01/10/2025
🙏"ਰਾਜਵੀਰ ਜਵੰਦਾ" ਦੀ ਹਾਲਤ "ਕੱਲ" ਤੋਂ "ਦੁਬਾਰਾ ਗੰਭੀਰ" ਹੋ ਗਈ ਹੈ--"ਡਾਕਟਰ"
"ਕੱਲ ਸ਼ਾਮ" ਨੂੰ "ਫੋਰਟੀਸ ਹਸਪਤਾਲ" ਦੇ "ਡਾਕਟਰਾਂ" ਨੇ "ਬੁਲੇਟਨ" ਜਾਰੀ ਕਰਦੇ ਹੋਏ ਕਿਹਾ ਕਿ "ਰਾਜਵੀਰ ਜਵੰਦਾ" ਦੀ "ਹਾਲਤ" ਅਜੇ ਵੀ "ਪੂਰੀ ਤਰ੍ਹਾਂ ਗੰਭੀਰ" ਹੈ। ਹਾਲਾਂਕਿ ਬਾਹਰ ਅਜਿਹੀਆਂ "ਕਈ ਗੱਲਾਂ" ਆਈਆਂ ਕਿ "ਰਾਜਵੀਰ" ਬਿਲਕੁਲ "ਠੀਕ ਠਾਕ" ਹੈ ਪਰ "ਹਾਲਾਤ" ਇਸਦੇ "ਉਲਟ" ਹਨ। ਦਿਲੋਂ ਅਸੀਂ ਸਾਰੇ "ਚਾਹੁੰਦੇ" ਹਾਂ ਕਿ "ਰਾਜਵੀਰ" ਜਵੰਦਾ ਜਲਦੀ ਜਲਦੀ "ਠੀਕ ਹੋ ਕੇ" ਆਪਣੇ "ਘਰ" ਜਾਵੇ ਪਰ "ਸੱਚਾਈ" ਤੋਂ ਕਦੇ "ਭੱਜਿਆ" ਨਹੀਂ ਜਾ ਸਕਦਾ।