All india24news

23/05/2025
23/05/2025

ਬਟਾਲਾ ਪੁਲਿਸ ਦਾ ਵਿਸ਼ੇਸ਼ ਉਪਰਾਲਾ ਗੁੰਮ ਹੋਏ 50 ਲੱਖ ਦੀ ਕੀਮਤ ਦੇ 200 ਮੋਬਾਇਲ ਰਿਕਵਰ ਕਰਕੇ ਸ਼ੋਪੇ ਮਾਲਕਾਂ ਨੂੰ,,,ਬਟਾਲਾ ਪੁਲਿਸ ਹੁਣ ਤਕ ਢੇਡ ਕਰੋੜ ਦੀ ਕੀਮਤ ਦੇ 700 ਮੋਬਾਇਲ ਰਿਕਵਰ ਕਰਕੇ ਮਾਲਕਾਂ ਨੂੰ ਵਾਪਸ ਦੇ ਚੁੱਕੇ

22/05/2025

ਬਟਾਲਾ ਨਗਰ ਨਿਗਮ ਦੇ ਸਫਾਈ ਕਰਮਚਾਰੀ ਵਲੋ ਕਮਿਸ਼ਨਰ ਵਲੋ ਦੁਰਵਿਹਾਰ ਕਰਨ ਦੇ ਆਰੋਪ ,,, ਸਫਾਈ ਕਰਮਚਾਰੀਆਂ ਵਲੋ ਕੰਮ ਬੰਦ ਕਰ ਕੀਤਾ ਪ੍ਰਦਰਸ਼ਨ ।

13/05/2025

ਸੀਬੀਐਸਈ ਦਾ ਬਾਰਵੀਂ ਦਾ ਨਤੀਜਾ ਆਉਣ ਮਗਰੋਂ ਬਟਾਲਾ ਦੇ ਡੀਏਵੀ ਸੈਂਟਰੀ ਪਬਲਿਕ ਸਕੂਲ ਦੀ ਬਾਰਵੀਂ ਜਮਾਤ ਦੀ ਵਿਦਿਆਰਥਨ ਰੋਹਿਤਾਂ ਨੇ 90 ਫੀਸਦੀ ਤੋਂ ਵੱਧ ਨੰਬਰ ਲੈ ਕੇ ਜਮਾਤ ਕੀਤੀ ਪਾਸ ਪਰਿਵਾਰ ਅਤੇ ਸਕੂਲ ਵਿੱਚ ਖੁਸ਼ੀ ਦਾ ਮਾਹੌਲ

24/01/2025

ਬਟਾਲਾ ਸਰਕਾਰੀ ਹਾਈ ਸਮਾਰਟ ਸਕੂਲ ਤਲਵੰਡੀ ਲਾਲ ਸਿੰਘ ਵਿੱਚ ਅੱਜ ਐਨ ਆਰ ਆਈ ਪਰਿਵਾਰ ਰਾਜਦੀਪ ਸਿੰਘ ਪਿੰਕੀ ਰੰਧਾਵਾ ਨੇ ਆਪਣੇ ਪਰਿਵਾਰ ਵੱਲੋਂ ਆਪਣੇ ਜੱਦੀ ਪਿੰਡ ਦੇ ਸਕੂਲ ਵਿੱਚ ਲਗਾਏ ਗਏ 38 ਕੰਪਿਊਟਰ ਨਵੇਂ ਲਾ ਕੇ ਲੈਬ ਦਾ ਕੀਤਾ ਗਿਆ ਉਦਘਾਟਨ

02/01/2025

ਬਟਾਲਾ ਵਿਚ ਮੇਰੀ ਮਾਂ ਐਨਜੀਓ ਵੱਲੋਂ ਫਰੀ ਮੈਡੀਕਲ ਕੈਂਪ ਲਗਾਇਆ ਗਿਆ

25/08/2024

ਵਿਧਾਇਕ ਸ਼ੈਰੀ ਕਲਸੀ ਨੇ ਮਹਾਰਾਜਾ ਅਗਰਸੈਨ ਚੌਂਕ ਦਾ ਉਦਘਾਟਨ ਕਰਕੇ ਲੋਕਾਂ ਨੂੰ ਕੀਤਾ ਸਮਰਪਿਤ

08/08/2024

ਕਰੇਟਾ ਕਾਰ ਦਾ ਟਾਇਰ ਫਟਣ ਨਾਲ ਸਵਾਰੀਆਂ ਨਾਲ ਭਰੇ ਇਹ ਰੱਖੇ ਨੂੰ ਪਿੱਛੋਂ ਮਾਰੀ ਟੱਕਰ ਅਤੇ ਕਰੇਟਾ ਕਾਰ ਅਤੇ ਈ ਰਿਕਸ਼ਾ ਸੜਕ ਤੋਂ ਕਈ ਫੁੱਟ ਹੇਠਾਂ ਪੈਲੀਆਂ ਵਿੱਚ ਡਿੱਗੀ,,,ਜਾਨੀ ਨੁਕਸਾਨ ਤੋਂ ਰਿਹਾ ਬਚਾ,,, ਛੇ ਲੋਕ ਜ਼ਖਮੀ

06/08/2024

73ਵੇਂ ਵਣ ਮਹਾਉਤਸਵ ਮੌਕੇ ਐਮ ਐਲ ਏ ਬਟਾਲਾ ਨੇ ਲਗਾਏ ਪੌਦੇ,,ਕਾਰਪੋਰੇਸ਼ਨ ਦਫਤਰ ਵਿਖੇ ਮੀਟਿੰਗ ਕਰਦੇ ਹੋਏ ਲੋਕਾਂ ਦੇ ਕੰਮ ਨਾ ਕਰਨ ਵਾਲੇ ਕਰਪੋਰੇਸ਼ਨ ਅਧਿਕਾਰੀਆਂ ਦੀ ਲਗਾਈ ਕਲਾਸ

05/08/2024

ਬਟਾਲਾ ਦੇ ਕਾਰਪੋਰੇਸ਼ਨ ਅਧਿਕਾਰੀਆਂ ਨੇ ਸ਼ਹਿਰ ਦੇ ਵੱਖ-ਵੱਖ ਲੋਕਾਂ ਦੇ ਕੱਟੇ ਮੋਟੇ ਚਲਾਨ ਕਿਹਾ ਹੁਣ ਵੀ ਲੋਕ ਨਾ ਸੁਧਰੇ ਤੇ ਕਰਾਂਗੇ ਕਾਨੂੰਨੀ ਕਾਰਵਾਈ

04/08/2024

ਸ੍ਰੀ ਚਿੰਨ ਮਸਤਿਕਾ ਸੇਵਾ ਦਲ ਕਮੇਟੀ ਰਜਿਸਟਰਡ ਬਟਾਲਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਤਾ ਚਿੰਤਪੁਰਨੀ ਦੇ ਦਰਬਾਰ ਵਿਖੇ 88ਵਾਂ ਸਲਾਨਾ ਲੰਗਰ ਭੰਡਾਰਾ ਰਵਾਨਾ

Address

Batala
143505

Alerts

Be the first to know and let us send you an email when All india24news posts news and promotions. Your email address will not be used for any other purpose, and you can unsubscribe at any time.

Contact The Business

Send a message to All india24news:

Share