Punjab24hr.news

Punjab24hr.news ਪੰjab24news

ਨਿਸ਼ਕਾਮ ਸੇਵਾ ਗਰੁੱਪ ਦਾ ਉਪਰਾਲਾ।
24/07/2025

ਨਿਸ਼ਕਾਮ ਸੇਵਾ ਗਰੁੱਪ ਦਾ ਉਪਰਾਲਾ।

23/07/2025

ਸੱਚ ਏ ਬਾਬਾ ਜੀ

23/07/2025

ਨਹਿਰੀ ਵਿਭਾਗ ਦੇ ਅਧਿਕਾਰੀਆਂ ਦੀ ਅਣਗੇਲੀ ਆਈ ਸਾਹਮਣੇ,ਵਾਪਰ ਸਕਦਾ ਕੋਈ ਵੱਡਾ ਹਾਦਸਾ,ਮਾਈਨਰ ਭੋਲੇਕੇ ਦੀ ਸਫਾਈ ਦਾ ਮੰਦਾ ਹਾਲ ਪੀੜਤ ਨੇ ਲਾਈਵ ਹੋਕੇ ਦੱਸੀ ਸਾਰੀ ਗੱਲ।

21/07/2025

ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਨੂੰ ਲੈਕੇ ਪੀੜਤ ਨੌਜਵਾਨ ਤੇ ਉਸ ਦਾ ਪਰਿਵਾਰ ਆਇਆ ਸਾਹਮਣੇ,ਦੱਸੀ ਸਚਾਈ, ਪੁਲੀਸ ਅਧਿਕਾਰੀਆਂ ਨੇ ਵੀ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕਰਨ ਦੀ ਗੱਲ ਆਖੀ।

19/07/2025

ਡਿਊਟੀ ਦੌਰਾਨ ਸਿਹਤ ਵਿਗੜਨ ਨਾਲ ਸਬ-ਇੰਸਪੈਕਟਰ ਦੀ‌ ਮੌਤ,
ਥਾਣਾ ਡੇਰਾ ਬਾਬਾ ਨਾਨਕ ਵਿਖੇ ਡਿਊਟੀ ਨਿਭਾ ਰਹੇ ਸਨ ਸਬ ਇੰਸਪੈਕਟਰ ਸੁੱਚਾ ਸਿੰਘ ਰਾਜੇਕੇ।ਪੱਤਰਕਾਰ:ਮਨਿੰਦਰ ਸਿੰਘ ਹੈਪੀ ਕੋਟਲੀ ਡੇਰਾ ਬਾਬਾ ਨਾਨਕ। #ਪੰjab24news

ਅਕਾਲੀ ਦਲ ਨੂੰ ਵੱਡਾ ਝਟਕਾ, ਸਾਬਕਾ ਵਿਧਾਇਕ AAP 'ਚ ਹੋਣਗੇ ਸ਼ਾਮਲ          #ਪੰjab24news
15/07/2025

ਅਕਾਲੀ ਦਲ ਨੂੰ ਵੱਡਾ ਝਟਕਾ, ਸਾਬਕਾ ਵਿਧਾਇਕ AAP 'ਚ ਹੋਣਗੇ ਸ਼ਾਮਲ
#ਪੰjab24news

ਸਰਪੰਚ ਦਲਬੀਰ ਸਿੰਘ ਰਾਜੇਕੇ ਨੂੰ ਪੰjab24ਚੈਨਲ ਵੱਲੋਂ ਲੱਖ-ਲੱਖ ਵਧਾਈਆਂ ਹੋਣ ਜੀ।
14/07/2025

ਸਰਪੰਚ ਦਲਬੀਰ ਸਿੰਘ ਰਾਜੇਕੇ ਨੂੰ ਪੰjab24ਚੈਨਲ ਵੱਲੋਂ ਲੱਖ-ਲੱਖ ਵਧਾਈਆਂ ਹੋਣ ਜੀ।

13/07/2025

ਸਰਹੱਦੀ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਰਾਏਮਲ ਅਤੇ ਪੱਡਾ ਦਿਖਾਈ ਦਿੱਤੇ ਜੰਗਲੀ ਸਾਂਬਰ, ਮੌਕੇ ਪਹੁੰਚੀ ਜੰਗਲੀ ਜੀਵ ਵਿਭਾਗ ਦੀ ਟੀਮ ਨੇ ਸਾਂਬਰ ਨਹਿਰ ਚੋਂ ਕੱਢ ਕੇ ਸੁਰੱਖਿਅਤ ਥਾਂ ਤੇ ਛੱਡੇ। ਪੱਤਰਕਾਰ ਮਨਿੰਦਰ ਸਿੰਘ ਹੈਪੀ ਕੋਟਲੀ


Gurdaspur

12/07/2025

ਹਲਕਾ ਅਜਨਾਲਾ ਦੇ ਪਿੰਡ ਨਾਗੋਕੇ ਸੁਧਾਰ ਭੰਗੂ ਹਸਪਤਾਲ ਦੇ ਬਾਹਰ ਦੋ ਅਣਪਛਾਤੇ ਨੌਜਵਾਨਾਂ ਨੇ ਚਲਾਈਆਂ ਗੋਲੀਆਂ।

12/07/2025
11/07/2025

ਉੱਪ ਮੰਡਲ ਕੋਟਲੀ ਸੂਰਤ ਮੱਲ੍ਹੀ ਬਿਜਲੀ ਸਪਲਾਈ ਦਾ ਮੰਦਾ ਦੇਰ ਰਾਤ ਬਿਜਲੀ ਸਪਲਾਈ ਨੂੰ ਲੈਕੇ ਪੰਜ ਪਿੰਡਾਂ ਦੇ ਲੋਕਾਂ ਵੱਲੋਂ ਬਿਜਲੀ ਦਫਤਰ ਕੋਟਲੀ ਸੂਰਤ ਮੱਲ੍ਹੀ ਬਾਹਰ ਕੀਤਾ ਰੋਸ ਪ੍ਰਦਰਸ਼ਨ।

Address

Batala

Alerts

Be the first to know and let us send you an email when Punjab24hr.news posts news and promotions. Your email address will not be used for any other purpose, and you can unsubscribe at any time.

Share

Category