punjab News 20

punjab News 20 All coverage, Daily Updates, interviews nd entertainment

likee and share.

28/08/2026

ਸੁਖਰਾਜ ਗਿੱਲ ਮਸੀਹ ਰੱਖੜ ਪੁੰਨਿਆ ਬਾਬਾ ਬਕਾਲਾ ਰੈਲੀ ਵਿੱਚ ਵੱਡੇ ਕਾਫਲੇ ਸਮੇਤ ਸਾਥੀਆਂ ਨਾਲ ਪਹੁੰਚੇ

🔥 ਅੱਜ ਦਾ ਸਵਾਲ — ਚਮਕੌਰ ਸਾਹਿਬ! 🔥ਚਮਕੌਰ ਸਾਹਿਬ ਤੋਂ ਕੌਣ ਮਾਰੇਗਾ ਬਾਜ਼ੀ? 🗳️👉 ਚਰਨਜੀਤ ਸਿੰਘ ਚੰਨੀਜਾਂ👉 ਜਸਬੀਰ ਸਿੰਘ ਗੜ੍ਹੀ🤔 ਤੁਹਾਡੇ ਮੁਤਾਬਕ...
27/08/2026

🔥 ਅੱਜ ਦਾ ਸਵਾਲ — ਚਮਕੌਰ ਸਾਹਿਬ! 🔥
ਚਮਕੌਰ ਸਾਹਿਬ ਤੋਂ ਕੌਣ ਮਾਰੇਗਾ ਬਾਜ਼ੀ? 🗳️
👉 ਚਰਨਜੀਤ ਸਿੰਘ ਚੰਨੀ
ਜਾਂ
👉 ਜਸਬੀਰ ਸਿੰਘ ਗੜ੍ਹੀ
🤔 ਤੁਹਾਡੇ ਮੁਤਾਬਕ ਕੌਣ ਜਿੱਤੇਗਾ? ਆਪਣੀ ਰਾਏ ਕਮੈਂਟਾਂ ਰਾਹੀਂ ਜ਼ਰੂਰ ਦਿਓ!
❤️ ਪੋਸਟ ਨੂੰ ਲਾਈਕ ਕਰੋ
💬 ਆਪਣੀ ਰਾਏ ਕਮੈਂਟ ਕਰੋ
🔄 ਵੱਧ ਤੋਂ ਵੱਧ ਸ਼ੇਅਰ ਕਰੋ
📲 ਜਿਨ੍ਹਾਂ ਨੇ ਹਾਲੇ ਤੱਕ ਸਾਡਾ ਪੇਜ ਸਬਸਕ੍ਰਾਈਬ/ਫੋਲੋ ਨਹੀਂ ਕੀਤਾ, ਉਹ ਹੁਣੇ ਫੋਲੋ ਕਰੋ—ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲਈ!
📰 ਪੰਜਾਬ ਨਿਊਜ਼ 20

27/08/2026

ਵਿਆਹ ਪੁਰਬ ਸਬੰਧੀ ਅਹਿਮ ਮੀਟਿੰਗ
🙏 ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੇ ਸਬੰਧ ਵਿੱਚ ਗੁਰਦੁਆਰਾ ਸ਼੍ਰੀ ਸਤਿਕਰਤਾਰੀਆਂ ਸਾਹਿਬ ਵਿਖੇ ਅਹਿਮ ਮੀਟਿੰਗ ਹੋਈ। ਇਸ ਮੌਕੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ, ਧਾਰਮਿਕ ਸ਼ਖ਼ਸੀਅਤਾਂ ਅਤੇ ਇਲਾਕੇ ਦੀਆਂ ਪ੍ਰਮੁੱਖ ਹਸਤੀਆਂ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਐੱਮ.ਐੱਲ.ਏ. ਸਰਦਾਰ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਵੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਸੰਗਤਾਂ ਨੂੰ ਵਿਆਹ ਪੁਰਬ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।
🙏 ਆਓ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਸ਼ਰਧਾ, ਸੇਵਾ ਅਤੇ ਇਕਜੁੱਟਤਾ ਨਾਲ ਮਨਾਈਏ।
❤️ Like | 💬 Comment | 🔄 Share
📲 Punjab News 20 ਨੂੰ Subscribe ਕਰਨਾ ਨਾ ਭੁੱਲੋ।

26/08/2026

🔥 ਵਾਰਡ ਨੰਬਰ 11 ਦੇ ਧਾਕੜ ਕੌਂਸਲਰ ਦੇ ਧਾਕੜ ਬੋਲ! 🔥
🗣️ “ਪਹਿਲਾਂ ਆਪਣੇ ਨੇਤਾ ਤਾਂ ਫਾਈਨਲ ਕਰੋ, ਬਾਅਦ ਵਿੱਚ ਸਾਡੇ ਨੇਤਾ ਸ਼ੈਰੀ ਕਲਸੀ ਦੀ ਰੀਸ ਕਰਿਓ!” 💥
ਸਿਆਸੀ ਮੈਦਾਨ ’ਚ ਗੂੰਜਿਆ ਵੱਡਾ ਬਿਆਨ—ਹੁਣ ਵੇਖਣਾ ਹੋਵੇਗਾ ਵਿਰੋਧੀਆਂ ਦਾ ਜਵਾਬ ਕੀ ਆਉਂਦਾ ਹੈ! 👀🔥
👍 Like ਕਰੋ | 💬 Comment ਕਰੋ | 🔄 Share ਕਰੋ
📲 ਸਾਡੇ ਚੈਨਲ ਨੂੰ Subscribe ਜ਼ਰੂਰ ਕਰੋ!
📰 ਦੇਖਦੇ ਰਹੋ — ਪੰਜਾਬ ਨਿਊਜ਼ 20
ਹਰ ਖ਼ਬਰ, ਸਭ ਤੋਂ ਪਹਿਲਾਂ!

🔥 ਬਟਾਲਾ ਭਾਜਪਾ ਵਾਲਿਓ, ਆਪਣੇ ਵਰਕਰਾਂ ਨੂੰ ਸਾਂਭ ਲਓ! 🔥ਕੋਈ ਕਿਸੇ ਪਾਰਟੀ ਵੱਲ ਜਾ ਰਿਹਾ ਹੈ, ਕੋਈ ਕਿਸੇ ਪਾਰਟੀ ਵਿੱਚ ਸ਼ਾਮਲ ਹੋ ਰਿਹਾ ਹੈ।ਸੋਚਣ ...
24/08/2026

🔥 ਬਟਾਲਾ ਭਾਜਪਾ ਵਾਲਿਓ, ਆਪਣੇ ਵਰਕਰਾਂ ਨੂੰ ਸਾਂਭ ਲਓ! 🔥
ਕੋਈ ਕਿਸੇ ਪਾਰਟੀ ਵੱਲ ਜਾ ਰਿਹਾ ਹੈ, ਕੋਈ ਕਿਸੇ ਪਾਰਟੀ ਵਿੱਚ ਸ਼ਾਮਲ ਹੋ ਰਿਹਾ ਹੈ।
ਸੋਚਣ ਵਾਲੀ ਗੱਲ ਹੈ—2027 ਦੀਆਂ ਚੋਣਾਂ ਵਿੱਚ ਕੀ ਜਵਾਬ ਦਿਓਗੇ?
⚠️ ਕਿਤੇ ਆਉਣ ਵਾਲੇ ਸਮੇਂ ਵਿੱਚ ਇਹ ਨਾ ਹੋਵੇ ਕਿ ਅਹੁਦੇਦਾਰ ਹੀ ਰਹਿ ਜਾਣ ਤੇ ਵਰਕਰ ਦੂਜੀਆਂ ਪਾਰਟੀਆਂ ਵਿੱਚ ਚਲੇ ਜਾਣ।
👉 ਅਜੇ ਵੀ ਮੌਕਾ ਹੈ… ਆਪਣੇ ਵਰਕਰਾਂ ਨੂੰ ਸਾਂਭ ਲਓ!
🌸 ਕਮਲ ਦਾ ਫੁੱਲ 🌸
📰 ਪੰਜਾਬ ਨਿਊਜ਼ 20
✍️ ਸੰਜੀਵ ਨਈਅਰ
📞 9877022080
👍 ਲਾਈਕ | 💬 ਕਮੈਂਟ | 🔄 ਸ਼ੇਅਰ ਜ਼ਰੂਰ ਕਰੋ
🔔 ਸਾਡੇ ਪੇਜ ਨੂੰ ਸਬਸਕ੍ਰਾਈਬ ਕਰੋ, ਤਾਂ ਜੋ ਨਵੀਆਂ ਤੇ ਪੁਰਾਣੀਆਂ ਖ਼ਬਰਾਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ।

24/08/2026

🙏 ਧੰਨ ਧੰਨ ਬਾਬਾ ਦੀਪ ਸਿੰਘ ਜੀ 🙏
ਕਰਮਾ ਵਾਲੇ ਹੁੰਦੇ ਨੇ ਉਹ, ਜਿਨ੍ਹਾਂ ਨੂੰ ਸਵੇਰੇ-ਸਵੇਰੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਜਗਦੀ ਜੋਤ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੁੰਦਾ ਹੈ। 🪔✨
ਬਾਬਾ ਜੀ ਦੀ ਕਿਰਪਾ ਸਦਾ ਤੁਹਾਡੇ ਅਤੇ ਤੁਹਾਡੇ ਪਰਿਵਾਰ ਉੱਤੇ ਬਣੀ ਰਹੇ।
ਦਰਸ਼ਨ ਕਰੋ, ਅਸ਼ੀਰਵਾਦ ਪ੍ਰਾਪਤ ਕਰੋ ਤੇ ਦਿਨ ਦੀ ਸ਼ੁਰੂਆਤ ਬਾਬਾ ਜੀ ਦੇ ਨਾਮ ਨਾਲ ਕਰੋ। 🙏❤️
🙏 ਧੰਨ ਧੰਨ ਬਾਬਾ ਦੀਪ ਸਿੰਘ ਜੀ 🙏
❤️ Like ਕਰੋ | 💬 Comment ਕਰੋ | 🔄 Share ਜ਼ਰੂਰ ਕਰੋ

23/08/2026

🔥 ਬਟਾਲਾ ਕਾਂਗਰਸ ਦੇ ਪ੍ਰਧਾਨ ਸੰਜੀਵ ਸ਼ਰਮਾ ਵਲੌ ਹਾਊਸ ਮੀਟਿੰਗ ਤੋਂ ਬਾਅਦ ਨਗਰ ਨਿਗਮ ਦੀ ਕਾਰਗੁਜ਼ਾਰੀ ’ਤੇ ਚੁੱਕੇ ਸਵਾਲ! 🔥
ਸੰਜੀਵ ਸ਼ਰਮਾ ਨੇ ਨਗਰ ਨਿਗਮ ਦੀ ਕਾਰਗੁਜ਼ਾਰੀ ’ਤੇ ਚੁੱਕੇ ਗੰਭੀਰ ਸਵਾਲ।
ਕੀ ਹਾਊਸ ਮੀਟਿੰਗ ਤੋਂ ਬਾਅਦ ਨਗਰ ਨਿਗਮ ਦੀ ਕਾਰਗੁਜ਼ਾਰੀ ਵਿੱਚ ਆਵੇਗਾ ਕੋਈ ਵੱਡਾ ਬਦਲਾਅ? 🤔
🎥 ਪੂਰੀ ਖ਼ਬਰ/ਵੀਡੀਓ ਦੇਖੋ ਤੇ ਆਪਣੀ ਰਾਏ ਕਮੈਂਟ ਵਿੱਚ ਜ਼ਰੂਰ ਦਿਓ।
👍 Like ਕਰੋ | 💬 Comment ਕਰੋ | 🔄 Share ਜ਼ਰੂਰ ਕਰੋ
📲 Punjab News 20 ਨਾਲ ਜੁੜੇ ਰਹੋ—ਹਰ ਖ਼ਬਰ ਸਭ ਤੋਂ ਪਹਿਲਾਂ!

22/08/2026

🔥 ਹਾਊਸ ਮੀਟਿੰਗ ਨੂੰ ਲੈ ਕੇ ਐਡਵੋਕੇਟ ਤੇ ਕੌਂਸਲਰ ਬਿਕਰਮਜੀਤ ਸਿੰਘ ਜੱਗਾ ਦੇ ਤਿੱਖੇ ਸਵਾਲ! 🔥
ਕੌਂਸਲਰ ਬਿਕਰਮਜੀਤ ਸਿੰਘ ਜੱਗਾ ਨੇ ਕਿਹਾ—“ਸਾਨੂੰ ਵਿਸ਼ਵਾਸ ਵਿੱਚ ਨਹੀਂ ਲਿਆ ਗਿਆ, ਇਹ ਬਿਲਕੁਲ ਧੱਕੇਸ਼ਾਹੀ ਹੈ।”
ਆਖਿਰ ਹਾਊਸ ਦੀ ਮੀਟਿੰਗ ਨੂੰ ਲੈ ਕੇ ਕੀ ਹੈ ਪੂਰਾ ਮਾਮਲਾ? ਜਾਣੋ ਪੂਰੀ ਗੱਲਬਾਤ ਵਿੱਚ।
📢 ਪੂਰੀ ਖ਼ਬਰ ਤੇ ਵੀਡੀਓ ਲਈ ਜੁੜੇ ਰਹੋ — ਪੰਜਾਬ ਨਿਊਜ਼ 20
👍 ਲਾਈਕ | 💬 ਕਮੈਂਟ | 🔄 ਸ਼ੇਅਰ
📺 ਪੰਜਾਬ ਨਿਊਜ਼ 20 ਨੂੰ ਦੇਖਦੇ ਰਹੋ

21/08/2026

😂 ਜਈ ਸਾਹਿਬ ਪਹਿਲੇ ਦੱਸੋ ਬਤੀ ਕਿਉਂ ਬੰਦ ਕੀਤੀ,

ਬੀਬੀ ਵੱਲੋਂ JE ਨੂੰ ਫ਼ੋਨ—“ਬੱਤੀ ਕਦੋਂ ਆਉਣੀ ਆ?”
JE ਦਾ ਜਵਾਬ ਸੁਣ ਕੇ ਬੀਬੀ ਬੋਲੀ—
“ਬੱਤੀ ਛੱਡੋ ਜੀ… ਅਸੀਂ ਤਾਂ ਪਾਣੀ ਹੀ ਭਰ ਲੈਂਦੇ ਆਂ!” 🤣💦
ਦੇਖੋ ਬੀਬੀ ਦੀ JE ਨਾਲ ਪੂਰੀ ਗੱਲਬਾਤ 😂📞
ਹਾਸਾ ਆਇਆ ਤਾਂ Like 👍 Comment 💬 Share 🔄 ਜ਼ਰੂਰ ਕਰੋ।
🔔 Subscribe — ਪੰਜਾਬ ਨਿਊਜ਼ 20

20/08/2026

🔥 ਬਟਾਲੇ ਵਾਲਿਓ, ਹੁਣ ਵਾਰੀ ਤੁਹਾਡੀ ਰਾਏ ਦੀ! 🔥
ਬਟਾਲੇ ਦਾ ਸਭ ਤੋਂ ਇਮਾਨਦਾਰ ਅਤੇ ਲੋਕਾਂ ਦੇ ਦਿਲਾਂ ਵਿੱਚ ਵੱਸਣ ਵਾਲਾ ਲੀਡਰ ਕੌਣ ਹੈ ਜਾਂ ਰਿਹਾ ਹੈ? 🤔
👉 ਆਪਣੇ ਦਿਲ ਦੀ ਗੱਲ ਖੁੱਲ੍ਹ ਕੇ ਕਮੈਂਟ ਵਿੱਚ ਦੱਸੋ।
ਤੁਹਾਡੀ ਇੱਕ ਰਾਏ ਵੀ ਬਹੁਤ ਕੁਝ ਬਿਆਨ ਕਰ ਸਕਦੀ ਹੈ। ❤️
📢 ਪੋਸਟ ਨੂੰ LIKE 👍 ਕਰੋ
💬 COMMENT ਕਰਕੇ ਆਪਣੀ ਰਾਏ ਦਿਓ
🔄 SHARE ਕਰਕੇ ਬਟਾਲੇ ਦੇ ਹੋਰ ਲੋਕਾਂ ਤੱਕ ਪਹੁੰਚਾਓ
ਪੰਜਾਬ ਨਿਊਜ਼ 20 — ਸੱਚ ਦੀ ਆਵਾਜ਼ 📰
ਤੁਹਾਡੀ ਰਾਏ ਸਾਡੇ ਲਈ ਮਹੱਤਵਪੂਰਨ ਹੈ।

Address

B 34/84 Bhawia Gali Bhandari Mohalla
Batala
143505

Website

Alerts

Be the first to know and let us send you an email when punjab News 20 posts news and promotions. Your email address will not be used for any other purpose, and you can unsubscribe at any time.

Shortcuts

Share