Punjab Christians Times

Punjab Christians Times Punjab Christian Times is the first media house started for covering Social, Economic, and Political aspects of Punjabi Christian’s life in the present world.

19/09/2025

ਪੰਜਾਬ ਰਾਜ ਘੱਟ ਗਿਣਤੀਆਂ ਕਮਿਸ਼ਨ ਦੇ ਚੇਅਰਮੈਨ ਜਤਿੰਦਰ ਮਸੀਹ ਨੇ ਘੱਟ ਗਿਣਤੀ ਨਾਲ ਸਬੰਧਿਤ ਭਾਈਚਾਰੇ ਦੀਆਂ ਮੁਸ਼ਕਲਾਂ ਦੇ ਹੱਲ ਲਈ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਘੱਟ ਗਿਣਤੀਆਂ ਨਾਲ ਸਬੰਧਿਤ ਭਾਈਚਾਰੇ ਦੀਆਂ ਮੁਸ਼ਕਲਾਂ ਵੀ ਸੁਣੀਆਂ।

ਕੈਬਨਿਟ ਮੰਤਰੀ ਸੰਜੀਵ ਅਰੋੜਾ ਨਾਲ਼ ਰਾਹੁਲ ਮਸੀਹ ਰਾਬਰਟ ਨੇਂ ਕੀਤੀ ਮੁਲਾਕਾਤ, ਮਸੀਹ ਭਾਈਚਾਰੇ ਦੇ ਮਸਲਿਆ ਤੇ ਕੀਤੀ ਖ਼ਾਸ ਗੱਲਬਾਤ। ਕਮੈਂਟਸ ਵਿਚ ਦ...
18/09/2025

ਕੈਬਨਿਟ ਮੰਤਰੀ ਸੰਜੀਵ ਅਰੋੜਾ ਨਾਲ਼ ਰਾਹੁਲ ਮਸੀਹ ਰਾਬਰਟ ਨੇਂ ਕੀਤੀ ਮੁਲਾਕਾਤ, ਮਸੀਹ ਭਾਈਚਾਰੇ ਦੇ ਮਸਲਿਆ ਤੇ ਕੀਤੀ ਖ਼ਾਸ ਗੱਲਬਾਤ।
ਕਮੈਂਟਸ ਵਿਚ ਦਿਓ ਆਪਣੀ ਰਾਏ

18/09/2025

ਕਿੰਗ ਪੈਲੇਸ ਧਾਰੀਵਾਲ ਵਿਖੇ ਪਾਸਟਰ ਰਾਜੂ ਰੰਗੀਲਾ ਮਨਿਸਟਰੀ ਵਲੋਂ 22ਤੋ24 ਸਤੰਬਰ ਤੱਕ ਕਰਵਾਇਆ ਜਾ ਰਹਿਆ ਸ਼ਾਂਤੀ ਮਸੀਹ ਸੰਮੇਲਨ!! ਵੱਡੀ ਗਿਣਤੀ ਵਿੱਚ ਲੋਕਾ ਨੂੰ ਪਹੁੰਚਣ ਲਈ ਕੀਤੀ ਅਪੀਲ।

16/09/2025

ਰਾਸਟਰੀ ਪ੍ਰਧਾਨ ਲਾਰੈਂਸ ਚੌਧਰੀ ਦੀ ਸੁਰੱਖਿਆ ਨੂੰ ਬਹਾਲ ਕਰਨ ਲਈ ਗਵਰਨਰ ਦੇ ਨਾਂ ਡੀਸੀ ਹੁਸ਼ਿਆਰਪੁਰ ਨੂੰ ਸੌਂਪਿਆ ਗਿਆ ਮੰਗ ਪੱਤਰ।

15/09/2025

ਮੈਡਮ ਬਬੀਤਾ ਖੋਸਲਾ ਕ੍ਰਿਸਚਿਅਨ ਵੈਲਫ਼ੇਅਰ ਬੋਰਡ ਪੰਜਾਬ ਵੱਲੋਂ ਪਿੰਡ ਮੂਲਿਆਵਾਲ ਦਾ ਕੀਤਾ ਦੌਰਾ ਲੋਕਾ ਦੀਆ ਸੁਣਿਆ ਗਈਆ ਮੁਸਕਲਾ।

13/09/2025

ਹੜ੍ਹਾ ਦੀ ਭੇਟ ਚਾੜਿਆ ਗਰੀਬ ਮਾਹਿਲਾ ਦਾ ਘਰ ਸਮਾਜ ਸੇਵੀ ਸੰਸਥਾਵਾਂ ਅਤੇ ਮਸੀਹ ਭਾਈਚਾਰੇ ਨੂੰ ਮਦਦ ਦੀ ਲਾਈ ਗੁਹਾਰ।

10/09/2025

ਹੜ੍ਹ ਪੀੜਤ ਪਰਿਵਾਰਾਂ ਨੂੰ ਪਾਸਟਰ ਯਾਕੂਬ ਮਸੀਹ ਸਦੀਪਕ ਜੀਵਨ ਚਰਚ ਕਲਾਂਨੌਰ ਵੱਲੋਂ ਗੱਦੇ ਅਤੇ ਕੰਬਲ ਦੀ ਸੇਵਾ ਦਿੱਤੀ ਗਈਂ ।

08/09/2025
08/09/2025
05/09/2025

ਆਸ਼ਾ ਵੈਲਫੇਅਰ ਸੋਸਾਇਟੀ ਵਲੋਂ ਸਾਬਾ ਭੱਟੀ ਦੀ ਅਗਵਾਈ ਹੇਠ ਲਗਾਤਾਰ ਹੜ ਪ੍ਰਭਾਵਿਤ ਪਿੰਡਾਂ ਵਿੱਚ ਲੋੜਵੰਦ ਪਰਿਵਾਰਾ ਨੂੰ ਵੰਡਿਆ ਜਾ ਰਿਹਾ ਰਾਸ਼ਨ।

02/09/2025

ਰਾਤ ਸੁੱਤੇ ਪਏ ਮਸੀਹ ਪਰਿਵਾਰ ਤੇ ਡਿੱਗੀ ਮਕਾਨ ਦੀ ਛੱਤ,ਪਤੀ ਪਤਨੀ ਨੂੰ ਲੱਗੀਆਂ ਗੁੱਝੀਆਂ ਸੱਟਾਂ
ਘਰ ਦਾ ਸਾਰਾ ਕੀਮਤੀ ਸਮਾਨ ਟੁੱਟ ਕੇ ਹੋਇਆ ਚਕਨਾਚੂਰ ਪਰਵਾਰ ਨੇ ਮਦਦ ਦੀ ਲਾਈ ਗੁਹਾਰ।

Address

Batala

Telephone

9988253186

Website

Alerts

Be the first to know and let us send you an email when Punjab Christians Times posts news and promotions. Your email address will not be used for any other purpose, and you can unsubscribe at any time.

Share