24/01/2025
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।।
ਆਪ ਸਭ ਸੰਗਤਾਂ ਨੂੰ ਬੇਨਤੀ ਹੈ ਕਿ #ਗੁਰੂਦੁਆਰਾ_ਸ੍ਰੀ_ਅੱਚਲ_ਸਾਹਿਬ ਅਤੇ #ਮੰਦਿਰ_ਸ੍ਰੀ_ਅਚਲੇਸ਼ਵਰ_ਧਾਮ ਜੋ ਕਿ ਸਿੱਖ ਭਾਈਚਾਰੇ ਅਤੇ ਹਿੰਦੂ ਭਾਈਚਾਰੇ ਦਾ ਸਾਂਝਾ ਤੀਰਥ ਸਥਾਨ ਹੈ। ਵਿਖੇ ਮਿਤੀ 2 ਫਰਵਰੀ 2025 ਦਿਨ ਐਤਵਾਰ ਬਸੰਤ ਪੰਚਮੀ ਵਾਲੇ ਦਿਨ ਸਰੋਵਰ ਦੀ ਸਫ਼ਾਈ ਦੀ ਸੇਵਾ ਆਰੰਭ ਹੋਣ ਜਾ ਰਹੀ ਹੈ। ਆਪ ਸਭ ਪਹੁੰਚ ਕੇ ਆਪਣੇ ਕੀਮਤੀ ਸਮੇਂ ਨੂੰ ਗੁਰੂ ਘਰ ਵਿੱਚ ਸੇਵਾ ਕਰਕੇ ਸਫਲ ਬਣਾਉ।।
ਇਹ ਸੇਵਾਵਾਂ ਆਪ ਸਭ ਦੇ ਸਹਿਯੋਗ ਨਾਲ ਹੀ ਸੰਪੂਰਨ ਹੋਣੀਆਂ ਹਨ। ਸੋ ਆਪ ਸਭ ਆਪਣਾ ਸਹਿਯੋਗ ਦਿਉ।
ਧੰਨਵਾਦ ਜੀ।।