Batala - The Beautiful City

Batala - The Beautiful City Official Page

23/04/2026

ਕਿਥੇ ਕਿਥੇ ਬਿਜਲੀ ਬੰਦ ਹੈ ?

20/04/2026

"ਜੇਕਰ ਨੇਪਾਲ ਦੀ ਤਰ੍ਹਾਂ ਸਾਰੇ ਪ੍ਰਾਈਵੇਟ ਸਕੂਲ ਬੰਦ ਕਰਕੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹਾਏ ਜਾਣ, ਤਾਂ ਕੀ ਪੜ੍ਹਾਈ ਵਿੱਚ ਕੁਝ ਸੁਧਾਰ ਹੋਵੇਗਾ?"

20/04/2026

I love Batala ❤️

゚ ゚viralシfypシ゚ ゚viralシfypシ゚viralシalシ ゚viralシfypシ゚viralシalシ2024 ゚viralシfypシ゚viralシalシfyp ゚viralシfypシ゚viralシalシfollower

20/04/2026

Daso fr khera restaurant h ??

ਵਾਹਿਗੁਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🏻💐
19/04/2026

ਵਾਹਿਗੁਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🏻💐

ਅੱਜ ਮਿਤੀ 18.04.2026 ਨੂੰ ਗੁਰਦੁਆਰਾ ਸ੍ਰੀ ਕੰਧ ਸਾਹਿਬ ਜੀ ਬਟਾਲਾ ਦੇ ਦਰਸ਼ਨ ਕਰੋ ਜੀ। ਕਿਰਪਾ ਕਰਕੇ ਪੋਸਟ ਨੂੰ ਜ਼ਰੂਰ ਸ਼ੇਅਰ ਕਰੋ ਜੀ। ਧੰਨਵਾਦ...
18/04/2026

ਅੱਜ ਮਿਤੀ 18.04.2026 ਨੂੰ ਗੁਰਦੁਆਰਾ ਸ੍ਰੀ ਕੰਧ ਸਾਹਿਬ ਜੀ ਬਟਾਲਾ ਦੇ ਦਰਸ਼ਨ ਕਰੋ ਜੀ। ਕਿਰਪਾ ਕਰਕੇ ਪੋਸਟ ਨੂੰ ਜ਼ਰੂਰ ਸ਼ੇਅਰ ਕਰੋ ਜੀ। ਧੰਨਵਾਦ

16/04/2026

ਦੇਖੋ ਰੈਲੀ ਦੌਰਾਨ ਮੁੱਖ ਮੰਤਰੀ ਪੰਜਾਬ AmanSher Singh Shery Kalsi ਲਈ ਕਿ ਬੋਲ਼ੇ। ਇਹਦੇ ਨਾਮ ਵਿੱਚ ਸ਼ੇਰ ਆਉਂਦਾ ਸ਼ੇਰ ਹੈ ਸ਼ੇਰ, ਇਹ ਨੀ ਡਰਦਾ ਕਿਸੇ ਤੋਂ……

16/04/2026

ਬਟਾਲਾ ਪਹੁੰਚੇ ਸ. ਭਗਵੰਤ ਸਿੰਘ ਮਾਨ " ਮੁੱਖ ਮੰਤਰੀ, ਪੰਜਾਬ। ਬਟਾਲੇ ਦੇ ਲੋਕਾਂ ਨੂੰ ਵੱਡੇ ਇਕੱਠ 'ਚ ਕੀਤਾ ਸੰਬੋਧਨ ।

Batala - The Beautiful City

16/04/2026

ਵੱਡੇ ਵੀਰ ਸ਼ੈਰੀ ਕੱਲਸੀ ਵਲੋਂ ਅੱਜ ਬਟਾਲਾ ਵਾਸੀਆਂ ਨੂੰ ਇਕ ਪੋਸਟ ਪਾ ਕੇ ਗੁਰੂ ਸਹਿਬਾਨਾਂ ਦਾ ਅਸ਼ੀਰਵਾਦ ਲੈਣ ਕੇ ਅੱਜ ਦਾ ਦਿਨ ਬਟਾਲਾ ਵਾਸੀਆਂ ਲਈ ਇਤਿਹਾਸਕ ਦੱਸਿਆ।

15/04/2026

ਕੱਲ੍ਹ ਨੂੰ ਕੋਣ ਕੋਣ ਆ ਰਿਹਾ ਦਾਣਾ ਮੰਡੀ ਬਟਾਲੇ ਸ. ਭਗਵੰਤ ਸਿੰਘ ਮਾਨ ਜੀ ਦੀ ਰੈਲੀ 'ਚ ?

ਕੱਲ੍ਹ ਨੂੰ ਮੁੱਖ ਮੰਤਰੀ ਪੰਜਾਬ ਬਟਾਲਾ ਵਿਖੇ ਆ ਰਹੇ ਨੇ ਹੋ ਸਕਦਾ ਕੱਲ੍ਹ ਨੂੰ ਬਟਾਲਾ ਪੂਰਨ ਜਿਲ੍ਹਾ ਬਣਾਉਣ ਦਾ ਐਲਾਨ ਕਰ ਦੇਣ।
15/04/2026

ਕੱਲ੍ਹ ਨੂੰ ਮੁੱਖ ਮੰਤਰੀ ਪੰਜਾਬ ਬਟਾਲਾ ਵਿਖੇ ਆ ਰਹੇ ਨੇ ਹੋ ਸਕਦਾ ਕੱਲ੍ਹ ਨੂੰ ਬਟਾਲਾ ਪੂਰਨ ਜਿਲ੍ਹਾ ਬਣਾਉਣ ਦਾ ਐਲਾਨ ਕਰ ਦੇਣ।

16 ਅਪ੍ਰੈਲ ਦਾ ਦਿਨ ਬਟਾਲੇ ਲਈ ਅਹਿਮ ਹੈ, 16 ਤਰੀਕ ਨੂੰ ਪੰਜਾਬ ਦੇ ਗਵਰਨਰ ਤੇ ਮੁੱਖ ਮੰਤਰੀ, ਦੋਹੇਂ ਸਾਡੇ ਸ਼ਹਿਰ ਵਿੱਚ ਹੋਣਗੇ। ਸ਼ਾਇਦ ਇਹ ਪਹਿਲੀ ਵ...
14/04/2026

16 ਅਪ੍ਰੈਲ ਦਾ ਦਿਨ ਬਟਾਲੇ ਲਈ ਅਹਿਮ ਹੈ, 16 ਤਰੀਕ ਨੂੰ ਪੰਜਾਬ ਦੇ ਗਵਰਨਰ ਤੇ ਮੁੱਖ ਮੰਤਰੀ, ਦੋਹੇਂ ਸਾਡੇ ਸ਼ਹਿਰ ਵਿੱਚ ਹੋਣਗੇ। ਸ਼ਾਇਦ ਇਹ ਪਹਿਲੀ ਵਾਰ ਹੋਏਗਾ ਕਿ ਗਵਰਨਰ ਸਾਹਿਬ ਤੇ ਮੁੱਖ ਮੰਤਰੀ ਜੀ ਦਾ ਸ਼ਹਿਰ ਵਿੱਚ ਇੱਕੋ ਦਿਨ ਬਟਾਲੇ ਵਿੱਚ ਆਉਣਾ ਹੋ ਰਿਹਾ ਹੈ। ਗਵਰਨਰ ਪੰਜਾਬ ਨਸ਼ਿਆਂ ਖ਼ਿਲਾਫ਼ ਭਾਜਪਾ ਨੇਤਾ ਸ੍ਰੀ ਅਸ਼ਵਨੀ ਸੇਖੜੀ ਹੋਰਾਂ ਦੇ ਸੱਦੇ ਤੇ ਬਿਗਲ ਵਜਾਉਂਦੇ ਨਜ਼ਰ ਆਉਣਗੇ ਜਦਕਿ ਮੁੱਖ ਮੰਤਰੀ ਪੰਜਾਬ ਸ਼ਹਿਰ ਦੀ ਉੱਤਰੀ ਬਾਹੀ ਤੇ ਦਾਣਾ ਮੰਡੀ ਵਿੱਚ ਆਪਣੇ ਜਾਣੇ ਪਛਾਣੇ ਅੰਦਾਜ਼ ਵਿੱਚ ਵਿਰੋਧੀ ਧਿਰਾਂ ਤੇ ਤੰਜ ਕੱਸਦੇ ਨਜ਼ਰ ਆਉਣਗੇ, ਹੋ ਸੱਕਦਾ ਇਸ ਆਮਦ ਤੇ ਬਟਾਲੇ ਵਿੱਚ ਨਵੇਂ ਬੱਸ ਅੱਡੇ ਦਾ ਪਸ਼ੂ ਮੰਡੀ ਵਿਖੇ ਗੁਰਦਾਸਪੁਰ ਰੋਡ ਤੇ ਨੀਂਹ ਪੱਥਰ ਵੀ ਰੱਖ ਦਿੱਤਾ ਜਾਏ। ਅਸਲ ਵਿੱਚ ਇਹ ਦੋਹੇਂ ਦੌਰੇ ਵਿਧਾਨ ਸਭਾ ਦੀ ਆਓਣ ਵਾਲੀ ਚੋਣ ਨਾਲ ਹੀ ਜੁੜੇ ਹੋਏ ਹਨ, ਸ੍ਰੀ ਅਸ਼ਵਨੀ ਸੇਖੜੀ ਭਾਜਪਾ ਵੱਲੋਂ ਆਪਣੇ ਪਰ ਤੋਲ ਰਹੇ ਹਨ ਤੇ ਸ੍ਰ ਅਮਨਸ਼ੇਰ ਸਿੰਘ ਕਲਸੀ ਆਪਣੇ ਆਪ ਨੂੰ ਦੂਜੀ ਵਾਰ ਜੇਤੂ ਹੋਣ ਲਈ ਕਮਰ ਕੱਸੇ ਕਰ ਰਹੇ ਹਨ। ਪਤਾ ਨਹੀਂ ਇਨ੍ਹਾਂ ਦੋਹਾਂ ਨੂੰ ਰਾਜਨੀਤਕ ਤੌਰ ਤੇ ਹੋਣ ਵਾਲੇ ਪ੍ਰੋਗਰਾਮਾਂ ਦਾ ਕਿੰਨਾ ਕੁ ਲਾਭ ਮਿੱਲਦਾ ਹੈ ਪਰ ਇਸ ਚੱਕਰ ਵਿੱਚ ਅਗਰ ਬਟਾਲੇ ਦਾ ਕੋਈ ਫਾਇਦਾ ਹੋ ਜਾਏ ਤਾਂ ਉਹ ਸਵਾਗਤ ਯੋਗ ਹੈ !!

Address

Batala
143505

Website

Alerts

Be the first to know and let us send you an email when Batala - The Beautiful City posts news and promotions. Your email address will not be used for any other purpose, and you can unsubscribe at any time.

Share