The Khalas World

  • Home
  • The Khalas World

The Khalas World For uploading your video pics etc on our page
Send me

ਦੋਸਤੋ ਇਹ ਪੋਯਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂਕਿ ਇਹਨਾਂ ਦੀ ਪਛਾਣ ਹੋ ਸਕੇ. ਇਨ੍ਹਾਂ ਨੂੰ ਪਤਾ ਲੱਗ ਜਾਵੇ ਕਿ ਚੁੰਨੀ ਨੂੰ ਹੱਥ ਪਾਉਣ ਦਾ ਨਤੀ...
11/07/2025

ਦੋਸਤੋ ਇਹ ਪੋਯਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂਕਿ ਇਹਨਾਂ ਦੀ ਪਛਾਣ ਹੋ ਸਕੇ. ਇਨ੍ਹਾਂ ਨੂੰ ਪਤਾ ਲੱਗ ਜਾਵੇ ਕਿ ਚੁੰਨੀ ਨੂੰ ਹੱਥ ਪਾਉਣ ਦਾ ਨਤੀਜਾ ਕੀ ਹੁੰਦਾ.
ਜੇ ਕੋਈ ਪਛਾਣਦਾ ਹੈ ਤਾਂ ਕਮੇਂਟ ਕਰੋ.

ਪਟਿਆਲਾ ਸ਼ਾਹੀ ਪੱਗ ਉੱਤੋਂ ਟਿੱਕਾ ਲਾਉਂਦਾ ਅੱਗਟੌਹਰ ਦੇਖ ਤੂੰ ਸਮਾਧ ਦੀ🫣🧐
09/07/2025

ਪਟਿਆਲਾ ਸ਼ਾਹੀ ਪੱਗ
ਉੱਤੋਂ ਟਿੱਕਾ ਲਾਉਂਦਾ ਅੱਗ
ਟੌਹਰ ਦੇਖ ਤੂੰ ਸਮਾਧ ਦੀ🫣🧐

27/06/2025
11/06/2025

ਆਪਣੇ ਪਰਿਵਾਰ ਲਈ ਰਾਸ਼ਨ ਲੈਣ ਨਿਕਲਿਆ ਸੀ ਵੀਰ। ਪਰ ਭੁੱਲ ਗਿਆ ਕੀ ਬਾਹਰ ਵਰਦੀ ਚ ਹੈਵਾਨ ਘੁੰਮ ਰਹੇ ਆ। ਵੱਡੇ ਅਫਸਰ ਬਿਆਨ ਦੇ ਰਹੇ ਹੰਨ ਕੀ ਕਿਸੇ ਤੇ ਜੁਲਮ ਨਹੀ ਕੀਤਾ ਜਾ ਰਿਹਾ, ਸਿਰਫ ਚਲਾਨ ਕੀਤੇ ਜਾ ਰਹੇ ਹੰਨ। ਪਰ ਜਮੀਨੀ ਹਕੀਕਤ ਆਪ ਵੇਖ ਲਵੋ। ਅਗਲੇ 21 ਦਿੰਨ ਕੀ ਕੀ ਕਰਨ ਗੇ, ਸੋਚਣਾ ਵੀ ਮੁਸ਼ਕਲ ਆ।

 #ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਇੱਕੋ ਸੂਈ ਨਾਲ ਡਾਕਟਰ ਸਾਰੇ ਪਿੰਡ ਦੇ ਟੀਕੇ ਲਾ ਦਿੰਦਾ ਸੀ, ਫਿਰ ਵੀ ਵਾਹਿਗੁਰੂ ਦੀ ਮਿਹਰ ਨਾਲ ਕਿਸੇ ਨੂੰ ਬੁਖਾ...
05/06/2025

#ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਇੱਕੋ ਸੂਈ ਨਾਲ ਡਾਕਟਰ ਸਾਰੇ ਪਿੰਡ ਦੇ ਟੀਕੇ ਲਾ ਦਿੰਦਾ ਸੀ,
ਫਿਰ ਵੀ ਵਾਹਿਗੁਰੂ ਦੀ ਮਿਹਰ ਨਾਲ ਕਿਸੇ ਨੂੰ ਬੁਖਾਰ ਜਾਂ ਸਿਰ ਦਰਦ ਤੋਂ ਇਲਾਵਾ ਕੋਈ ਬਿਮਾਰੀ ਨਹੀਂ ਸੀ ਅਤੇ ਅੱਜ ਦੇ ਸਮੇਂ ਵਿੱਚ ਟੀਕੇ ਵੀ ਵੱਖੋ ਵੱਖ ਹਨ,ਪਰਹੇਜ ਵੀ ਬਹੁਤ ਜਿਆਦਾ ਹੈ, ਬਿਮਾਰੀਆਂ ਵੀ ਭਿਆਨਕ ਤੋਂ ਭਿਆਨਕ ਹਨ, ਇਸ ਨੂੰ ਕੀ ਕਿਹਾ ਜਾਵੇ,
ਸਾਡੀ ਸਿਆਣਪ ਜਾ ਸਾਡੀ ਮੂਰਖਤਾ,
ਲੱਗਦਾ ਹੈ ਅਸੀਂ ਦਾਤਾਂ ਦੇਣ ਵਾਲੇ ਉਸ ਦਾਤੇ ਨੂੰ ਭੁੱਲ ਗਏ,

ਬੱਸ ਆਹ ਸ਼ਰਮ ਲਾਉਣੀ ਆ , ਵੀ ਲੋਕ ਕੀ ਕਹਿਣਗੇ ਆਹ ਅੰਕਲ ਆਪਣੇ ਕਾਸ਼ਤ ਕੀਤੇ ਕੱਦੂ ਮਾਰਕੀਟ ਪਿੰਡ ਦੋਦੇ ਰੋਜ ਸ਼ਾਮ ਨੂੰ ਵੇਚਦੇ ਆ ,
13/05/2025

ਬੱਸ ਆਹ ਸ਼ਰਮ ਲਾਉਣੀ ਆ , ਵੀ ਲੋਕ ਕੀ ਕਹਿਣਗੇ
ਆਹ ਅੰਕਲ ਆਪਣੇ ਕਾਸ਼ਤ ਕੀਤੇ ਕੱਦੂ ਮਾਰਕੀਟ ਪਿੰਡ ਦੋਦੇ ਰੋਜ ਸ਼ਾਮ ਨੂੰ ਵੇਚਦੇ ਆ ,

09/05/2025

ਬਠਿੰਡਾ ਦੇ ਪਿੰਡ 'ਚ ਡਰੋਨ ਧਮਾਕਾ, ਘਰ 'ਤੇ ਡਿੱਗਿਆ ਡਰੋਨ, 4 ਫੁੱਟ ਡੂੰਗਾ ਹੋਇਆ ਖੱਡਾ

ਬੜਾ ਮਜ਼ਾਕ ਉਡਾਇਆ ਸੀ ਕੁੱਝ ਕੁ ਲੋਕਾਂ ਨੇ ਇਸ ਸਿੱਧੇ ਬੰਦੇ ਦਾ,  ਇਹਨਾਂ ਨੂੰ ਡਿਬਰੂਗੜ੍ਹ ਭੇਜਣ ਤੇ ਬੜੀਆਂ ਖੁਸ਼ੀਆਂ ਮਨਾਈਆਂ ਸੀ ਅਤੇ ਭੰਗੜੇ ਪਾਏ...
06/05/2025

ਬੜਾ ਮਜ਼ਾਕ ਉਡਾਇਆ ਸੀ ਕੁੱਝ ਕੁ ਲੋਕਾਂ ਨੇ ਇਸ ਸਿੱਧੇ ਬੰਦੇ ਦਾ, ਇਹਨਾਂ ਨੂੰ ਡਿਬਰੂਗੜ੍ਹ ਭੇਜਣ ਤੇ ਬੜੀਆਂ ਖੁਸ਼ੀਆਂ ਮਨਾਈਆਂ ਸੀ ਅਤੇ ਭੰਗੜੇ ਪਾਏ ਸੀ…. ਪਰ ਉਹਨਾਂ ਲੋਕਾਂ ਦੀਆਂ ਖੁਸ਼ੀਆਂ ਨੂੰ ਇਹ ਬੰਦਾ ਪੰਦਰਾਂ ਸੈਕੰਡਾਂ ਵਿੱਚ ਪੈਰਾਂ ‘ਚ ਰੋਲ ਗਿਆ…. ਢਾਈ ਸਾਲ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਪੁਲਿਸ ਦੇ ਘੇਰੇ ਵਿੱਚ ਜਿਸ ਤਰਾਂ ਭਗਵੰਤ ਸਿੰਘ ਬਾਜੇਕਿਆਂ ਵਾਲਾ ਬੋਲਿਆ- ਲੋਕਾਂ ਨੂੰ ਦੱਸ ਗਿਆ ਕਿ ਪਹਿਲਾਂ ਨਾਲੋਂ ਵੀ ਦੁੱਗਣੀ ਚੜ੍ਹਦੀ ਕਲਾ ਵਿੱਚ ਹਾਂ…. ਖ਼ਾਨਦਾਨੀ ਰਹੀਸ਼ ਪਰ ਅਸਲ ਵਿੱਚ ਚਿੱਟੇ ਦੇ ਸਮੱਗਲਰ ਮਜੀਠੀਏ ਨੂੰ ਦਿਮਾਗ਼ ਦਾ ਇਲਾਜ ਕਰਵਾਉਣ ਲਈ ਕਹਿਕੇ, ਅਤੇ ਇਲਾਜ ਕਰਵਾਉਣ ਲਈ ਪੈਸੇ ਨਾ ਹੋਣ ਦੀ ਸੂਰਤ ਵਿੱਚ ਮਜੀਠੀਏ ਨੂੰ ਆਪਣੇ ਕੋਲੋਂ ਪੈਸੇ ਦੇਣ ਦੀ ਗੱਲ ਕਹਿਕੇ…. ਬਾਬੇ ਵੱਲੋਂ ਕਹੀ ਗੱਲ “ਮਹਿਲਾਂ ਵਾਲਿਆਂ ਨਾਲ ਮੱਥਾ ਕੁਲੀਆਂ ਵਾਲਿਆਂ ਨੇ ਹੀ ਲਾਇਆ ਹੈ” ਸੱਚ ਸਾਬਿਤ ਕਰ ਗਿਆ….

ਇੰਡਿਯਨ ਇਨਫਰਮੇਸ਼ਨ ਐਂਡ ਬਰਾਡਕਾਸਟਿੰਗ ਮਿਨਿਸਟਰੀ ਦੀ ਕਰਤੂਤਕੁਝ ਦੇਰ ਪਹਿਲਾਂ ਇੰਡਿਯਨ ਇਨਫਰਮੇਸ਼ਨ ਐਂਡ ਬਰਾਡਕਾਸਟਿੰਗ ਮਿਨਿਸਟਰੀ ਨੇ ਆਪਣੇ ਯੂਟਿਊ...
30/04/2025

ਇੰਡਿਯਨ ਇਨਫਰਮੇਸ਼ਨ ਐਂਡ ਬਰਾਡਕਾਸਟਿੰਗ ਮਿਨਿਸਟਰੀ ਦੀ ਕਰਤੂਤ

ਕੁਝ ਦੇਰ ਪਹਿਲਾਂ ਇੰਡਿਯਨ ਇਨਫਰਮੇਸ਼ਨ ਐਂਡ ਬਰਾਡਕਾਸਟਿੰਗ ਮਿਨਿਸਟਰੀ ਨੇ ਆਪਣੇ ਯੂਟਿਊਬ ਚੈੱਨਲ ਤੋਂ ਦੋ ਵੀਡੀਓ ਰਿਲੀਜ਼ ਕੀਤੀਆਂ ਹਨ ਜਿਸ ਵਿਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ AI ਨਾਲ ਬਣਾਈਆਂ ਗਿਆਨ ਸਿੱਖ ਵਿਰੋਧੀ ਮੂਰਤਾਂ ਦੇ ਪਿੱਠਭੂਮੀ 'ਚ ਦਿਖਾਇਆ ਗਿਆ ਹੈ. ਇੱਕ ਵੀਡੀਓ 'ਚ ਇੱਕ ਹਿੰਦੂ ਔਰਤ ਨੂੰ ਸਿੱਖ ਪੱਗ 'ਚ ਸਜੇ ਹੋਏ ਪੇਸ਼ ਕੀਤਾ ਹੈ ਅਤੇ ਉਸਦੇ ਗਲ਼ 'ਚ ਬ੍ਰਹਮਨਿਕਲ ਦਿੱਖ ਵਾਲਿਆਂ ਰੁਦ੍ਰਾਖਸ਼ ਦੇ ਮਣਕਿਆਂ ਵਾਲੀ ਮਾਲਾ ਦਿਖਾਈ ਗਈ ਹੈ. ਇਸੇ ਤਰਾਂ ਦੂਜੀ ਵੀਡੀਓ 'ਚ ਦੋ ਹਿੰਦੂਆਂ ਵਲੋਂ ਨੰਗੇ ਸਿਰ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ 'ਚ ਬੈਠ ਕੇ ਵਾਇਲਿਨ ਵਜਾਈ ਜਾ ਰਹੀ ਹੈ. ਇਹ ਵੀਡੀਓ 'ਚ ਭਾਵੇਂ ਇਹ ਦ੍ਰਿਸ਼ ਕੁਝ ਪਲਾਂ ਦੇ ਹੀ ਕਿਉਂ ਨਾ ਹੋਣ ਪਰ ਇਹ ਇੱਕ ਡੂੰਘੀ ਬੰਦ ਕਮਰਾ ਸਾਜਿਸ਼ ਦਾ ਹੀ ਨਤੀਜਾ ਹੈ. ਸਿੱਖ ਲੀਡਰਾਂ ਅਤੇ ਧਾਰਮਿਕ ਪੁਜਾਰੀਆਂ ਨੇ ਅਜਿਹੇ ਹਮਲਿਆਂ ਦਾ ਨਾ ਪਹਿਲਾਂ ਕਦੇ ਨੋਟਿਸ ਲਿਆ ਹੈ ਨਾ ਹੁਣ ਲੈਣਾ ਹੈ. ਸੋ ਅਜਿਹੇ ਹਮਲਿਆਂ ਦਾ ਸਾਨੂੰ ਆਪਣੇ ਪੱਧਰ 'ਤੇ ਹੀ ਜਵਾਬ ਦੇਣਾ ਪਏਗਾ.

ਰੱਬ ਨਾ ਕਰੇ ਜੇ ਕਿਸੇ ਵੀਰ ਨੂੰ ਲੋੜ ਪੈਂਦੀ ਆ ਤਾ ਜਰੂਰ ਮਿਲੋ। ਮਹਿੰਦਰ ਸਿੰਘ ਜੀ (ਬਡਰੁੱਖਾਂ) ਮੁੱਖ ਸੇਵਾਦਾਰ - ਵੈਦ : ਸਿਆਮ ਸਿੰਘਮੋਬਾਇਲ : 97...
26/04/2025

ਰੱਬ ਨਾ ਕਰੇ ਜੇ ਕਿਸੇ ਵੀਰ ਨੂੰ ਲੋੜ ਪੈਂਦੀ ਆ ਤਾ ਜਰੂਰ ਮਿਲੋ।
ਮਹਿੰਦਰ ਸਿੰਘ ਜੀ (ਬਡਰੁੱਖਾਂ)
ਮੁੱਖ ਸੇਵਾਦਾਰ - ਵੈਦ : ਸਿਆਮ ਸਿੰਘ
ਮੋਬਾਇਲ : 9710646000 , 9464706556

24/04/2025

ਕਹਿੰਦੇ ਜੀ ਧਰਮ ਪੁੱਛ ਕੇ ਗੋ-ਲੀ ਮਾਰੀ ਹੈ.. ਤੇ 84 ਚ ਪੱਗ ਦੇਖਦੇ ਹੀ ਜਿਉਂਦੇ ਸਾ-ੜ ਦਿੱਤੇ ਸੀ..
ਜਿਸ ਤਨ ਲਾਗੇ ਸੋ ਤਨ ਜਾਣੇ ..

Address


Alerts

Be the first to know and let us send you an email when The Khalas World posts news and promotions. Your email address will not be used for any other purpose, and you can unsubscribe at any time.

Shortcuts

  • Address
  • Alerts
  • Claim ownership or report listing
  • Want your business to be the top-listed Media Company?

Share