Sach Di Pattari

Sach Di Pattari Contact information, map and directions, contact form, opening hours, services, ratings, photos, videos and announcements from Sach Di Pattari, Media/News Company, Anand Vihar Colony, Batala.

ਜਿੱਥੇ ਹਰ ਖ਼ਬਰ ਸੱਚ ਦੀ ਕਸੌਟੀ ’ਤੇ ਖਰੀ ਉਤਰਦੀ ਹੈ। 🔍
ਦੇਸ਼, ਦੁਨੀਆ, ਰਾਜਨੀਤੀ ਅਤੇ ਸਮਾਜ ਨਾਲ ਜੁੜੀ ਹਰ ਅਹੰਕਾਰਪੂਰਨ ਖ਼ਬਰ ਸਾਫ਼ ਤੇ ਨਿਰਪੱਖ ਅੰਦਾਜ਼ ਵਿੱਚ।
ਸੱਚ ਬੋਲਣਾ ਸਾਡਾ ਫ਼ਰਜ਼, ਸੱਚ ਦਿਖਾਉਣਾ ਸਾਡੀ ਪਹਿਚਾਣ। 📢
👉 Facebook ਤੇ Instagram ’ਤੇ ਸਾਨੂੰ Follow ਕਰੋ 📘📸

ਮੋਹਨਜੀਤ ਕੁੱਟਮਾਰ ਮਾਮਲੇ 'ਚ ਡੀ.ਐਸ.ਪੀ ਦਾ ਤਬਾਦਲਾ ਕਰਕੇ ਐਸ.ਐਚ.ਓ ਸਮੇਤ ਤਿੰਨ ਪੁਲਿਸ ਕਰਮੀ ਕੀਤੇ ਲਾਈਨ ਹਾਜ਼ਰ
05/09/2026

ਮੋਹਨਜੀਤ ਕੁੱਟਮਾਰ ਮਾਮਲੇ 'ਚ ਡੀ.ਐਸ.ਪੀ ਦਾ ਤਬਾਦਲਾ ਕਰਕੇ ਐਸ.ਐਚ.ਓ ਸਮੇਤ ਤਿੰਨ ਪੁਲਿਸ ਕਰਮੀ ਕੀਤੇ ਲਾਈਨ ਹਾਜ਼ਰ

02/09/2026

👉 ਪੁਲਿਸ ਕਾਂਸਟੇਬਲ ਅਤੇ ਉਸਦੀ ਭੈਣ ਨਾਲ ਕੁੱਟਮਾਰ ਦਾ ਮਾਮਲਾ !

🟨 ਪੰਜਾਬ ਪੁਲਿਸ ਦੇ ਕਾਂਸਟੇਬਲ ਤੇ ਜਾਨ ਲੇਵਾ ਹਮਲਾ

🟥 ਹਸਪਤਾਲ ਵਿੱਚ ਜੇਰੇ ਇਲਾਜ ਜਖਮੀ ਹਾਲਤ ਵਿੱਚ ਆਪਣੇ ਪੁਲਿਸ ਅਫਸਰਾਂ ਨੂੰ ਲਗਾ ਰਿਹਾ ਇਨਸਾਫ ਦੀ ਗੁਹਾਰ

🟦 ਕਾਂਸਟੇਬਲ ਨੇ ਲਗਾਇਆ ਦੋਸ਼ , ਨਸ਼ਾ ਵੇਚਣ ਵਾਲਿਆਂ ਦੀ ਸੂਚਨਾ ਦੇਣ ਦਾ ਦੂਜੀ ਵਾਰ ਮਿਲਿਆ ਇਨਾਮ

🛑 ਗੁਰਦਾਸਪੁਰ ਤੋਂ ਈਸ਼ੂ ਰਾਂਚਲ ਅਤੇ ਲਵਲੀ ਕੁਮਾਰ ਦੀ ਵਿਸ਼ੇਸ਼ ਰਿਪੋਰਟ

25/08/2026
24/08/2026

🟥 ਸ਼੍ਰੀ ਅਨੰਦਪੁਰ ਸਾਹਿਬ ਨਗਰ ਕੌਂਸਲ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ ਨੇ ਕੀਤੀ ਪ੍ਰੈਸ ਕਾਨਫਰੰਸ

🟦 ਸ਼ਹਿਰ ਵਿੱਚ ਸਫਾਈ ਅਭਿਆਨ ਲਈ ਸ਼ਹਿਰ ਵਾਸੀਆਂ ਨੂੰ ਕੀਤੀ ਅਹਿਮ ਅਪੀਲ

🟨 ਸੁਣੋ ਕੀ ਕਿਹਾ ਪ੍ਰਧਾਨ ਹਰਜੀਤ ਸਿੰਘ ਜੀਤਾ ਨੇ ...!

👉 ਦੇਖਦੇ ਰਹੋ ਸੱਚ ਦੀ ਪਟਾਰੀ ਟੀਵੀ 👈

🛑 ਸ੍ਰੀ ਅਨੰਦਪੁਰ ਸਾਹਿਬ ਤੋਂ ਐਚ.ਐਸ. ਵਾਲੀਆ ਅਤੇ ਸੇਵਾ ਸਿੰਘ ਦੀ ਵਿਸ਼ੇਸ਼ ਰਿਪੋਰਟ

22/08/2026

🟦 ਸੱਜਣ ਕੁਮਾਰ ਸਿੱਖ ਕੌਮ ਦਾ ਕਾਤਲ ਹੈ ਗਦਾਰ ਹੈ !

🟨 ਜੇਕਰ ਅਜਿਹੇ ਵਿਅਕਤੀ ਰੋਲ ਮਾਡਲ ਹੋ ਜਾਣ ਤਾਂ ਦੇਸ਼ ਤਬਾਹ ਹੋ ਜਾਵੇਗਾ

🟥 ਇਸ ਨੂੰ ਚੌਂਕ 'ਚ ਖੜ੍ਹੇ ਕਰਕੇ ਗੋਲੀ ਮਾਰਨੀ ਚਾਹੀਦੀ ਸੀ - ਚਰਨਜੀਤ ਸਿੰਘ ਚੰਨੀ

👉 ਪੇਸ਼ਕਸ਼ - ਸੱਚ ਦੀ ਪਟਾਰੀ ਟੀਵੀ 👈

22/08/2026

🟥 ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਬੰਦ

🟦 ਰਾਜਸੀ, ਧਾਰਮਿਕ ਜਥੇਬੰਦੀਆਂ, ਕਿਸਾਨ ਯੂਨੀਅਨਾਂ ਨੇ ਬੰਦ ਨੂੰ ਦਿੱਤਾ ਸਮਰਥਨ

🟨 ਅੱਡਾ ਅੱਚਲ ਸਾਹਿਬ, ਅੰਮੋਨੰਗਲ, ਰੰਗੜ ਨੰਗਲ ਦੀਆਂ ਦੁਕਾਨਾਂ ਪੂਰਨ ਤੌਰ ਤੇ ਬੰਦ ਰਹੀਆਂ

👉 ਦੇਖਦੇ ਰਹੋ ਸੱਚ ਦੀ ਪਟਾਰੀ ਟੀਵੀ 👈

🛑 ਬਟਾਲਾ ਤੋਂ ਸੰਦੀਪ ਸਿੰਘ ਸਹੋਤਾ ਦੀ ਵਿਸ਼ੇਸ਼ ਰਿਪੋਰਟ

Address

Anand Vihar Colony
Batala
143505

Alerts

Be the first to know and let us send you an email when Sach Di Pattari posts news and promotions. Your email address will not be used for any other purpose, and you can unsubscribe at any time.

Shortcuts

Share