Eknoor Channel

Eknoor Channel Contact information, map and directions, contact form, opening hours, services, ratings, photos, videos and announcements from Eknoor Channel, Broadcasting & media production company, Eknoor Studio & Digital Lab, Bhai Sukha Singh Mehtab Singh Chownk, Batala.

28/03/2024
ਸਾਡੇ ਅਸਲੀ ਹੀਰੋ: ਬਾਬਾ ਅਜੀਤ ਸਿੰਘ ਸਾਹਿਬ ਜੀ
12/02/2024

ਸਾਡੇ ਅਸਲੀ ਹੀਰੋ: ਬਾਬਾ ਅਜੀਤ ਸਿੰਘ ਸਾਹਿਬ ਜੀ

Guru Nanak Nagar, Kakar Kalan, Neeh Pather  ਹੜਾਂ ਦੇ ਮਾਰਿਆਂ ਨੂੰ ਸਿਰਫ਼ ਮਕਾਨ ਨਹੀਂ ਸਨਮਾਨ ਵੀ ਦਿੱਤਾ ਜਾਏਗਾ ।ਜਿਨ੍ਹਾਂ ਦੇ ਹੜਾਂ 'ਚ ...
19/01/2024

Guru Nanak Nagar, Kakar Kalan, Neeh Pather
ਹੜਾਂ ਦੇ ਮਾਰਿਆਂ ਨੂੰ ਸਿਰਫ਼ ਮਕਾਨ ਨਹੀਂ ਸਨਮਾਨ ਵੀ ਦਿੱਤਾ ਜਾਏਗਾ ।ਜਿਨ੍ਹਾਂ ਦੇ ਹੜਾਂ 'ਚ ਮਕਾਨ ਰੁੜ ਗਏ, ਉਹਨਾਂ ਖੁਦ ਰੱਖਿਆ 'ਗੁਰੂ ਨਾਨਕ ਨਗਰ' ਦਾ ਨੀਂਹ ਪੱਥਰ।
ਸੰਗਤ ਏਡ ਯੂਕੇ ਦਾ ਮਕਸਦ ਸਿਰਫ਼ ਮਕਾਨ ਬਣਾਕੇ ਦੇਣਾ ਨਹੀਂ, ਬਲਕਿ ਸਿੱਖੀ ਤੋਂ ਦੂਰ ਜਾ ਰਹੇ ਗਰੀਬ ਵਰਗ ਨੂੰ ਗੁਰੂ ਬਾਬੇ ਦਾ ਅਸਲੀ ਸਰੂਪ ਦਿਖਾਉਣਾ ਹੈ। ਜਿਸ ਦੀ ਯਾਰੀ ਸਦਾ ਭਾਈ ਲਾਲੋ ਨਾਲ ਰਹੀ ਹੈ।
ਨੀਚਾ ਅੰਦਰਿ ਨੀਚ ਜਾਤਿ
ਨੀਚੀ ਹੂ ਅਤਿ ਨੀਚੁ ॥
ਨਾਨਕੁ ਤਿਨ ਕੈ ਸੰਗਿ ਸਾਥਿ
ਵਡਿਆ ਸਿਉ ਕਿਆ ਰੀਸ ॥ ਜਿਥੈ ਨੀਚ ਸਮਾਲੀਅਨਿ
ਤਿਥੈ ਨਦਰਿ ਤੇਰੀ ਬਖਸੀਸ ॥੪॥੩॥

02/10/2021
20/12/2020

ਹਰਿਆਣਾ ਦੇ ਕਿਸਾਨਾਂ ਦਾ ਰੋਹ, BJP ਲੀਡਰ ਘਰਾਂ ਨੂੰ ਭਜਾਏ

Dhan Guru Arjan Dev Sahib Ji
24/05/2020

Dhan Guru Arjan Dev Sahib Ji

ਅਲਾਹ ਪਾਕੰ ਪਾਕ ਹੈਸਕ ਕਰਉ  ਜੇ ਦੂਸਰ ਹੋਇ ॥ ( Sri Guru Granth Sahib Ji -727)
24/05/2020

ਅਲਾਹ ਪਾਕੰ ਪਾਕ ਹੈ
ਸਕ ਕਰਉ ਜੇ ਦੂਸਰ ਹੋਇ ॥ ( Sri Guru Granth Sahib Ji -727)

Address

Eknoor Studio & Digital Lab, Bhai Sukha Singh Mehtab Singh Chownk
Batala
143505

Telephone

+919914070577

Website

Alerts

Be the first to know and let us send you an email when Eknoor Channel posts news and promotions. Your email address will not be used for any other purpose, and you can unsubscribe at any time.

Contact The Business

Send a message to Eknoor Channel:

Share