Gagandeep Gill

Gagandeep Gill John_ 3:16
GOD BLESS YOU All Brother's & Sister's

International Full Gospel Church

"For God so loved the world, that he gave his only begotten Son, that whosoever believeth in him should not perish, but have everlasting life".

ਪੰਮਾ ਮਸੀਹ ਨੂੰ ਦਿੱਤਾ ਜਾਵੇ ਇਨਸਾਫ ਝੂਠੇ ਬੰਦੇ ਤੇ ਕੀਤਾ ਜਾਵੇ ਪਰਚਾ ਦਰਜ ਮਾਨੋਰਟੀ ਕਮਿਸ਼ਨ ਖੜੇ ਪੰਮਾ ਮਸੀਹ ਦੇ ਹੱਕ ਵਿੱਚ ਪਾਸਟਰਾਂ ਉੱਤੇ ਦੋਸ...
22/07/2026

ਪੰਮਾ ਮਸੀਹ ਨੂੰ ਦਿੱਤਾ ਜਾਵੇ ਇਨਸਾਫ ਝੂਠੇ ਬੰਦੇ ਤੇ ਕੀਤਾ ਜਾਵੇ ਪਰਚਾ ਦਰਜ ਮਾਨੋਰਟੀ ਕਮਿਸ਼ਨ ਖੜੇ ਪੰਮਾ ਮਸੀਹ ਦੇ ਹੱਕ ਵਿੱਚ ਪਾਸਟਰਾਂ ਉੱਤੇ ਦੋਸ਼ ਲਾਉਣੇ ਸੌਖੇ ਨੇ ਪਰ ਉਹਨਾਂ ਨੂੰ ਸਾਬਤ ਕਰਨਾ ਔਖਾ ਹੈ ਪਾਸਟਰ ਗਗਨਦੀਪ ਗਿੱਲ ਉੱਤੇ ਲਾਏ ਦੋਸ਼ਾਂ ਦਾ ਬੰਟੀ ਨੇ ਅਜੇ ਤੱਕ ਨਹੀਂ ਦਿੱਤਾ ਜਵਾਬ

ਬਹੁਤ ਹੀ ਸਤਿਕਾਰ ਦੇ ਯੋਗ ਮੇਰੇ ਵੱਡੇ ਭਰਾ ਪਾਸਟਰ ਵਿਜੇ ਮਸੀਹ ਲੱਦੜ ਜੀ ਨੂੰ PCYF ਵੱਲੋਂ ਪਾਸਟਰ ਵਿੰਗ ਦਾ ਪੰਜਾਬ ਪ੍ਰਧਾਨ ਲਗਾਉਣ ਤੇ ਬਹੁਤ ਬਹੁਤ...
21/07/2026

ਬਹੁਤ ਹੀ ਸਤਿਕਾਰ ਦੇ ਯੋਗ ਮੇਰੇ ਵੱਡੇ ਭਰਾ ਪਾਸਟਰ ਵਿਜੇ ਮਸੀਹ ਲੱਦੜ ਜੀ ਨੂੰ PCYF ਵੱਲੋਂ ਪਾਸਟਰ ਵਿੰਗ ਦਾ ਪੰਜਾਬ ਪ੍ਰਧਾਨ ਲਗਾਉਣ ਤੇ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ ਅਤੇ ਪ੍ਰਾਰਥਨਾ ਕਰਦੇ ਹਾਂ ਕਿ ਪਰਮੇਸ਼ਵਰ ਇਹਨਾਂ ਦੀ ਅਗਵਾਈ ਵਿੱਚ ਪੰਜਾਬ ਦੇ ਪਾਸਟਰ ਸਾਹਿਬਾਨ ਅਤੇ ਇਸਾਈ ਭਾਈਚਾਰੇ ਨੂੰ ਤਰੱਕੀ ਦੀ ਲਹਿਰ ਵੱਲ ਲੈ ਕੇ ਜਾਵੇ

17/07/2026
ਮਸੀਹ ਕੌਮ ਦੇ ਯੋਧੇ ਭਰਾ ਅਮਨ ਬੇਹਰਾਮਪੁਰ 'ਤੇ ਹਮਲੇ ਦੀ ਸਖ਼ਤ ਨਿੰਦਾ ਕਰਦਾ ਹਾਂ।ਗੁਰਦਾਸਪੁਰ ਵਿੱਚ ਮਸੀਹ ਚੌਕ ਬਣਾਉਣ ਲਈ ਅਹਿਮ ਯੋਗਦਾਨ ਪਾਉਣ ਵਾਲ...
16/07/2026

ਮਸੀਹ ਕੌਮ ਦੇ ਯੋਧੇ ਭਰਾ ਅਮਨ ਬੇਹਰਾਮਪੁਰ 'ਤੇ ਹਮਲੇ ਦੀ ਸਖ਼ਤ ਨਿੰਦਾ ਕਰਦਾ ਹਾਂ।

ਗੁਰਦਾਸਪੁਰ ਵਿੱਚ ਮਸੀਹ ਚੌਕ ਬਣਾਉਣ ਲਈ ਅਹਿਮ ਯੋਗਦਾਨ ਪਾਉਣ ਵਾਲੇ ਸਾਡੇ ਭਰਾ ਅਮਨ ਬੇਹਰਾਮਪੁਰ ਨੂੰ ਕਿਡਨੈਪ ਕਰਨ ਦੀ ਕੋਸ਼ਿਸ਼ ਕਰਨਾ ਅਤੇ ਉਸ ਉੱਪਰ ਗੋਲੀਆਂ ਚਲਾਉਣਾ ਬਹੁਤ ਹੀ ਨਿੰਦਣਯੋਗ ਅਤੇ ਸ਼ਰਮਨਾਕ ਘਟਨਾ ਹੈ।
ਜੇ ਕਿਸੇ ਨਾਲ ਵਿਚਾਰਾਂ ਦਾ ਮਤਭੇਦ ਹੈ ਤਾਂ ਉਸਦਾ ਹੱਲ ਕਾਨੂੰਨ ਅਤੇ ਗੱਲਬਾਤ ਰਾਹੀਂ ਹੋਣਾ ਚਾਹੀਦਾ ਹੈ, ਨਾ ਕਿ ਹਿੰਸਾ ਅਤੇ ਹਥਿਆਰਾਂ ਨਾਲ।
ਸਮੂਹ ਇਸਾਈ ਭਾਈਚਾਰਾ ਇਹ ਚਾਹੁੰਦਾ ਹੈ ਇਸ ਘਟਨਾ ਦੀ ਜਾਂਚ ਸੀ ਬੀ ਆਈ ਤੋਂ ਹੋਣੀ ਚਾਹੀਦੀ ਹੈ ਅਤੇ ਇਸ ਹਮਲੇ ਦੇ ਪਿੱਛੇ ਕਿਸ ਦਾ ਹੱਥ ਹੈ ਜਾਂਚ ਕਰਕੇ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ, ਤਾਂ ਜੋ ਕਿਸੇ ਵੀ ਵਿਅਕਤੀ ਨੂੰ ਇਸ ਤਰ੍ਹਾਂ ਦੀ ਹਿੰਸਾ ਕਰਨ ਦੀ ਹਿੰਮਤ ਨਾ ਹੋਵੇ।

12/07/2026

ਬੰਟੀ ਅਜਨਾਲਾ ਵੱਲੋਂ ਪਾਸਟਰ ਗਗਨ ਨੇ ਚਰਚ ਤੇ ਕਬਜ਼ੇ ਦੇ ਜੋ ਦੋਸ਼ ਲਾਏ ਉਹਨਾਂ ਦਾ ਦਿੱਤਾ ਜਵਾਬ ਮਿਸ਼ਨ ਦਾ ਚਰਚਾ ਹੈ ਮਿਸ਼ਨ ਦਾ ਹੀ ਉਸ ਉੱਤੇ ਕਬਜ਼ਾ ਹੈ।

ਬਿਸ਼ਪ ਸੈਮੂਅਲ ਸੋਨੀ ਜੀ ਅਤੇ ਪਾਸਟਰ ਵਿਜੇ ਮਸੀਹ ਜੀ ਪ੍ਰਧਾਨ ਅਗਾਬੇ ਪਾਸਟਰ ਬਿਸ਼ਪ ਬੱਗਾ ਹੰਸ ਦੇ ਨਾਲ ਇੱਕ ਵਿਸ਼ੇਸ਼ ਮੁਲਾਕਾਤ ਹੋਈ ਜਿਸ ਵਿੱਚ ਮਸ...
09/07/2026

ਬਿਸ਼ਪ ਸੈਮੂਅਲ ਸੋਨੀ ਜੀ ਅਤੇ ਪਾਸਟਰ ਵਿਜੇ ਮਸੀਹ ਜੀ ਪ੍ਰਧਾਨ ਅਗਾਬੇ ਪਾਸਟਰ ਬਿਸ਼ਪ ਬੱਗਾ ਹੰਸ ਦੇ ਨਾਲ ਇੱਕ ਵਿਸ਼ੇਸ਼ ਮੁਲਾਕਾਤ ਹੋਈ ਜਿਸ ਵਿੱਚ ਮਸੀਹ ਕੌਮ ਦੇ ਮੁੱਦਿਆਂ ਨੂੰ ਲੈਕੇ ਵਿਚਾਰ ਵਟਾਂਦਰਾ ਕੀਤੇ ਗਏ ਮਸੀਹ ਕੌਮ ਦੇ ਹਰ ਦਿਨ ਡਿਗ ਰੇ ਗਰਾਫ ਨੂੰ ਕਿਵੇਂ ਉੱਪਰ ਚੁੱਕਿਆ ਜਾ ਸਕਦਾ ਹੈ ਸੇਵਕਈ ਵਿੱਚ ਪਾਸਟਰਾਂ ਨੂੰ ਆ ਰਹੀਆਂ ਮੁਸ਼ਕਲਾਂ ਤੇ ਵੀ ਖਾਸ ਗੱਲਬਾਤ ਕੀਤੀ ਗਈ

04/07/2026

ਗਲੋਬਲ ਐਕਸ਼ਨ ਕਮੇਟੀ ਨੇ ਪਿੰਡ ਕਲੇਰ ਕਲਾਂ ਚਰਚ ਅਤੇ ਪਾਸਟਰ ਗਗਨਦੀਪ ਤੇ ਕਰਵਾਇਆ ਸੀ ਹਮਲਾ ਗੌਰਵ ਦੀ ਕਾਲ ਤੋਂ ਬਾਅਦ ਪਹੁੰਚੇ ਸੀ ਤਿੰਨ ਗੱਡੀਆਂ ਭਰ ਕੇ ਮੁੰਡੇ।
ਮੈ ਪਰਮੇਸ਼ਵਰ ਦੇ ਦਾਸ ਪਾਸਟਰ ਅੰਕੁਰ ਨਰੂਲਾ ਜੀ ਨੂੰ ਮੇਰੀ ਬੇਨਤੀ ਕਰਦਾ ਹਾਂ ਗਲੋਬਲ ਕਮੇਟੀ ਦੀ ਟੀਮ ਦੀ ਜਾਂਚ ਕਰਵਾਉ ਗ਼ਲਤ ਬੰਦਿਆਂ ਨੂੰ ਬਾਹਰ ਕੱਢੋ। ਹਮਲਾ ਕਰਨ ਦੇ ਲਈ ਗੋਲ ਮੋਲ ਕਮੇਟੀ ਬਣਾਈ ਹੈ ਜਾਂ ਮਸੀਹ ਕੌਮ ਦੀ ਭਲਾਈ ਲਈ

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੀ ਨੂੰ ਕਾਂਗਰਸ ਹਾਈ ਕਮਾਂਡ ਮੁੱਖ ਮੰਤਰੀ ਦਾ ਉਮੀਦਵਾਰ ਕਰੇ ਅਨਾਉਂਸ ਇਸ ਦੇ ਨਾਲ ਪੰਜਾਬ ਵਿੱਚ ਕਾਂਗਰਸ ਆ...
03/07/2026

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੀ ਨੂੰ ਕਾਂਗਰਸ ਹਾਈ ਕਮਾਂਡ ਮੁੱਖ ਮੰਤਰੀ ਦਾ ਉਮੀਦਵਾਰ ਕਰੇ ਅਨਾਉਂਸ ਇਸ ਦੇ ਨਾਲ ਪੰਜਾਬ ਵਿੱਚ ਕਾਂਗਰਸ ਆਵੇਗੀ ਅਤੇ ਕਾਂਗਰਸੀ ਵਰਕਰ ਮਜਬੂਤ ਹੋਣਗੇ

28/06/2026

ਮਸੀਹ ਭਾਈਚਾਰੇ ਨਾਲ ਮਤਰੇਈ ਮਾਂ ਵਾਲਾ ਸਲੂਕ ਪੰਜਾਬ ਸਰਕਾਰ ਕਿਉਂ ਕਰਦੀ ਏ ਇੱਕ ਸ਼ਾਮ ਸ਼ਿਵ ਭਗਵਾਨ ਕੇ ਨਾਮ ਪ੍ਰੋਗਰਾਮ ਦੇ ਵਿੱਚ ਪਹੁੰਚ ਰਹੇ ਗੁਰਦਾਸਪੁਰ ਵਿੱਚ ਭਗਵੰਤ ਮਾਨ ਦਾ ਸਵਾਗਤ ਕਰਦੇ ਹਾਂ ਪਰ ਇੱਥੇ ਵੱਡੀ ਗਿਣਤੀ ਵਿੱਚ ਈਸਾਈ ਭਾਈਚਾਰਾ ਪਾਇਆ ਜਾਂਦਾ ਹੈ ਉਸ ਇਲਾਕੇ ਦੇ ਵਿੱਚ ਪ੍ਰਭੂ ਯਿਸ਼ੂ ਮਸੀਹ ਦਾ ਜਨਮ ਦਿਹਾੜਾ ਵੀ ਮਨਾਇਆ ਗਿਆ ਉਦੋਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕਿਹੜੀ ਨੀਂਦੇ ਸੁੱਤੇ ਸੀ ਕੀ ਇਹ ਮਤਰਈ ਮਾਮਲਾ ਸਲੂਕ ਨਹੀਂ ਹੈ

Address

Batala
143505

Website

Alerts

Be the first to know and let us send you an email when Gagandeep Gill posts news and promotions. Your email address will not be used for any other purpose, and you can unsubscribe at any time.

Shortcuts

Share