P5N TV

P5N TV P5NTV
(1)

16/09/2025

ਦੇਖੋ ਦੇਸੀ ਫਾਈਟ ਕਿਸ ਤਰ੍ਹਾਂ ਮਰਨ ਮਾਰਨ ਤੇ ਅਤਾਵਲੇ ਹੋਏ

16/09/2025

ਹੁਸ਼ਿਆਰਪੁਰ ਦੇ ਮਾਸੂਮ ਬੱਚੇ ਦੇ ਕਤਲ ਕਰਨ ਵਾਲੇ ਵਿਅਕਤੀ ਨੂੰ ਜਦੋਂ ਪੁਲਿਸ ਫੜਨ ਗਈ ਤਾਂ ਉਹਨਾਂ ਦੇ ਸਾਥੀਆਂ ਦਾ ਘਟੀਆ ਵਤੀਰੇ ਦੀ ਵੇਖੋ ਖਾਸ ਰਿਪੋਰਟ

15/09/2025

ਪੰਜਾਬ ਸਰਕਾਰ ਵੱਲੋਂ ਹੜ ਪ੍ਰਭਾਵਤ ਲੋਕਾਂ ਦੇ ਪੁਨਰਵਾਸ ਕਾਰਜ ਲਈ ਸਰਕਾਰ ਹਰ ਤਰੀਕੇ ਨਾਲ ਜਿਲਾ ਗੁਰਦਾਸਪੁਰ ਸੰਭਵ ਕੋਸ਼ਿਸ਼ ਕਰ ਰਹੀ ਹੈ

14/09/2025

ਅੰਮ੍ਰਿਤਧਾਰੀ ਆਦਮੀ ਨੇ ਔਰਤ ਨੂੰ ਬੇਰਹਿਮੀ ਨਾਲ ਮਾਰਿਆ #ਪੰਜਾਬਬਾੜ੍ਹ #ਪੰਜਾਬਦੀਖਬਰ

14/09/2025

ਹਸਪਤਾਲ ਵਿੱਚ ਚੱਲੀਆਂ ਗੋਲੀਆਂ ਅਣਪਛਾਤੇ ਵਿਅਕਤੀਆਂ ਵੱਲੋਂ ਦਿਨ ਦਿਹਾੜੇ ਦਿੱਤਾ ਵਾਰਦਾਤ ਨੂੰ ਅੰਜਾਮ #ਪੰਜਾਬਬਾੜ੍ਹ #ਪੰਜਾਬਦੀਖਬਰ

13/09/2025

ਚੋਰੀ ਕਰਨ ਵਾਲਿਆਂ ਦਾ ਲੋਕਾਂ ਨੇ ਚਾੜਿਆ ਕਟਾਪਾ #ਪੰਜਾਬਬਾੜ੍ਹ #ਪੰਜਾਬਦੀਖਬਰ #ਗੈਂਗਸਟਰ

13/09/2025

ਹੋਸਪਿਟਲ ਦੀ ਅਣਗਹਿਲੀ ਕਾਰਨ ਇੱਕ ਵਿਅਕਤੀ ਦੀ ਮੌਤ ਪਰਿਵਾਰਕ ਮੈਂਬਰਾਂ ਨੇ ਲਾਏ ਦੋਸ਼ #ਪੰਜਾਬਬਾੜ੍ਹ #ਪੰਜਾਬਦੀਖਬਰ SHAREit 𝑭𝒐𝒍𝒍𝒐𝒘𝒆𝒓𝒔.

12/09/2025

ਪਿੰਡਾਂ ਅਤੇ ਬਟਾਲਾ ਸ਼ਹਿਰ ਵਿੱਚ ਸਾਫ ਸੁਥਰਾ ਪਾਣੀ ਮਾਹੀਆ ਕਰਾਉਣ ਲਈ 34 ਕਰੋੜ 27 ਲੱਖ ਰੁਪਏ ਖਰਚ ਕੀਤੇ ਜਾਣ ਐਮਐਲਏ ਸ਼ੈਰੀ #ਪੰਜਾਬਬਾੜ੍ਹ #ਪੰਜਾਬਦੀਖਬਰ @

11/09/2025

ਦੂਸਰੀ ਔਰਤ ਨਾਲ ਫੜੇ ਜਾਣ ਤੇ ਪਤਨੀ ਨੇ ਕਿਸ ਤਰ੍ਹਾਂ ਪਤੀ ਨੂੰ ਕੁੱਟਿਆ please yaar follow kar do #ਪੰਜਾਬਬਾੜ੍ਹ #ਪੰਜਾਬਦੀਖਬਰ SHAREit Videos You Like P5N TV 𝑭𝒐𝒍𝒍𝒐𝒘𝒆𝒓𝒔. Punjabi in UK

11/09/2025

ਮਨ ਕੀਰਤ ਨੇ ਪੰਜਾਬੀਆਂ ਦਾ ਦਿਲ ਜਿੱਤ ਲਿਆ ਸੀਐਮ ਕੋਲੋਂ ਕਰਜੇ ਮਾਫੀ ਲਈ ਕਰਵਾ ਦਿੱਤਾ ਐਲਾਨ #ਪੰਜਾਬਬਾੜ੍ਹ #ਪੰਜਾਬਦੀਖਬਰ #ਬਿਆਸਦਰਿਆ

09/09/2025

ਇਹ ਵੀਡੀਓ ਪਤਾ ਨਹੀਂ ਕਿੱਥੇ ਦੀ ਹੈ ਪਰ ਜਾਨਵਰਾਂ ਵਾਂਗਰ ਕੁੱਟਿਆ ਜਾ ਰਿਹਾ ਹੈ। ਕੇਸਾਂ ਦੀ ਬੇਅਦਬੀ ਵੀ ਕੀਤੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਅਸਲੀ ਕਸੂਰਵਾਰ ਫੜੇ ਜਾ ਸਕਣ #ਪੰਜਾਬਬਾੜ੍ਹ @

Address

Batala

Website

Alerts

Be the first to know and let us send you an email when P5N TV posts news and promotions. Your email address will not be used for any other purpose, and you can unsubscribe at any time.

Share