MSD Dhurkot

MSD Dhurkot For Advertisement Contact WhatsApp Only+91 88476-31135

17/09/2025

69 ਵੀਆਂ ਜ਼ਿਲ੍ਹਾ ਪੱਧਰੀ ਖੇਡਾਂ ਆਈਆਂ ਧੂਰਕੋਟ ਦੇ ਸਰਕਾਰੀ ਹਾਈ ਸਕੂਲ ਦੇ ਹਿੱਸੇ, ਬਹੁਤ ਹੀ ਸੁਚੱਜੇ ਢੰਗ ਨਾਲ ਨੇਪਰੇ ਚੜ੍ਹੀਆਂ ਉਥੇ ਹੀ ਮੁੱਖ ਮਹਿਮਾਨਾਂ ਵਲੋਂ ਜੇਤੂਆਂ ਨੂੰ ਮੈਡਲ ਪਹਿਨਾਏ ਗਏ ਵੀਡੀਓ ਨੂੰ ਸ਼ੇਅਰ ਕੁਮੈਂਟ ਜਰੂਰ ਕਰਨਾ ਜੀ #

ਸ੍ਰ ਗੁਰਪਾਲ ਸਿੰਘ ਨੂੰ ਥਾਣਾ ਮੁਖੀ ਰੂੜੇਕੇ ਕਲਾਂ ਅਹੁਦਾ ਸੰਭਾਲਣ ਤੇ ਬਹੁਤ ਬਹੁਤ ਮੁਬਕਬਾਦ
17/09/2025

ਸ੍ਰ ਗੁਰਪਾਲ ਸਿੰਘ ਨੂੰ ਥਾਣਾ ਮੁਖੀ ਰੂੜੇਕੇ ਕਲਾਂ ਅਹੁਦਾ ਸੰਭਾਲਣ ਤੇ ਬਹੁਤ ਬਹੁਤ ਮੁਬਕਬਾਦ

16/09/2025

ਪਿੰਡ ਧੂਰਕੋਟ ਦਾ ਹਾਈ ਸਕੂਲ ਪਾਉਂਦੈ ਪ੍ਰਾਈਵੇਟ ਸਕੂਲਾਂ ਨੂੰ ਮਾਤ ਹਰ ਖੇਤਰ ਚ ਅੱਗੇ ਸਮੁੱਚਾ ਸਟਾਫ਼ ਵਧਾਈ ਦਾ ਪਾਤਰ

14/09/2025

ਪ੍ਰਿਥਾ ਧੂਰਕੋਟ ਦੀ ਸਮੁੱਚੀ ਗ੍ਰਾਮ ਪੰਚਾਇਤ ਅਤੇ ਉੱਦਮੀ ਨੌਜਵਾਨਾਂ ਵੱਲੋਂ ਹੜ ਪੀੜਤਾਂ ਲਈ ਪਿੰਡ ਚੋਂ ਫੰਡ ਇਕੱਠਾ ਕੀਤਾ ਜਾ ਰਿਹੈ, ਇਹਨਾਂ ਦੇ ਹੌਸਲੇ ਲਈ ਵੀਡੀਓ ਸ਼ੇਅਰ ਤੇ ਕੁਮੈਂਟ ਜ਼ਰੂਰ ਕਰਨਾ ਜੀ ਧੰਨਵਾਦ ਸਾਰਿਆਂ ਦਾ

13/09/2025

ਸੁਤੰਤਰਤਾ ਸੰਗਰਾਮੀ ਸ੍ਰ ਬੰਤਾ ਸਿੰਘ ਹਾਈ ਸਕੂਲ ਚ ਨਿਸ਼ਾਨੇਬਾਜ਼ੀ ਮੁਕਾਬਲੇ ਚ ਵੱਖ ਵੱਖ 10 ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ ਜੇਤੂਆਂ ਨੂੰ ਮੈਡਲ ਦਿੱਤੇ ਗਏ ਦੇਖੋ ਪੂਰੀ ਵੀਡੀਓ ਸ਼ੇਅਰ ਕੁਮੈਂਟ ਜ਼ਰੂਰ ਕਰਨਾ ਜੀ ਧੰਨਵਾਦ

09/09/2025

ਦੁਰਗਾ ਮੰਦਰ ਦੇ ਸਾਬਕਾ ਪ੍ਰਧਾਨ ਵਲੋਂ ਹੜ ਪੀੜਤਾਂ ਲਈ 100 ਪੰਡ ਤੂੜੀ ਦੇਣ ਦਾ ਐਲਾਨ ਵੀਰ ਨਾਲ ਸੰਪਰਕ ਕਰੋ 94781=90728 ਬਿਸ਼ਨੂੰ ਦੱਤ ਸ਼ਰਮਾ

08/09/2025

ਹੜ ਪੀੜਤਾਂ ਲਈ ਪਿੰਡ ਧੂਰਕੋਟ ਦੇ ਨੌਜਵਾਨ ਪਿੰਡ ਚੋਂ ਰਸਦ ਇੱਕਠੀ ਕਰਦੇ ਹੋਏ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਜੀ

08/09/2025

ਲਗਾਤਾਰ ਬਾਰਸ਼ਾਂ ਕਾਰਨ ਦਰਬਾਰ ਨੂੰ ਥਿੰਮਕ ਲੱਗ ਗਈ ਲੰਗਰ ਹਾਲ ਵਾਲੀ ਜਗ੍ਹਾ ਦਰਬਾਰ ਸਾਹਿਬ ਬਣਾਇਆ ਗਿਆ ਵਾਹਿਗੁਰੂ ਸਭਨਾਂ ਤੇ ਮਿਹਰ ਕਰੇ ਵੀਡੀਓ ਸ਼ੇਅਰ ਜਰੂਰ ਕਰਨਾ ਜੀ ਧੰਨਵਾਦ

Address

V. P. O Dhurkot Dst. Barnala
Barnala
148107

Telephone

+918847631135

Website

Alerts

Be the first to know and let us send you an email when MSD Dhurkot posts news and promotions. Your email address will not be used for any other purpose, and you can unsubscribe at any time.

Contact The Business

Send a message to MSD Dhurkot:

Share

Category