The RN News

The RN News The RN News
(2)

11/09/2025

NDRF ਦੀ ਟੀਮ ਨੇ 4 ਘੰਟੇ ਦੀ ਕੜੀ ਮਸਕਤ ਤੋਂ ਬਾਅਦ ਛੱਪੜ ਚ ਡੁੱ/ਬੇ ਬਜ਼ੁਰਗ ਦੀ ਲਾ/ਸ਼ ਨੂੰ ਕੱਢਿਆ ਬਾਹਰ,ਦੇਖੋ ਮੌਕੇ ਦੀਆਂ ਤਸਵੀਰਾਂ

11/09/2025

ਵਿਧਾਇਕ ਸ਼ੈਰੀ ਕਲਸੀ ਬਟਾਲਾ ਵਾਸੀਆਂ ਲਈ 27 ਕਰੋੜ 34 ਲੱਖ ਦਾ ਨਵਾਂ ਜਲ ਸਪਲਾਈ ਪ੍ਰੋਜੈਕਟ ਲਿਆਏ,50 ਹਜ਼ਾਰ ਲੋਕਾਂ ਨੂੰ ਮਿਲੇਗਾ ਫ਼ਾਇਦਾ,ਕਿਹਾ ਅਸੀ ਤਾਂ ਵਾਅਦੇ ਪੂਰੇ ਕਰ ਰਹੇ ਹਾ ਵਿਰੋਧੀ ਵੀ ਆਪਣੀਆਂ ਦਿੱਤੀਆਂ ਗਰੰਟੀਆਂ ਬਾਰੇ ਬੋਲਣ

11/09/2025

ਬਟਾਲਾ,ਬੇਖੌਫ ਚੋਰ ਨੇ ਚਿੱਟੇ ਦਿਨ ਮੋਪਡ ਕੀਤੀ ਚੋਰੀ,ਚੋਰ CCTV ਚ ਹੋਇਆ ਕੈਦ

11/09/2025

ਦੇਰ ਰਾਤ ਬਟਾਲਾ ਨੇੜੇ ਹੜ ਪੀੜਤਾਂ ਦੀ ਮਦਦ ਕਰਕੇ ਆ ਰਹੇ ਸੇਵਾਦਾਰਾਂ ਦੀ ਗੱਡੀ ਹੋਈ ਹਾਦਸਾਗ੍ਰਸਤ,ਕੁੱਲ 6 ਜ਼ਖ਼ਮੀ,ਇਕ 25 ਸਾਲਾਂ ਨੌਜਵਾਨ ਗੰਭੀਰ ਜ਼ਖ਼ਮੀ ਅੰਮ੍ਰਿਤਸਰ ਰੈਫਰ

10/09/2025

ਭਾਵੁਕ ਕਰਨ ਵਾਲੀਆਂ ਤਸਵੀਰਾਂ ਆਈਆਂ ਸਾਹਮਣੇ,ਭਾਰੀ ਮੀਂਹ ਨੇ ਅਜਿਹੀ ਮਾਰੀ ਮਾਰ ਕਿ ਗਰੀਬ ਦੀ ਕੱਚੀ ਕੁੱਲੀ ਕਰ ਦਿੱਤੀ ਤੀਲਾ-ਤੀਲਾ

10/09/2025

IKK Munda, Rínku Raja Batala wale

10/09/2025

ਸਮਾਜ ਸੇਵੀ ਅਤੇ ਕਾਂਗਰਸੀ ਨੇਤਾ ਗੁਰਵਿੰਦਰ ਸਿੰਘ ਸੰਗਰ ਵੱਲੋਂ ਹੜ ਪੀੜਤਾਂ ਲਈ ਰਾਹਤ ਸਮੱਗਰੀ ਭੇਜੀ ਗਈ

10/09/2025

ਪੰਜਾਬੀਉ ਜ਼ਰਾ ਇਧਰ ਵੀ ਦੇਖੋ ਬਜ਼ੁਰਗ ਮਾਤਾ ਦਾ ਕੁਝ ਨਹੀ ਬਚਿਆ,ਆਪ ਵੀ ਸੁਣਦੀ ਉੱਚਾ ਤੇ ਰਹਿੰਦੀ ਬੀ/ਮਾ/ਰ

09/09/2025

ਹਰ ਪੀੜਤਾਂ ਦੀ ਮਦਦ ਲਈ ਦੀਨਾ ਨਗਰ ਦੇ ਪਿੰਡ ਝਬਕਰਾ ਵਿਖੇ ਪੰਜਾਬੀ ਗਾਇਕ ਜਸਬੀਰ ਜੱਸੀ ਪਹੁੰਚੇ ਇਸ ਮੌਕੇ ਉਨਾਂ ਨੇ ਕੀ ਕੁਝ ਕਿਹਾ ਆਓ ਸੁਣਦੇ ਆਂ ਉਹਨਾਂ ਦੀ ਜੁਬਾਨੀ।

09/09/2025

ਚੈਨਲ ਦੀ ਟੀਮ ਪੁਹੰਚੀ ਇਕ ਅਜਿਹੇ ਸੀਨੀਅਰ ਕਾਂਗਰਸੀ ਨੇਤਾ ਦੇ ਪਿੰਡ ਜੋ ਕਈ ਸਾਲਾਂ ਤੋਂ ਸਮਾਜ ਦੀ ਨਿਸਵਾਰਥ ਸੇਵਾ ਕਰਦਾ ਆ ਰਿਹਾ ਪਰ ਨਹੀਂ ਜਤਾਇਆ ਕਦੀ ਨਾਮ, ਲੋਕਾਂ ਦੀ ਜੁਬਾਨੀ ਸੁਣੋ ਉਨ੍ਹਾਂ ਬਾਰੇ

09/09/2025

ਹੜਾਂ ਤੋਂ ਬਾਅਦ ਜਦੋਂ ਸਰਕਾਰੀ ਸਕੂਲ ਚ ਗਿਆ ਅਧਿਆਪਕ ਤਾਂ ਦੇਖਿਆ ਸੱ/ਪ,ਹਲਾਤ ਬਹੁਤ ਮਾੜੇ

08/09/2025

ਹੜ੍ਹ ਕਾਰਨ ਇਸ ਸਰਕਾਰੀ ਸਕੂਲ ਦੀ ਹਾਲਤ ਹੋਈ ਬਹੁਤ ਖਰਾਬ,ਸਟਾਫ ਨੇ ਕਿਹਾ ਅਗਲੇ 10 ਦਿਨ ਬੱਚੇ ਨਹੀਂ ਆ ਸਕਦੇ ਸਕੂਲ ਗੰ/ਦ/ਗੀ ਕਾਰਨ ਬੀ/ਮਾ/ਰੀ ਫੈਲਣ ਦਾ ਡਰ,ਖਰਾਬ ਹੋਇਆ ਫਰਨੀਚਰ,ਮਿਲ-ਡੇ-ਮੀਲ ਦਾ ਰਾਸ਼ਨ,ਜੈਨਰੇਟਰ, ਡਿੱਗੀਆਂ ਕੰਧਾਂ,ਸੱ/ਪ ਵੀ ਦਿਖਾਈ ਦਿੱਤਾ

Address

Batala

Telephone

+917470001027

Website

Alerts

Be the first to know and let us send you an email when The RN News posts news and promotions. Your email address will not be used for any other purpose, and you can unsubscribe at any time.

Contact The Business

Send a message to The RN News:

Share

Category