
01/07/2024
ਤੁਹਾਡੇ ਸਭ ਦੇ ਪਿਆਰੇ ਪਿਆਰੇ ਚਿਹਰਿਆਂ ਤੇ ਹਾਸੇ ਲੈ ਕੇ ਆਉਣ ਦੀ ਸਾਡੀ ਇਕ ਹੋਰ ਕੋਸ਼ਿਸ਼...
ਆਉਣ ਵਾਲੀ 08 ਜੁਲਾਈ ਨੂੰ ਆਪਣੀ ਅਗਲੀ ਫਿਲਮ
"ਓਹੀ ਟਾਈਮ"
RED FRAME FILMS ਦੇ YOUTUBE ਚੈਨਲ ਤੇ ਰਿਲੀਜ਼ ਹੋ ਰਹੀ
ਉਮੀਦ ਆ ਕਿ ਤੁਸੀਂ ਸਾਰੇ ਦੋਸਤ ਸਾਡੇ ਇਸ ਉਪਰਾਲੇ ਨੂੰ ਵੀ ਪਿਆਰ ਦਾ ਹੁੰਘਾਰਾ ਦਿਉਂਗੇ...💐💐🙏🙏🙏
Sandy Sandeep Vishu Khetia Sukhdev Barnala Parminder Gill Mani Kular Parmjeet Singh Sital Jagroop Singh Roop Hakam Singh Red Frame Films