Ronki Tailor&butique

Ronki Tailor&butique Contact information, map and directions, contact form, opening hours, services, ratings, photos, videos and announcements from Ronki Tailor&butique, News & Media Website, vill mehta, Barnala.

ਅੱਜ ਬਰਨਾਲਾ ਸੋਸ਼ਲ ਮੀਡੀਆ ਟੀਮ ਦੀ ਮੀਟਿੰਗ ਬਠਿੰਡਾ ਵਿਖੇ ਸਰਕਟ ਹਾਊਸ ਵਿੱਚ ਹੋਈ!! Aam Aadmi Party - Punjab Labh Singh Ugoke
20/09/2025

ਅੱਜ ਬਰਨਾਲਾ ਸੋਸ਼ਲ ਮੀਡੀਆ ਟੀਮ ਦੀ ਮੀਟਿੰਗ ਬਠਿੰਡਾ ਵਿਖੇ ਸਰਕਟ ਹਾਊਸ ਵਿੱਚ ਹੋਈ!! Aam Aadmi Party - Punjab Labh Singh Ugoke

18/09/2025

ਮਾਨ ਸਰਕਾਰ ਨੇ 'ਮਿਸ਼ਨ ਚੜ੍ਹਦੀਕਲਾ’ ਜ਼ਰੀਏ ਪੰਜਾਬ ਨੂੰ ਮੁੜ ਵਸੇਬੇ ਵੱਲ ਲੈ ਕੇ ਜਾਣ ਦੀ ਵੱਡੀ ਸ਼ੁਰੂਆਤ ਕਰਕੇ ਪੰਜਾਬ ਵਾਸੀਆਂ ਨੂੰ ਇਸ ਕਾਰਜ ਵਿੱਚ ਬਣਦਾ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।

ਆਪਣਾ ਯੋਗਦਾਨ ਦੇਣ ਲਈ ਹੇਠ ਦਿੱਤੀ website 'ਤੇ ਜਾਓ rangla.punjab.gov.in
ਅਸੀਂ ਮਿਲ ਕੇ ਪੰਜਾਬ ਨੂੰ ਚੜ੍ਹਦੀਕਲਾ ਵੱਲ ਲੈ ਕੇ ਜਾਵਾਂਗੇ।

'ਮਿਸ਼ਨ ਚੜ੍ਹਦੀਕਲਾ' ਪੰਜਾਬ ਨੂੰ ਮੁੜ ਚੜ੍ਹਦੀਕਲਾ 'ਚ ਲਿਆਉਣ ਲਈ ਆਓ ਸਾਰੇ ਇਸ ਮਿਸ਼ਨ ਦੇ ਤਹਿਤ ਇੱਕ ਪਰਿਵਾਰ ਵਾਂਗ ਇੱਕਜੁੱਟ ਹੋਈਏ।ਸਹਿਯੋਗ ਕਰਨ ਲ...
17/09/2025

'ਮਿਸ਼ਨ ਚੜ੍ਹਦੀਕਲਾ'

ਪੰਜਾਬ ਨੂੰ ਮੁੜ ਚੜ੍ਹਦੀਕਲਾ 'ਚ ਲਿਆਉਣ ਲਈ ਆਓ ਸਾਰੇ ਇਸ ਮਿਸ਼ਨ ਦੇ ਤਹਿਤ ਇੱਕ ਪਰਿਵਾਰ ਵਾਂਗ ਇੱਕਜੁੱਟ ਹੋਈਏ।

ਸਹਿਯੋਗ ਕਰਨ ਲਈ ਇਸ website 'ਤੇ ਕਲਿੱਕ ਕਰੋ: rangla.punjab.gov.in

17/09/2025

ਕਰੋ ਆਪਣੇ ਭਰਾ ਦੇ ਚੈਨਲ ਨੂੰ ਸਸਕ੍ਰਾਈਬ 🙏🙏

15/09/2025

ਬੀਜੇਪੀ ਨੇ ਹਮੇਸ਼ਾ ਆਪਣੀ ਰਾਜਨੀਤੀ ਚਮਕਾਉਣ ਲਈ ਲੋਕਾਂ ਨੂੰ ਵਰਤਿਆ ਹੈ, ਆਪਣੇ ਫ਼ਾਇਦੇ ਲਈ ਬੀਜੇਪੀ ਖੇਡ ਤੇ ਕਲਾ ਨੂੰ ਵਰਤਦੀ ਹੈ। ਪਰ ਪੰਜਾਬੀ ਕਦੇ ਵੀ ਵਰਤੇ ਨਹੀਂ ਜਾ ਸਕਦੇ। ਪੰਜਾਬ ਨੇ ਹਮੇਸ਼ਾ ਆਪਣੀ ਮਰਜ਼ੀ ਮੁਤਾਬਕ ਇਤਿਹਾਸ ਬਣਾਏ ਹਨ। ਬੀਜੇਪੀ ਕਦੇ ਵੀ ਪੰਜਾਬ ਤੇ ਪੰਜਾਬੀਆਂ ਨੂੰ ਦਬਾ ਨਹੀਂ ਸਕਦੀ।

15/09/2025

ਮਾਨ ਸਰਕਾਰ ਹੜ੍ਹ ਪੀੜਤਾਂ ਦੀ ਮਦਦ ਤੇ ਸਹਾਇਤਾ ਲਈ ਵਚਨਬੱਧ ਹੈ, ਸਰਕਾਰ ਦੁਆਰਾ ਪ੍ਰਭਾਵਿਤ ਪਿੰਡਾਂ ‘ਚ ਗ੍ਰਾਮ ਸਭਾਵਾਂ ਬੁਲਾ ਕੇ ਕਮੇਟੀਆਂ ਬਣਾਈਆਂ ਗਈਆਂ ਹਨ। ਦਿਵਾਲੀ ਤੋਂ ਪਹਿਲਾਂ ਸਰਕਾਰ ਹੜ੍ਹ ਪੀੜਤਾਂ ਤੱਕ ਮੁਆਵਜ਼ਾ ਪਹੁੰਚਾਉਣ ਲਈ ਯਤਨਸ਼ੀਲ ਹੈ।

15/09/2025

ਹੜ੍ਹਾਂ ਕਾਰਨ ਪ੍ਰਭਾਵਿਤ 2.50 ਲੱਖ ਦੇ ਕਰੀਬ ਪਸ਼ੂਆਂ ਦੇ ਇਲਾਜ ਅਤੇ ਸੰਭਾਲ ਲਈ ਮਾਨ ਸਰਕਾਰ ਵੱਲੋਂ ਹਰੇਕ ਪਿੰਡ 'ਚ ਭੇਜੇ ਜਾਣਗੇ ਪਸ਼ੂਆਂ ਦੇ ਡਾਕਟਰ!

ਹਰ ਲੋੜਵੰਦ ਤੱਕ ਯਕੀਨੀ ਪਹੁੰਚੇਗਾ ਵਿਸ਼ੇਸ਼ ਗਿਰਦਾਵਰੀ ਦਾ ਲਾਭਗ੍ਰਾਮ ਸਭਾਵਾਂ ਰਾਹੀਂ ਹੋ ਰਿਹਾ ਕਮੇਟੀਆਂ ਦਾ ਗਠਨ, 'ਆਪ' ਆਗੂ ਦੇ ਰਹੇ ਪਿੰਡ ਵਾਸੀਆਂ...
14/09/2025

ਹਰ ਲੋੜਵੰਦ ਤੱਕ ਯਕੀਨੀ ਪਹੁੰਚੇਗਾ ਵਿਸ਼ੇਸ਼ ਗਿਰਦਾਵਰੀ ਦਾ ਲਾਭ
ਗ੍ਰਾਮ ਸਭਾਵਾਂ ਰਾਹੀਂ ਹੋ ਰਿਹਾ ਕਮੇਟੀਆਂ ਦਾ ਗਠਨ, 'ਆਪ' ਆਗੂ ਦੇ ਰਹੇ ਪਿੰਡ ਵਾਸੀਆਂ ਨੂੰ ਸਹਿਯੋਗ।

Address

Vill Mehta
Barnala
148108

Website

Alerts

Be the first to know and let us send you an email when Ronki Tailor&butique posts news and promotions. Your email address will not be used for any other purpose, and you can unsubscribe at any time.

Contact The Business

Send a message to Ronki Tailor&butique:

Share