Sanju Cheema

Sanju Cheema ਪੰਜਾਬ ❣️
ਬਰਨਾਲ਼ਾ🙏
ਚੀਮਾਂ🏡
ਜੇਲ੍ਹ ਵਾਲਾ🚨
ਸ਼ੌਂਕ ਘੁੰਮਣ ਫਿਰਨ ਦਾ 🏍️

22/10/2025

ਟੋਲ ਪਲਾਜ਼ਾ ਵਾਲਿਆ ਦਾ ਧੱਕਾ ਦੇਖੋ।
ਥੋੜੇ ਸਮੇਂ ਵਿੱਚ ਹੀ ਪੰਜਾਬ ਚ ਨੇਪਾਲ
ਵਾਲਾ ਕੰਮ ਹੋਣਾ ।
Sanju Cheema

10/10/2025

ਬਰਨਾਲਾ ਨੇੜੇ SD Collage।
Sanju Cheema

07/10/2025

ਬਾਈ ਗੁੰਡਾਗਰਦੀ ਮਹਿੰਗੀ ਪੈ ਜਾਂਦੀ ਹੁੰਦੀ ਆ।
Sanju Cheema

07/10/2025

ਪੰਜਾਬ ਦੇ ਮੌਸਮ ਦਾ ਫੇਰ ਤੋਂ ਬੁਰਾ ਹਾਲ।
ਵਾਹਿਗੁਰੂ ਜੀ ਮੇਹਰ ਕਰਨ।
Sanju Cheema Guribhaskar307

29/09/2025

ਪਾਖੰਡੀ ਬਾਬੇ ਹੁਣ ਲੁੱਕਣ ਲੱਗ ਪੈ ਨੇ ਲੋਕਾ ਨੂੰ ਲੁੱਟ ਕੇ ਗੱਡੀਆ ਖਰੀਦ ਲਈਆ ਤੇ ਮਹਿੰਗੇ ਫ਼ੋਨ ਖਰੀਦ ਲੈ ਨੇ ਪਹਿਲਾ ਇੰਨਾ ਕੋਲ ਕੁੱਝ ਨਹੀ ਹੁੰਦਾ ਸੀ ਇਹ ਕਿੱਥੋ ਆਏ ਨੇ ਦੱਸੋ ਲੋਕਾ ਦੇ ਰੁਪਏ ਤੇ ਨਜ਼ਾਰਾ ਲੈਦੇ ਨੇ ਬਾਬੇ ਪਾਖੰਡੀ

ਸਲੂਟ ਆ ਪੰਜਾਬ ਨਾਲ ਖੜ੍ਹਨ ਵਾਲਿਆ ਨੂੰ 🙋🙋Sanju Cheema
20/09/2025

ਸਲੂਟ ਆ ਪੰਜਾਬ ਨਾਲ ਖੜ੍ਹਨ ਵਾਲਿਆ ਨੂੰ 🙋🙋
Sanju Cheema

ਦਿਉ ਵਧਾਈਆ ਪੰਜਾਬੀ ਮੁੰਡੇ ਨੂੰ ਪੰਜਾਬੀ ਆ ਗਏ ਓਏ ਅਰਸ਼ਦੀਪ ਸਿੰਘ ਨੂੰ ਪਹਿਲਾਂ “ਚੈਪਿਅੰਨ ਟਰਾਫੀ” ਵਿੱਚ ਇੱਕ ਵੀ ਮੈਚ ਨਹੀ ਖਡਾਇਆ ਗਿਆ, ਫਿਰ ਇੰਗ...
20/09/2025

ਦਿਉ ਵਧਾਈਆ ਪੰਜਾਬੀ ਮੁੰਡੇ ਨੂੰ ਪੰਜਾਬੀ ਆ ਗਏ ਓਏ
ਅਰਸ਼ਦੀਪ ਸਿੰਘ ਨੂੰ ਪਹਿਲਾਂ “ਚੈਪਿਅੰਨ ਟਰਾਫੀ” ਵਿੱਚ ਇੱਕ ਵੀ ਮੈਚ ਨਹੀ ਖਡਾਇਆ ਗਿਆ, ਫਿਰ ਇੰਗਲੈਡ ਵਾਲੀ ਟੈਸਟ ਸ਼ੀਰੀਜ਼ ਵਿੱਚ ਵੀ ਕੋਈ ਮੈਚ ਨੀ ਮਿਲਿਆ ਜਿੱਥੇ ਪ੍ਰਸਿੱਧ ਕ੍ਰਿਸ਼ਨਾ ਵਰਗੇ ਵੀ ਦੋ-ਤਿੰਨ ਮੈਚ ਖੇਡ ਗਏ….. ਹੁਣ ਏਸ਼ੀਆ ਕੱਪ ਵਿੱਚ ਵੀ ਔਖਾ ਸੀ ਕੰਮ ਉਹ ਤਾਂ ਚਲੋ ਬੁਮਰਾਹ ਨੂੰ ਆਰਾਮ ਦੇਣ ਦੇ ਚੱਕਰ ਵਿੱਚ ਇੱਕ ਮੈਚ ਮਿਲ ਗਿਆ….
Arshdeep Singh T-20 ਵਿੱਚ ਭਾਰਤ ਲਈ ਸਭ ਤੋਂ ਤੇਜ 100 ਵਿਕਟਾ ਲੈਣ ਵਾਲਾ ਗੇਦਬਾਜ ਬਣ ਗਿਆ ਹੈ 😊🙏🏻
ਬੁਮਰਾਹ ਤੋਂ ਬਾਅਦ ਭਾਰਤ ਦਾ ਮੇਨ ਗੇਂਦਬਾਜ ਓਹੀ ਹੋਊ ਆਉਣ ਵਾਲੇ 10 ਸਾਲਾ ਵਿੱਚ ਅਤੇ ਤਿੰਨੋ ਫੌਰਮਟ ਖੇਡਦਾ ਵੀ ਦਿਖੂ ❤️
ਪੰਜਾਬ ਲਈ ਮਾਣ ਵੱਲ ਗੱਲ ਹੈ ਕਿ ਅਰਸ਼ਦੀਪ ਸਿੰਘ ਵਰਗੇ ਖਿਡਾਰੀ ਪੰਜਾਬ ਦਾ ਨਾਮ ਰੌਸ਼ਨ ਕਰ ਰਹੇ ਹਨ।
Arshdeep Singh 👏🏻

Sanju Cheema

ਪ੍ਰਵਾਸੀ ਮਜ਼ਦੂਰ ਜਥੇਬੰਦੀਆਂ ਪ੍ਰਵਾਸੀਆਂ ਲਈ ਆਈਆਂ ਅੱਗ। ਹੁਣ ਪੰਜਾਬ ਵਿੱਚ ਵੀ 😡ਇਹਨਾਂ ਦਾ ਰਾਜ ਸਰਕਾਰ ਨਾਲ ਮਿਲ਼ ਕੇ।       Sanju Cheema
17/09/2025

ਪ੍ਰਵਾਸੀ ਮਜ਼ਦੂਰ ਜਥੇਬੰਦੀਆਂ ਪ੍ਰਵਾਸੀਆਂ ਲਈ ਆਈਆਂ ਅੱਗ। ਹੁਣ ਪੰਜਾਬ ਵਿੱਚ ਵੀ 😡ਇਹਨਾਂ ਦਾ ਰਾਜ ਸਰਕਾਰ ਨਾਲ ਮਿਲ਼ ਕੇ।
Sanju Cheema

ਐਕਟੀਵਾ ਸਵਾਰ ਵਿਧਵਾ ਔਰਤ ਦਾ ਭਿ\ ਆ\ ਨਕ ਐ\ ਕ\ ਸੀ\ ਡੈਂਟ        #ਵਾਹਿਗੁਰੂ Sanju Cheema
17/09/2025

ਐਕਟੀਵਾ ਸਵਾਰ ਵਿਧਵਾ ਔਰਤ ਦਾ ਭਿ\ ਆ\ ਨਕ ਐ\ ਕ\ ਸੀ\ ਡੈਂਟ #ਵਾਹਿਗੁਰੂ Sanju Cheema

Address

Barnala
Barnala
148101

Alerts

Be the first to know and let us send you an email when Sanju Cheema posts news and promotions. Your email address will not be used for any other purpose, and you can unsubscribe at any time.

Contact The Business

Send a message to Sanju Cheema:

Share