Amrik Bhaini Jassa ਅਮਰੀਕ ਭੈਣੀ ਜੱਸਾ

  • Home
  • India
  • Barnala
  • Amrik Bhaini Jassa ਅਮਰੀਕ ਭੈਣੀ ਜੱਸਾ

Amrik Bhaini Jassa ਅਮਰੀਕ ਭੈਣੀ ਜੱਸਾ ਪ੍ਰਮੋਸ਼ਨ ਲਈ ਸੰਪਰਕ 9872430209



Youtube Channel Subscribe 👇👇

https://youtube.com/channel/UCr67kgS
(7)

31/07/2025

ਸੱਚੇ ਗੁਰੂ ਉੱਪਰ ਕੀਤਾ ਵਿਸ਼ਵਾਸ਼, ਪਿਓ ਦਾ ਸਾਥ ਤੇ ਮਾਂ ਦੀ ਕੀਤੀ ਹੋਈ ਅਰਦਾਸ,
ਜਿੰਦਗੀ ਦੇ ਹਜਾਰਾਂ ਦੁੱਖਾਂ ਨੂੰ ਵੀ ਸੁੱਖਾਂ ਵਿੱਚ ਬਦਲ ਦਿੰਦੇ ਨੇ 💖

ਸ੍ਰ ਭਗਵੰਤ ਸਿੰਘ ਮਾਨ (ਮੁੱਖ ਮੰਤਰੀ ਪੰਜਾਬ)  ਦਾ ਬਹੁਤ ਬਹੁਤ ਧੰਨਵਾਦ ਲਾਭ ਸਿੰਘ ਉਗੋਕੇ ( ਐਮ.ਐਲ.ਏ ਹਲਕਾ ਭਦੌੜ ) ਦਾ ਬਹੁਤ ਬਹੁਤ ਧੰਨਵਾਦ❤️Bha...
30/07/2025

ਸ੍ਰ ਭਗਵੰਤ ਸਿੰਘ ਮਾਨ (ਮੁੱਖ ਮੰਤਰੀ ਪੰਜਾਬ) ਦਾ ਬਹੁਤ ਬਹੁਤ ਧੰਨਵਾਦ
ਲਾਭ ਸਿੰਘ ਉਗੋਕੇ ( ਐਮ.ਐਲ.ਏ ਹਲਕਾ ਭਦੌੜ ) ਦਾ ਬਹੁਤ ਬਹੁਤ ਧੰਨਵਾਦ❤️
Bhagwant Mann Labh Singh Ugoke Amrik Bhaini Jassa ਅਮਰੀਕ ਭੈਣੀ ਜੱਸਾ

30/07/2025

ਆਪਣੇ ਉਸ ਸਕੂਲ ਜਾਂ ਕਾਲਜ ਦੇ ਉਸ ਸਤਿਕਾਰਯੋਗ ਅਧਿਆਪਕ ਦਾ ਨਾਮ ਦੱਸੋ
ਜਿਸਦੇ ਕੋਲੋਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਵੇ

29/07/2025

ਟਰਾਈਡੈਂਟ ਹਿਊਮੈਨਿਟੀ ਫਾਊਡੇਸ਼ਨ ਦੇ ਸਹਿਯੋਗ ਨਾਲ 12 ਲੱਖ ਰੁਪਏ ਦੀ ਲਾਗਤ ਨਾਲ ਸਕੂਲ ਦਾ ਨਮੀਕਰਨ । ਪਿੰਡ ਭੈਣੀ ਜੱਸਾ ਜਿਲ੍ਹਾ ਬਰਨਾਲਾ
ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ Barnala Police Punjab Police India TridentGroup Amrik Bhaini Jassa ਅਮਰੀਕ ਭੈਣੀ ਜੱਸਾ

28/07/2025

ਖਾਨਦਾਨੀ ਬੰਦੇ ਜ਼ਿੰਦਗੀ ਵਿਚ ਕੀਤੇ ਇੱਕ ਅਹਿਸਾਨ ਨੂੰ ਸਾਰੀ ਉਮਰ ਨਹੀਂ ਭੁਲਦੇ,ਤੇ ਬੇਨਸਲੇ ਬੰਦੇ ਸੌ ਗੁਣ ਖੇਹ ਪਾਕੇ ਵੀ ਤੁਹਾਨੂੰ ਨੁਕਸਾਨ ਤੇ ਬਦਨਾਮ ਕਰਨਗੇ

27/07/2025
27/07/2025

ਕੀ ਵਿਆਜ ਤੇ ਪੈਸੇ ਦੇ ਕੇ ਕਮਾਈ ਕਰਨਾ ਹੱਕ ਦੀ ਕਮਾਈ ਹੈ ਜਾਂ ਫਿਰ ਗਲਤ ਹੈ?
ਤੁਹਾਡਾ ਇਸ ਬਾਰੇ ਕੀ ਮੰਨਣਾ ਹੈ? ਵਿਚਾਰ ਦੱਸਿਓ ਆਪਣੇ

26/07/2025

ਤੇਰੀ ਰਹਿਮਤ ਨੇ ਹੀ ਤਾਰੇ ਹਾਂ ਵਾਹਿਗੁਰੂ ਬਖਸ਼ ਲਵੀਂ
ਅਸੀਂ ਤੇਰੇ ਹੀ ਸਹਾਰੇ ਹਾਂ ਵਾਹਿਗੁਰੂ ਬਖਸ਼ ਲਵੀਂ
🙏🙏

25/07/2025

ਤੁਸੀਂ ਦੋ ਸਾਲ ਬਾਅਦ 2027 ਵਿਚ ਪੰਜਾਬ ਦੇ ਕਿਹੜੇ ਚਿਹਰੇ ਜਾਂ ਕਿਹੜੇ ਲੀਡਰ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਿਆ ਹੋਇਆ ਵੇਖਣਾ ਚਾਹੁੰਦੇ ਹੋ?

ਵਾਹਿਗੁਰੂ ਜੀ 🙏🙏
24/07/2025

ਵਾਹਿਗੁਰੂ ਜੀ 🙏🙏

24/07/2025

ਉਹ ਕਿਹੜੀ ਪਾਰਟੀ ਹੈ?
ਜਿਸਨੇ ਸਹੀ ਮਾਇਨੇ ਵਿਚ ਪੰਜਾਬ ਦਾ ਭਲਾ ਤੇ ਵਿਕਾਸ ਕੀਤਾ ਤੇ ਅੱਗੇ ਭਵਿੱਖ ਵਿੱਚ ਵੀ ਕਰ ਸਕਦੀ ਹੈ?
ਕਿਸੇ ਇੱਕ ਪਾਰਟੀ ਦਾ ਨਾਮ ਦੱਸੋ ?

Address

Barnala
148105

Telephone

+919872430209

Website

Alerts

Be the first to know and let us send you an email when Amrik Bhaini Jassa ਅਮਰੀਕ ਭੈਣੀ ਜੱਸਾ posts news and promotions. Your email address will not be used for any other purpose, and you can unsubscribe at any time.

Contact The Business

Send a message to Amrik Bhaini Jassa ਅਮਰੀਕ ਭੈਣੀ ਜੱਸਾ:

Share