Jot Dairy Farm Mehta

Jot Dairy Farm Mehta Contact information, map and directions, contact form, opening hours, services, ratings, photos, videos and announcements from Jot Dairy Farm Mehta, Digital creator, Village Mehta, Barnala.

Contact For Videos : 88727-57158
Disclaimer : ਪਸ਼ੂ ਪਾਲਕਾਂ ਨੂੰ ਬੇਨਤੀ ਹੈ ਕਿ ਪਸ਼ੂ ਖਰੀਦਣ ਤੋਂ ਪਹਿਲਾਂ ਨਿਰਖ ਪਰਖ ਕਰਨ ਤੁਹਾਡਾ ਫਰਜ ਹੈ ਮੇਰਾ ਕੰਮ ਸਿਰਫ ਵੀਡਿਓ ਵਨੋਨਾ ਹੈ ਨਫ਼ੇ ਨਕਸਾਨ ਦੇ ਜ਼ਿਮੇਵਾਰ ਤੁਸੀ ਖੁਦ ਹੋਵੇਗਾ

08/10/2025
06/10/2025

ਘਰੇਲੂ ਸੱਜਣ ਕੁਲੋ ਦੋ ਕੱਟੀਆਂ ਵਿਕਾਊ 9878285873

05/10/2025

5 ਮੋਹਰਾ ਨਸਲ ਦੀਆਂ ਕੱਟੀਆਂ ਵਿਕਾਊ,8837668046

ਹਲਕਾ ਭਦੌੜ ਦੇ ਪਿੰਡ ਸ਼ਹਿਣਾ ਦੇ ਸਾਬਕਾ ਸਰਪੰਚ ਮਲਕੀਤ ਕੌਰ ਕਲਕੱਤਾ ਦੇ ਸਪੁੱਤਰ ਸਰਪੰਚ ਸੁਖਵਿੰਦਰ ਸਿੰਘ ਕਲਕੱਤਾ ਦਾ ਅੱਜ ਸ਼ਹਿਣਾ ਬੱਸ ਸਟੈਂਡ ਤੇ...
04/10/2025

ਹਲਕਾ ਭਦੌੜ ਦੇ ਪਿੰਡ ਸ਼ਹਿਣਾ ਦੇ ਸਾਬਕਾ ਸਰਪੰਚ ਮਲਕੀਤ ਕੌਰ ਕਲਕੱਤਾ ਦੇ ਸਪੁੱਤਰ ਸਰਪੰਚ ਸੁਖਵਿੰਦਰ ਸਿੰਘ ਕਲਕੱਤਾ ਦਾ ਅੱਜ ਸ਼ਹਿਣਾ ਬੱਸ ਸਟੈਂਡ ਤੇ ਕੁੱਝ ਸਮਾਂ ਪਹਿਲਾ ਗੋ.ਲੀ.ਆਂ ਮਾਰ ਕੇ ਕ.ਤ.ਲ਼ ਕਰ ਦਿੱਤਾ ਗਿਆ।

ਵਾਹਿਗੁਰੂ ਦੀ ਮੇਹਰ , ਤੁਹਾਡੇ ਸਾਰਿਆਂ ਦੇ ਸਹਿਯੋਗ ਅਤੇ ਵੇਲੇ-ਕੁਵੇਲੇ ਦੀ ਮਿਹਨਤ ਸਦਕਾ----ਅੱਜ ਦੁਸ਼ਹਿਰੇ ਦੇ ਤਿਉਹਾਰ ਮੌਕੇ ਦਾਸ ਨੇ ਨਵਾਂ ਮੋਟਰਸ...
02/10/2025

ਵਾਹਿਗੁਰੂ ਦੀ ਮੇਹਰ , ਤੁਹਾਡੇ ਸਾਰਿਆਂ ਦੇ ਸਹਿਯੋਗ ਅਤੇ ਵੇਲੇ-ਕੁਵੇਲੇ ਦੀ ਮਿਹਨਤ ਸਦਕਾ----ਅੱਜ ਦੁਸ਼ਹਿਰੇ ਦੇ ਤਿਉਹਾਰ ਮੌਕੇ ਦਾਸ ਨੇ ਨਵਾਂ ਮੋਟਰਸਾਈਕਲ ਖਰੀਦਿਆ. ਨਵਾਂ ਸਾਧਨ ਕਰਮਾਂ ਵਾਲਾ ਵਾਧੇ ਵਾਲਾ ਹੋਵੇ. ਸ਼ੁਕਰਾਨਾ ਵਾਹਿਗੁਰੂ ਦਾ.

ਆ ਬੂਰੀ ਝੋਟੀ ਸੇਲ ਆ  ਜੀ ਉਮਰ ਸਵਾ ਦੋ ਸਾਲ ਆ ਜੀ ਪਿੰਡ ਅਕਲੀਆ ਜਿਲ੍ਹਾ ਮਾਨਸਾ ਰੇ+ਟ 60000 62803 87824
30/09/2025

ਆ ਬੂਰੀ ਝੋਟੀ ਸੇਲ ਆ ਜੀ
ਉਮਰ ਸਵਾ ਦੋ ਸਾਲ ਆ ਜੀ
ਪਿੰਡ ਅਕਲੀਆ ਜਿਲ੍ਹਾ ਮਾਨਸਾ
ਰੇ+ਟ 60000
62803 87824

30/09/2025

ਕਿਵੇਂ ਦੁੱਧ ਪੀ ਕੇ ਆਪਣੇ ਲੋਕ ਕਾਟੋ ਮਾਲ ਚ ਦੇ ਦਿੰਦੇ ਇਨੇ ਸੋਹਣੀਆਂ ਸ਼ੌਕੀਨ ਮੱਝਾਂ9779159511

25/09/2025

ਚਾਰ ਮੋਹੂਰਾ ਨਸਲ ਦੀਆਂ ਕੱਟੀਆਂ ਵਿਕਾਊ 097791 59511

24/09/2025

ਰੂਹ ਨਾਲ ਕੁਮੈੰਟ ਕਰਕੇ ਜ਼ਰੂਰ ਦੱਸਿਓ----ਕਿ ਭੁਲੇਖਾ ਪਾਕਿਸਤਾਨ ਆਲੀ ਨੀਲੀ ਦਾ ਪਾਉੰਦਾ ਜਾਂ ਨਹੀਂ ਪਾਉੰਦਾ??? ਤੇ ਖ਼ਾਸ ਗੱਲ ਸੱਜਣੋਂ ਇਹ ਆ ਕਿ ਇਹ ਰਿਜ਼ਲਟ ਹੈ--ਭਾਗ ਸਿੰਘ ਫਾਰਮ ਦੇ ਨੀਲੀ ਰਾਵੀ ਜੁਗਨੂੰ ਝੋਟੇ ਦਾ. ਪਿੰਡ ਤਾਜੋਕੇ, ਜ਼ਿਲਾ ਬਰਨਾਲਾ. ਫੋਟੋ ਖਿੱਚਣ ਸਮੇਂ ਕੱਟੇ ਦੀ ਉਮਰ 6 ਦਿਨ ਹੈ. ਜੁਗਨੂੰ ਇੱਕ ਆਮ ਘਰੇ ਪੈਦਾ ਹੋਕੇ ਚਾਰ ਮੇਲਿਆਂ ਦਾ ਜੇਤੂ ਰਿਹਾ, ਜਿਸਦੀ ਮਾਂ ਦਾ ਦੁੱਧ ਪਹਿਲੇ ਸੂਏ 17 ਕਿੱਲੋ ਸੀ. ਆਉਣ ਵਾਲੇ ਸਮੇਂ ਚ ਦੇਖਦੇ ਆਂ ਕੀ ਕੀ ਰੰਗ ਬਿਖੇਰਦਾ ਆਪਣਾ Jugnu

23/09/2025

ਨੀਲੀ ਰਾਵੀ ਨਸਲ ਦੀ ਇਕ ਬੂਰੀ ਨਸਲ ਦੀ ਕੱਟੀ ਵਿਕਾਊ 9779159511

21/09/2025

ਅੱਠ ਮੋਹਰਾਂ ਨਸਲ ਦੀਆਂ ਕੱਟੀਆਂ ਵਿਕਾਊ 8837668046

Address

Village Mehta
Barnala
148108

Website

Alerts

Be the first to know and let us send you an email when Jot Dairy Farm Mehta posts news and promotions. Your email address will not be used for any other purpose, and you can unsubscribe at any time.

Share