On Fact News

On Fact News मेरा वजूद मिट्टी है मैं ख़ुद कों ख़ाक लिखता हुँ शराफ़त ही तो आफ़त है.. हो क़े बेबाक लिखता हुँ
(1)

20/02/2026

ਬਟਾਲਾ ਵਿੱਚ ਬਣ ਰਹੀਆਂ ਸੜਕਾਂ 'ਤੇ
ਵਰਤਿਆ ਜਾ ਰਿਹਾ ਘਟੀਆ ਮਟੀਰੀਅਲ.
ਮੇਅਰ ਸੁਖਦੀਪ ਸਿੰਘ ਤੇਜਾ ਨੇ
ਮੌਕੇ 'ਤੇ ਪਹੁੰਚ ਕੇ ਰੁਕਵਾਇਆ ਕੰਮ...

17/02/2026

ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ 'ਚ ਨਵੀਆਂ ਨਿਯੁਕਤੀਆਂ
ਪੱਤਰਕਾਰਾਂ ਲਈ ਮਰਨ-ਮਿਟਣ ਦਾ ਜਜਬਾ ਰੱਖਣ ਵਾਲੀ ਜਥੇਬੰਦੀ

ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਵਲੋਂ ਅੰਮ੍ਰਿਤਸਰ ਦੇ  6 ਪੁਲਿਸ ਮੁਲਾਜਮਾਂ ਨੂੰ ਪੇਸ਼ ਹੋਣ ਦੇ ਹੁਕਮ ਜਾਰੀ...
14/02/2026

ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਵਲੋਂ ਅੰਮ੍ਰਿਤਸਰ ਦੇ 6 ਪੁਲਿਸ ਮੁਲਾਜਮਾਂ ਨੂੰ ਪੇਸ਼ ਹੋਣ ਦੇ ਹੁਕਮ ਜਾਰੀ...

02/02/2026

ਕੂੜੇ ਤੇ ਸਿਆਸਤ...
MLA--V/S--MAYOR
ਗੰਦਗੀ ਤੇ ਬਟਾਲੇ ਨੂੰ ਕੌਣ ਬਣਾ ਰਿਹਾ ਮੂਰਖ...?

01/02/2026

ਪੁੱਤਰ ਦੇ ਕਤਲ ਮਾਮਲੇ ਵਿੱਚ ਇਨਸਾਫ਼ ਲਈ ਠੋਕਰਾਂ ਖਾ ਰਿਹਾ ਪਿਤਾ...
ਪੁਲਿਸ ਨੇ ਕਾਤਲ ਤੱਕ ਪਹੁੰਚਣ ਵਾਲੀ ਕੜੀ ਨੂੰ 3000 ਲੈ ਕੇ ਕੀਤਾ ਨਜ਼ਰ ਅੰਦਾਜ਼।

27/01/2026

ਬਟਾਲਾ ਦੇ ਵਿਕਾਸ ਲਈ ਖਰਚ ਕੀਤੇ ਜਾਣਗੇ 72 ਕਰੋੜ, ਮੇਅਰ ਸੁਖਦੀਪ ਸਿੰਘ ਤੇਜਾ ਨੇ ਦਿੱਤੀ ਜਾਣਕਾਰੀ

26/01/2026

ਪੱਤਰਕਾਰਾਂ ਨੂੰ ਦਬਾਉਣ ਤੇ ਗਰਜੀ BJP
SHO ਨਿਰਮਲ ਸਿੰਘ ਤੇ ਸਰਕਾਰ ਦਾ ਫੂਕਿਆ ਪੁਤਲਾ

21/01/2026

ਪੰਦਰਾਂ ਸਾਲ ਪਹਿਲਾਂ ਸਥਾਪਿਤ ਕਲੋਨੀ 'ਤੇ ਪੰਚਾਇਤੀ ਦਾਅਵੇ ਦਾ ਮੁੱਦਾ,
ਕਲੋਨੀ ਦੇ ਮੁੱਖ ਮਾਰਗ 'ਤੇ ਦੁਕਾਨਾਂ ਬਣਾ ਕੇ ਰਸਤਾ ਕੀਤਾ ਬੰਦ।

17/01/2026

ਵਿਗੜਦੇ ਮਾਹੌਲ ਤੇ ਠੋਕਤੀ ਮੰਜੀ
ਸਲਾਰੀਆ ਨੇ ਪੰਜਾਬ ਸਰਕਾਰ ਨੂੰ ਵਿਖਾਇਆ ਸ਼ੀਸ਼ਾ...

10/01/2026

ਜਿਹੜਾ ਗੁਰੂ ਦਾ ਨਹੀਂ ਬਣਿਆ ਉਹ ਤੁਹਾਡਾ ਕੀ ਬਣੂ?
ਬਟਾਲੇ ਲਈ ਸ਼ੈਰੀ ਕਲਸੀ ਵਰਦਾਨ ਜਾ...?

Address

Amritsar Road Gandhi Chowk
Batala
143505

Alerts

Be the first to know and let us send you an email when On Fact News posts news and promotions. Your email address will not be used for any other purpose, and you can unsubscribe at any time.

Contact The Business

Send a message to On Fact News:

Share