BBN Network Punjab

BBN Network Punjab BBN NEWS CHIEF EDITOR JOURNALIST SONU UPPAL FAST MEDIA AND ANB NATIONAL CHANNEL BARNALA

ਕਿਸੇ ਵੀ ਪ੍ਰਕਾਰ ਦੀ ਪ੍ਰਮੋਸ਼ਨ ਅਤੇ ਪਬਲਿਕ ਰਿਲੇਸ਼ਨ ਸਮੇਤ ਆਪਣੇ ਵਪਾਰ ਨੂੰ ਅੱਗੇ ਵਧਾਉਣ ਦੇ ਲਈ ਸਾਡੇ ਨਾਲ ਸੰਪਰਕ ਕਰੋ ਮੋ:96467-25234। ਸਾਡਾ ਮਕਸਦ ਤੁਹਾਡੇ ਕੰਮ ਨੂੰ ਲੋਕਾਂ ਦੇ ਵਿੱਚ ਲੋਕਪ੍ਰੀਆ ਬਣਾਉਣਾ ਹੈ ਤਾਂ ਜੋ ਅਸੀਂ ਆਪਣੀ ਕਲਾ ਦੇ ਨਾਲ ਤੁਹਾਡੇ ਬਿਜਨਸ ਨੂੰ ਦਿਨ ਦੁਗਣੇ ਰਾਤ ਚੋਗਣੀ ਤਰੱਕੀ ਵੱਲ ਲਿਜਾਏ।

WE ARE HIRING
10/07/2025

WE ARE HIRING

ਹਿਸਾਰ 'ਚ ਨਿੱਜੀ ਸਕੂਲ ਦੇ ਪ੍ਰਿੰਸੀਪਲ ਦਾ ਕ.ਤ/ਲ
10/07/2025

ਹਿਸਾਰ 'ਚ ਨਿੱਜੀ ਸਕੂਲ ਦੇ ਪ੍ਰਿੰਸੀਪਲ ਦਾ ਕ.ਤ/ਲ

10/07/2025

ਲ਼ਉ ਦੱਸੋ ਕੀ ਜਮਾਨਾ ਆ ਗਿਆ ਚੰਗੇ ਭਲੇ ਘਰਾਂ ਦੇ ਜਵਾਕ ਨੇ ਰਿਹਨੀ ਵੱਡੀ ਯੂਨੀਵਰਸਿਟੀ ਚ ਪੜਦੇ ਨੇ ਤੇ ਲੱਛਣ

10/07/2025

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਪ੍ਰਸ਼ਾਸਨ ਵੱਲੋਂ ਨਸ਼ਾ ਤਸਕਰਾਂ ਦੁਆਰਾ ਪੰਚਾਇਤੀ ਜ਼ਮੀਨਾਂ 'ਤੇ ਕੀਤੀਆਂ ਗਈਆਂ ਨਜਾਇਜ਼ ਉਸਾਰੀਆਂ ਨੂੰ ਢਾਈ-ਢੇਰ ਕੀਤਾ ਗਿਆ।

#ਪੰਜਾਬ_ਸਰਕਾਰ

10/07/2025

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਮਿਸ਼ਨ ਰੁਜ਼ਗਾਰ ਤਹਿਤ ਪੰਜਾਬ ਦੇ ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਨਵੇਂ ਭਰਤੀ ਹੋਏ 12 ਜੇਲ੍ਹ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ।

#ਪੰਜਾਬ_ਸਰਕਾਰ

10/07/2025

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਪੰਜਾਬ 1,000 ਨਵੇਂ ਮੈਡੀਕਲ ਅਫ਼ਸਰਾਂ ਦੀ ਭਰਤੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ, ਜਿਨ੍ਹਾਂ ਨੂੰ ਪੇਂਡੂ, ਸਰਹੱਦੀ ਅਤੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਭੇਜਣ ਤੋਂ ਪਹਿਲਾਂ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ।

#ਪੰਜਾਬ_ਸਰਕਾਰ

10/07/2025

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਸਹਿਤ ਕ੍ਰਾਂਤੀ ਤਹਿਤ ਪੰਜਾਬ ਸਰਕਾਰ ਵੱਲੋਂ ਸੂਬੇ ਵਾਸੀਆਂ ਨੂੰ 10 ਲੱਖ ਦਾ ਮੁਫ਼ਤ ਇਲਾਜ ਪ੍ਰਦਾਨ ਕੀਤਾ ਜਾ ਰਿਹਾ ਹੈ।

#ਪੰਜਾਬ_ਸਰਕਾਰ

10/07/2025

ਛਿੱਤਰ ਪਰੇਡ ਹੋਣੀ ਚਾਹੀਦੀ ਜਾਂ ਨਹੀਂ,ਬਹੁਤ ਵੱਡੀ ਗਲਤੀ,ਵੇਖੋ ਤਸਵੀਰਾਂ,ਕਿੱਥੋਂ ਦੀ ਵਾਇਰਲ ਵੀਡੀਓ?, ਕਰੋ ਕੁਮੈਂਟ ਤੇ ਸੇਅਰ

6 ਰੁਪਏ ਦੀ ਲਾਟਰੀ ਨੇ ਬਦਲੀ ਦਿਵਿਆਂਗ ਜੋੜੇ ਦੀ ਕਿਸਮਤ
10/07/2025

6 ਰੁਪਏ ਦੀ ਲਾਟਰੀ ਨੇ ਬਦਲੀ ਦਿਵਿਆਂਗ ਜੋੜੇ ਦੀ ਕਿਸਮਤ

10/07/2025

ਸਾਡੀ ਜ਼ਮੀਨ ਸਾਡੀ ਮਾਂ 🙏🏼

10/07/2025

ਬੀਜੇਪੀ ਦੇ ਸੇਵਾਦਾਰ, ਆ ਗਏ ਤੁਹਾਡੇ ਦੁਆਰ ਮੁਹਿੰਮ ਤਹਿਤ ਪੰਜਾਬ ਭਾਜਪਾ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਦੀਆਂ ਲੋਕ-ਹਿਤੈਸ਼ੀ ਸਕੀਮਾਂ — ਜਿਵੇਂ ਆਯੁਸ਼ਮਾਨ ਭਾਰਤ, ਉੱਜਵਲਾ ਯੋਜਨਾ, ਆਵਾਸ ਯੋਜਨਾ, ਕਿਸਾਨ ਨਿਧੀ ਆਦਿ — ਬਾਰੇ ਜਾਗਰੂਕਤਾ ਕੈਂਪ ਲਗਾਏ ਗਏ।ਜਿਸਦਾ ਰਸਮੀ ਉਦਘਾਟਨ ਪੰਜਾਬ ਭਾਜਪਾ ਦੇ ਉਪ ਪ੍ਰਧਾਨ ਤੇ ਕੋਰ ਕਮੇਟੀ ਮੈਂਬਰ ਸ. ਕੇਵਲ ਸਿੰਘ ਢਿੱਲੋਂ ਜੀ ਨੇ ਕੀਤਾ। ਇਨ੍ਹਾਂ ਕੈਂਪਾਂ ਰਾਹੀਂ ਲੋਕਾਂ ਨੂੰ ਜਾਣਕਾਰੀ ਦੇ ਕੇ, ਉਨ੍ਹਾਂ ਤੱਕ ਸਰਕਾਰੀ ਲਾਭ ਸਿੱਧਾ ਪਹੁੰਚਾਉਣ ਦਾ ਯਤਨ ਕੀਤਾ ਗਿਆ। ਇਹ ਸਿਰਫ ਸ਼ੁਰੂਆਤ ਹੈ – ਭਾਜਪਾ ਹਰ ਹਲਕੇ ਤੱਕ ਇਹ ਸੁਨੇਹਾ ਲੈ ਕੇ ਜਾਵੇਗੀ।

HAPPY GURU PURNIMA
10/07/2025

HAPPY GURU PURNIMA

Address

Purana Bazar Near SBI BANK
Barnala
148101

Alerts

Be the first to know and let us send you an email when BBN Network Punjab posts news and promotions. Your email address will not be used for any other purpose, and you can unsubscribe at any time.

Share