India Crime News

India Crime News India Crime News is a News, Entertainment & Stories Channel
(2)

29/08/2025

ਵਾਰਿਸ ਪੰਜਾਬ ਦੇ ਅਬਜ਼ਰਵਰ ਐਡਵੋਕੇਟ ਅਜੈਪਾਲ ਢਿੱਲੋਂ ਦੀ ਅਗਵਾਈ 'ਚ ਹੜ੍ਹ ਪੀੜਤਾਂ ਨੂੰ ਦਿੱਤੀ ਜਾ ਰਹੀ ਹੈ ਸਹਾਇਤਾ

29/08/2025

ਕਰਤਾਰਪੁਰ ਕੋਰੀਡੋਰ ਲਾਗੇ ਸੜਕਾਂ ਤੇ ਤੰਬੂ ਲਾ ਕੇ ਰਹਿ ਰਹੇ ਲੋਕ

29/08/2025

ਪੱਤਰਕਾਰ - "ਤੁਹਾਡੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜੀ।"
ਮਾਨ - " ਕਿਹੜੀ ?"
ਪੱਤਰਕਾਰ - " ਜੀਹਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਮੁਰਗੀਆਂ-ਬੱਕਰੀਆਂ ਦਾ ਮੁਆਵਜ਼ਾ ਦੇਵਾਂਗੇ।"
ਮਾਨ - " ਤੁਸੀਂ ਪੀ. ਟੀ.ਸੀ. ਤੋਂ ਹੋ?"
ਪੱਤਰਕਾਰ - "ਨਹੀਂ ਜੀ ਮੈਂ ਤਾਂ (ਫਲਾਣੇ ਅਦਾਰੇ ਤੋਂ) ਹਾਂ।"
ਮਾਨ - " ਨਹੀਂ ....ਨਹੀਂ...ਤੁਸੀਂ ਪੀ.ਟੀ.ਸੀ. ਤੋਂ ਓੰ।"
ਪੱਤਰਕਾਰ - "ਐਂ ਈ ਸਮਝ ਲਓ।"
ਮਾਨ - " ਫਿਰ ਸੁਖਬੀਰ ਬਾਦਲ ਨੂੰ ਪੁੱਛ ਲਓ ਜਾ ਕੇ।"
ਕਾਰ ਧੂੜ ਪੱਟਦੀ ਅੱਗੇ ਵਧਦੀ ਹੈ
ਪੱਤਰਕਾਰ ਹਵਾ ਨੂੰ ਕਹਿ ਰਿਹਾ ਸੀ - " ਸੁਖਬੀਰ ਨੇ ਤਾਂ ਫਿਰ ਉਦੋਂ ਈ ਦੱਸ ਦਿੱਤਾ ਸੀ ਕਿ ਕੱਟਿਆਂ ਆਲ਼ੇ ਘਰੋਂ ਲੱਸੀ...ਨਾ ਬਾਬਾ ਨਾ ।"
- ਮਿੰਟੂ ਗੁਰੂਸਰੀਆ

29/08/2025

ਮੈਡਮ ਮਾਨ ਹੜ ਪੀੜਿਤ ਇਲਾਕੇ ਵਿੱਚ ਸੇਵਾ ਕਰਦੇ ਹੋਏ

29/08/2025

ਹੜਾਂ ਦੇ ਵਿੱਚ ਵੇਖੋ ਹੋਇਆ ਲੋਕਾਂ ਦਾ ਨੁਕਸਾਨ

29/08/2025

ਨੌਜਵਾਨਾਂ ਨੇ ਸੰਭਾਲਿਆ ਮੋਰਚਾ ਹੜ ਪ੍ਰਭਾਵਿਤ ਲੋਕਾਂ ਦੀ ਕਰ ਰਹੇ ਮਦਦ

29/08/2025

ਲਾਪਤਾ ਵਿਨੇ ਕੁਮਾਰ ਦੇ ਪਰਿਵਾਰਿਕ ਮੈਂਬਰਾਂ ਅਤੇ ਕਲਾਨੋਰ ਵਾਸੀਆਂ ਵੱਲੋਂ ਰੋਸ

29/08/2025

ਕਲਾਨੌਰ ਤੋਂ ਪਿੰਡ ਹਰੀਮਾਂਬਾਦ ਪਾਣੀ ਫੜਾਉਣ ਗਏ ਛੇ ਨੌਜਵਾਨਾਂ ਵਿੱਚੋਂ ਇੱਕ ਲਾਪਤਾ

29/08/2025

ਕਿਸੇ ਵੀ ਪਾਰਟੀ ਦੇ ਅੰਧ ਭਗਤਾਂ ਨੂੰ ਜਦੋਂ ਕਿਸੇ ਦੇ ਸਵਾਲ ਦਾ ਜਵਾਬ ਨਹੀਂ ਆਉਂਦਾ ਤਾਂ ਗਾਲਾਂ ਤੇ ਉੱਤਰ ਆਉਂਦੇ ਨੇ।

28/08/2025

"ਜੀਰਕਪੁਰ ਦੀ ਏ ਕੇ ਐਸ ਕਲੋਨੀ ਦੇ ਇੱਕ ਘਰ ਵਿੱਚੋਂ ਭਾਰੀ ਮਾਤਰਾ ਵਿੱਚ ਚੰਡੀਗੜ੍ਹ ਦੀ ਸ਼ਰਾਬ ਸਮੇਤ ਇੱਕ ਵਿਅਕਤੀ ਨੂੰ ਕੀਤਾ ਗਿਰਫ਼ਤਾਰ"

28/08/2025

ਕਲਾਨੌਰ ਗਊਸ਼ਾਲਾ ਵਿੱਚ ਹੜ੍ਹ ਦਾ ਕਹਿਰ, ਰੈਸਕਿਊ ਟੀਮਾਂ ਨੇ ਗਊਆਂ ਨੂੰ ਬਚਾਇਆ

28/08/2025

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਦਾ ਤਿੰਨ ਦਿਨਾ ਦਾ ਜੋੜ ਮੇਲਾ ਹੋਇਆ ਆਰੰਭ ,,,ਅੱਜ ਇਤਹਾਸਿਕ ਗੁਰੂਦਵਾਰਾ ਸ੍ਰੀ ਕੰਧ ਸਾਹਿਬ ਅਤੇ ਡੇਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਹੋਏ ਆਰੰਭ

Address

Batala
143505

Alerts

Be the first to know and let us send you an email when India Crime News posts news and promotions. Your email address will not be used for any other purpose, and you can unsubscribe at any time.

Contact The Business

Send a message to India Crime News:

Share