Batala Hulchul

Batala Hulchul Social

29/08/2025

ਜਥੇਬੰਦੀਆਂ ਦਾ ਨਾਮ ਵਰਤ ਸ਼ੇਰੇ ਪੰਜਾਬ ਨਾਮ ਦਾ ਇੱਕ ਵਿਅਕਤੀ ਜੋ ਧਮਕਿਆਂ ਲਾ ਰਿਹਾ ਹੈ ਉਸ ਬਾਰੇ ਇਹ ਵੀਰ ਆਪਣਾ ਦਰਦ ਬਿਆਨ ਕਰਦੇ ਹੋਏ।

20/08/2025

ਬਟਾਲਾ ਦੀ ਧਰਮਪੁਰਾ ਕਾਲੋਨੀ ਵਿਖੇ ਗੁਰੂ ਦੀ ਆੜ ਵਿੱਚ ਕਰੋੜਾਂ ਰੁਪਏ ਦੀ ਪ੍ਰਾਪਰਟੀ ਹੜੰਪਣ ਲਈ ਕੋਝੀਆਂ ਹਰਕਤ ਕਰਨ ਵਾਲੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਰਾਦਰ ਕਰਨ ਵਾਲੇ ਲੋਕ ਅਤੇ ਨਿਹੰਗ ਜਥੇਬੰਦੀ ਆਪਣੇ ਸਵਾਰਥ ਲਈ ਸ਼ਹਿਰ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ। ਹੋ ਰਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਲੋਕਾਂ ਦੇ ਮਨਾਂ ਚ ਬੇਹੱਦ ਅਫ਼ਸੋਸ ਹੈ ।ਜਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਹੈ ਖਿਲਾਫ਼ ਵਿਰੁੱਧ ਜਲਦ ਤੋਂ ਜਲਦ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋ ਰਹੀ ਬੇਅਦਬੀ ਨੂੰ ਰੋਕਿਆ ਜਾਵੇ…. Bhagwant Mann Punjab Police India DC Gurdaspur Batala Police SGPC, Sri Amritsar Sikh Sangat News Sikh Qurbani

30/08/2022

ਮਾਤਾ ਸੁਲੱਖਣੀ ਜੀ ਗੇਟ ਉਮਰਪੁਰਾ ਬਟਾਲਾ ਦਾ ਇੱਕ ਦ੍ਰਿਸ਼...BH

ਬਟਾਲੇ ਵਿੱਚ ਬਾਬੇ ਦੇ ਵਿਆਹ ਦੀ ਤਿਆਰੀ ਜੋਰਾ ਸ਼ੋਰਾ ਤੇ....BH
29/08/2022

ਬਟਾਲੇ ਵਿੱਚ ਬਾਬੇ ਦੇ ਵਿਆਹ ਦੀ ਤਿਆਰੀ ਜੋਰਾ ਸ਼ੋਰਾ ਤੇ....BH

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇੱਕ ਵੱਖਰਾ ਨਜ਼ਾਰਾ ਪੇਸ਼ ਕਰਦੀਆਂ ਤਸਵੀਰਾ....BH        ...
28/08/2022

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇੱਕ ਵੱਖਰਾ ਨਜ਼ਾਰਾ ਪੇਸ਼ ਕਰਦੀਆਂ ਤਸਵੀਰਾ....BH

ਗੁਰੂ ਨਾਨਕ ਦੇਵ ਸਾਹਿਬ ਜੀ ਦੇ ਵਿਆਹ ਪੁਰਬ ਤੇ ਆਪ ਸੱਭ ਜੀ ਦਾ ਬਟਾਲਾ ਵਿੱਖੇ ਸਵਾਗਤ ਹੈ....BH...❤️
27/08/2022

ਗੁਰੂ ਨਾਨਕ ਦੇਵ ਸਾਹਿਬ ਜੀ ਦੇ ਵਿਆਹ ਪੁਰਬ ਤੇ ਆਪ ਸੱਭ ਜੀ ਦਾ ਬਟਾਲਾ ਵਿੱਖੇ ਸਵਾਗਤ ਹੈ....BH...❤️

20/08/2022

ਬਟਾਲੇ ਵਿੱਚ ਵੱਖ -ਵੱਖ ਜਗ੍ਹਾ ਬੇਕਾਰ ਲੱਗੇ ਪੋਲ ਦੀ ਮੁਰੰਮਤ ਕਰਕੇ ਦੁਬਾਰਾ ਲੋੜਵੰਦ ਜਗ੍ਹਾ ਤੇ ਲਾਉਣ ਦਾ ਕੰਮ ਜਾਰੀ......BH

ਅਪਣਾ ਬਟਾਲਾ।
18/08/2022

ਅਪਣਾ ਬਟਾਲਾ।

ਬਟਾਲਾ ਪੁਲਿਸ ਨੇ ਜ਼ਿਲ੍ਹੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਨਾਕਿਆਂ ਤੇ ਵਾਹਨਾਂ ਦੀ ਚੈਕਿੰਗ ਵਿੱਚ ਰਫਤਾਰ ਨੂੰ ਤੇਜ਼ ਕੀਤਾ ਹ...
17/08/2022

ਬਟਾਲਾ ਪੁਲਿਸ ਨੇ ਜ਼ਿਲ੍ਹੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਨਾਕਿਆਂ ਤੇ ਵਾਹਨਾਂ ਦੀ ਚੈਕਿੰਗ ਵਿੱਚ ਰਫਤਾਰ ਨੂੰ ਤੇਜ਼ ਕੀਤਾ ਹੈ ।

ਬਟਾਲਾ City ਵਿੱਚ ਵੱਖ-ਵੱਖ ਜਗ੍ਹਾ ਤੇ ਵਿਆਹ ਪੁਰਬ ਨੂੰ ਮੁੱਖ ਰੱਖਦੇ ਮੁਰੰਮਤ ਦਾ ਕੰਮ ਜਾਰੀ।
17/08/2022

ਬਟਾਲਾ City ਵਿੱਚ ਵੱਖ-ਵੱਖ ਜਗ੍ਹਾ ਤੇ ਵਿਆਹ ਪੁਰਬ ਨੂੰ ਮੁੱਖ ਰੱਖਦੇ ਮੁਰੰਮਤ ਦਾ ਕੰਮ ਜਾਰੀ।

ਵਿਆਹ ਪੁਰਬ ਦੀਆਂ ਤਿਆਰੀਆਂ,ਬਟਾਲਾ ਸ਼ਹਿਰ ਵਿੱਚ ਜਲੰਧਰ ਰੋਡ, ਅੰਮ੍ਰਿਤਸਰ ਰੋਡ ਅਤੇ ਕਾਦੀਆਂ ਰੋਡ ਦੀ ਮੁਰੰਮਤ ਦਾ ਕੰਮ ਜਾਰੀ।
17/08/2022

ਵਿਆਹ ਪੁਰਬ ਦੀਆਂ ਤਿਆਰੀਆਂ,ਬਟਾਲਾ ਸ਼ਹਿਰ ਵਿੱਚ ਜਲੰਧਰ ਰੋਡ, ਅੰਮ੍ਰਿਤਸਰ ਰੋਡ ਅਤੇ ਕਾਦੀਆਂ ਰੋਡ ਦੀ ਮੁਰੰਮਤ ਦਾ ਕੰਮ ਜਾਰੀ।

Address

Batala
143505

Website

Alerts

Be the first to know and let us send you an email when Batala Hulchul posts news and promotions. Your email address will not be used for any other purpose, and you can unsubscribe at any time.

Share

Category