SINGH GARZ Bureau

SINGH GARZ Bureau ਸਿੰਘ ਗਰਜ਼ ਬਿਊਰੋ
ਸਿੱਖ ਹਿੱਤਾਂ ਦਾ ਪਹਿਰੇਦਾਰ

25/12/2025
(ਸਿੰਘ ਗਰਜ ਬਿਊਰੋ/22-12-25)~~ ਦਮਦਮੀ ਟਕਸਾਲ ਦੇ 13ਵੇਂ ਮੁਖੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਸਮੇਂ ਤੋਂ ਸੀਨਾ-ਬਸੀਨਾ...
24/12/2025

(ਸਿੰਘ ਗਰਜ ਬਿਊਰੋ/22-12-25)~~ ਦਮਦਮੀ ਟਕਸਾਲ ਦੇ 13ਵੇਂ ਮੁਖੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਸਮੇਂ ਤੋਂ ਸੀਨਾ-ਬਸੀਨਾ ਚਲਦੇ ਆ ਰਹੇ ਪੰਥ ਵਾਲੀ ਸਤਿਗੁਰੂ ਜੀ ਦੇ ਸਮੁੱਚੇ ਪਰਿਵਾਰ ਦੀ ਸ਼ਹਾਦਤ ਨੂੰ ਸਮਰਪਿਤ ਮਹਾਨ ਸਲਾਨਾ ਹਫਤਾਵਰੀ ਗੁਰਮਤਿ ਸਮਾਗਮ ਨਗਰ ਨੰਗਲ ਸਲਾਲਾ-ਖੋਜਕੀਪੁਰ ਨੇੜੇ ਆਦਮਪੁਰ ਵਿਖੇ ਸ਼ਹੀਦਾਂ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਹੋਇਆਂ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ ਅਤੇ ਦਮਦਮੀ ਟਕਸਾਲ ਦੇ ਮੁਖੀ ਸਿੰਘ ਸਾਹਿਬ ਬਾਬਾ ਰਾਮ ਸਿੰਘ ਜੀ ਖਾਲਸਾ ਵੱਲੋਂ ਚੱਲ ਰਹੀ ਗੁਰਬਾਣੀ ਦੀ ਲੜੀ ਵਾਰ ਕਥਾ ਸ੍ਰਵਣ ਕਰਵਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਉਪਰੰਤ ਗੁਰਦੁਆਰਾ ਸ਼ਹੀਦ ਗੰਜ ਦੀ ਸਮੁੱਚੀ ਪ੍ਰਬੰਧਕ ਕਮੇਟੀ ਨੇ ਸਿੰਘ ਸਾਹਿਬ ਜੀ ਦਾ ਅਤੇ ਜਥੇ ਸੰਗਤ ਦਾ ਸਨਮਾਨ ਕੀਤਾ l
#ਸੰਗਰਾਵਾਂ Damdami Taksaal Australia - QLD Sikh News J&k Damdami Taksal Ranjeet Akhara - Australia Punjab Times UK Sikh Events and News Sikhnews1984 Following

24/12/2025
  Sikhnews1984 Sikh News J&k  Damdami Taksal Ranjeet Akhara - Australia Damdami Taksaal Australia - QLD Sikh Events and ...
23/12/2025

Sikhnews1984 Sikh News J&k Damdami Taksal Ranjeet Akhara - Australia Damdami Taksaal Australia - QLD Sikh Events and News Khalsa Aid India Khalsa Media - ਖਾਲਸਾ ਖ਼ਬਰਨਾਮਾ - Houston USA PTC News Australia Dhadi Jatha Bibi Daler kaur khalsa #ਸੰਗਰਾਵਾਂ

     #ਸੰਗਰਾਵਾਂ             Sikh News J&k    Sikhnews1984 Damdami Taksaal Australia - QLD Damdami Taksal Ranjeet Akhara -...
23/12/2025

#ਸੰਗਰਾਵਾਂ Sikh News J&k Sikhnews1984 Damdami Taksaal Australia - QLD Damdami Taksal Ranjeet Akhara - Australia SINGH GARZ Bureau Khalsa Media - ਖਾਲਸਾ ਖ਼ਬਰਨਾਮਾ - Houston USA Punjab Times UK Sikh Events and News Khalsa Aid India PTC News Australia Dhadi Jatha Bibi Daler kaur khalsa

With Sikh News J&k – I just got recognized as one of their top fans! 🎉
21/12/2025

With Sikh News J&k – I just got recognized as one of their top fans! 🎉

With Damdami Taksal Ranjeet Akhara - Australia – I just got recognized as one of their top fans! 🎉
21/12/2025

With Damdami Taksal Ranjeet Akhara - Australia – I just got recognized as one of their top fans! 🎉

(ਸਿੰਘ ਗਰਜ਼ ਬਿਊਰੋ)::: ਦਮਦਮੀ ਟਕਸਾਲ ਦੇ 13ਵੇਂ ਮੁਖੀ ਸ਼੍ਰੀਮਾਨ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਦੇ ਸਮੇਂ ਤੋਂ...
21/12/2025

(ਸਿੰਘ ਗਰਜ਼ ਬਿਊਰੋ)::: ਦਮਦਮੀ ਟਕਸਾਲ ਦੇ 13ਵੇਂ ਮੁਖੀ ਸ਼੍ਰੀਮਾਨ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਦੇ ਸਮੇਂ ਤੋਂ ਸੀਨਾ-ਬਸੀਨਾ ਚਲਦੇ ਆ ਰਹੇ ਪੰਥ ਵਾਲੀ ਸਤਿਗੁਰੂ ਜੀ ਦੇ ਚਾਰੇ ਫਰਜੰਦ ਅਤੇ ਬਿਰਧ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਹਫ਼ਤਾਵਾਰੀ ਮਹਾਨ ਸਲਾਨਾ ਸ਼ਹੀਦੀ ਸਮਾਗਮ ਨਗਰ ਨੰਗਲ ਸਲਾਲਾ-ਖੋਜਕੀਪੁਰ ਨੇੜੇ ਆਦਮਪੁਰ ਵਿਖੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਅੰਮ੍ਰਿਤ ਰੂਪ ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕਰਦੇ ਹੋਏ ਸਿੰਘ ਸਾਹਿਬ ਬਾਬਾ ਰਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੌਜੂਦਾ ਮੁਖੀ ਦਮਦਮੀ ਟਕਸਾਲ l
#ਸੰਗਰਾਵਾਂ Sikh News J&k Damdami Taksaal Australia - QLD Damdami Taksal Ranjeet Akhara - Australia Punjab Times UK Sikhnews1984 Sikh Events and News Khalsa Media - ਖਾਲਸਾ ਖ਼ਬਰਨਾਮਾ - Houston USA

https://www.youtube.com/live/_jpULdJxiDA?si=n6gRiRp4hVt8pUC7ਆਪ ਜੀ ਦੇਖ ਰਹੇ ਹੋ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਨੰਗਲ ਸਲਾਲਾ ਤੋਂ ਸ਼ਹ...
21/12/2025

https://www.youtube.com/live/_jpULdJxiDA?si=n6gRiRp4hVt8pUC7
ਆਪ ਜੀ ਦੇਖ ਰਹੇ ਹੋ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਨੰਗਲ ਸਲਾਲਾ ਤੋਂ ਸ਼ਹੀਦਾਂ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਦਾ ਸਿੱਧਾ ਪ੍ਰਸਾਰਣ.
Damdami Taksal Ranjeet Akhara - Australia Damdami Taksaal Australia - QLD Sikh News J&k Sikh Events and News Khalsa Aid India Sikhnews1984

Enjoy the videos and music you love, upload original content, and share it all with friends, family, and the world on YouTube.

(ਸਿੰਘ ਗਰਜ਼ ਬਿਊਰੋ/18-12-25)~~ ਪਿਛਲੇ ਦਿਨੀਂ ਵਾਪਰੀ ਇੱਕ ਘਟਨਾ ਦੌਰਾਨ ਕੌਮ ਦੀ ਮਹਾਨ ਸਖਸ਼ੀਅਤ ਗੁਰਦੁਆਰਾ ਗੁਰੂ ਨਾਨਕ ਦਰਬਾਰ ਧੁਲੀਆ, (ਮਹਾਰਾਸ਼ਟ...
20/12/2025

(ਸਿੰਘ ਗਰਜ਼ ਬਿਊਰੋ/18-12-25)~~ ਪਿਛਲੇ ਦਿਨੀਂ ਵਾਪਰੀ ਇੱਕ ਘਟਨਾ ਦੌਰਾਨ ਕੌਮ ਦੀ ਮਹਾਨ ਸਖਸ਼ੀਅਤ ਗੁਰਦੁਆਰਾ ਗੁਰੂ ਨਾਨਕ ਦਰਬਾਰ ਧੁਲੀਆ, (ਮਹਾਰਾਸ਼ਟਰ) ਦੇ ਮੁੱਖ ਸੇਵਾਦਾਰ ਸੰਤ ਬਾਬਾ ਧੀਰਜ ਸਿੰਘ ਜੀ ਅਕਾਲ ਚਲਾਣਾ ਕਰ ਗਏ ਸਨ l ਅੱਜ ਉਹਨਾਂ ਦੇ ਨਮਿਤ ਅੰਤਿਮ ਅਰਦਾਸ ਮੌਕੇ ਜਿਥੇ ਬੇਅੰਤ ਸਿੱਖ ਸੰਗਤਾਂ ਅਤੇ ਸੰਪਰਦਾਵਾਂ ਧੁਲੀਆ ਵਿਖ਼ੇ ਪਹੁੰਚੀਆਂ, ਓਥੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਰਾਮ ਸਿੰਘ ਜੀ ਖਾਲਸਾ ਭਿੰਡਰਾਂਵਾਲਿਆ ਵਲੋਂ ਬਾਬਾ ਮੁਖਤਿਆਰ ਸਿੰਘ (ਮੁਖੀ ਜੀ) ਅਮਰੀਕਾ ਵਾਲਿਆਂ ਨੇ ਸਿੰਘ ਸਾਹਿਬ ਜੀ ਦੀ ਹਾਜ਼ਰੀ ਲਗਵਾਈ ਅਤੇ ਬਾਬਾ ਧੀਰਜ ਸਿੰਘ ਜੀ ਦੇ ਨਿਕਟਵਰਤੀ ਸੇਵਾਦਾਰ, ਜਿਨ੍ਹਾਂ 25 ਸਾਲ ਬਾਬਾ ਜੀ ਦੇ ਹੁਕਮ ਵਿੱਚ ਰਹਿ ਕਿ ਸੇਵਾ-ਸਿਮਰਨ ਕਰਦੇ ਰਹੇ, ਉਹਨਾਂ ਦੇ ਯੋਗ ਉੱਤਰ-ਅਧਿਕਾਰੀ ਵਜੋਂ ਬਾਬਾ ਰਣਬੀਰ ਸਿੰਘ ਜੀ ਨੂੰ ਮੁੱਖ ਸੇਵਾਦਾਰ ਦੀ ਦਸਤਾਰ ਬੰਦੀ ਸਮੁੱਚੇ ਪੰਥ ਵਲੋਂ ਕੀਤੀ ਗਈ l
#ਸੰਗਰਾਵਾਂ Sikh News J&k Damdami Taksal Ranjeet Akhara - Australia Damdami Taksaal Australia - QLD Mahan Gurmat Samagam Sydney

(ਸਿੰਘ ਗਰਜ਼ ਬਿਊਰੋ/17-12-25)~~~ ਦਮਦਮੀ ਟਕਸਾਲ ਦੇ 13ਵੇਂ ਮੁਖੀ ਸੱਚਖੰਡਵਾਸੀ ਸ੍ਰੀ ਮਾਨ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮਹਾ...
20/12/2025

(ਸਿੰਘ ਗਰਜ਼ ਬਿਊਰੋ/17-12-25)~~~ ਦਮਦਮੀ ਟਕਸਾਲ ਦੇ 13ਵੇਂ ਮੁਖੀ ਸੱਚਖੰਡਵਾਸੀ ਸ੍ਰੀ ਮਾਨ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮਹਾਪੁਰਖਾਂ ਤੋਂ ਸੀਨਾ-ਬਸੀਨਾ ਟਕਸਾਲ ਨਾਲ ਸਨੇਹ ਰੱਖਣ ਵਾਲਾ ਗੁਰਮੁਖ ਪਰਿਵਾਰ ਗੁਰਪੁਰੀ ਵਾਸੀ ਜਥੇਦਾਰ ਬਾਪੂ ਬੇਅੰਤ ਸਿੰਘ ਜੀ ਕਾਹਲਵਾਂ ਵਾਲਿਆਂ ਦੀ ਸਪੁੱਤਰੀ ਬੀਬਾ ਰਣਜੀਤ ਕੌਰ (ਧਰਮ ਸੁਪਤਨੀ ਬਾਈ ਲਖਬੀਰ ਸਿੰਘ ਭਿੰਡਰ ਕਲਾਂ) ਦੇ ਅਕਾਲ ਚਲਾਣਾ ਕਰ ਜਾਣ ਤੇ ਉਹਨਾਂ ਨਮਿਤ ਅੰਤਿਮ ਅਰਦਾਸ ਮੌਕੇ ਨਗਰ ਭਿੰਡਰ ਕਲਾਂ ਵਿਖ਼ੇ ਬਾਬਾ ਰਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਵਲੋਂ ਵੈਰਾਗ ਮਈ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਅਤੇ ਮਹਾਂਪੁਰਖ ਬਾਬਾ ਬਲਦੇਵ ਸਿੰਘ ਜੀ ਦਮਦਮੀ ਟਕਸਾਲ ਜੋਗੇਵਾਲਾ ਨੇ ਅੰਤਿਮ ਅਰਦਾਸ ਕੀਤੀ l
#ਦਮਦਮੀਟਕਸਾਲ #ਸੰਗਰਾਵਾਂ
Sikh News J&k Damdami Taksal Ranjeet Akhara - Australia Sikhnews1984 Damdami Taksaal Australia - QLD Khalsa Aid India Sikh Events and News Khalsa Media - ਖਾਲਸਾ ਖ਼ਬਰਨਾਮਾ - Houston USA SINGH GARZ Bureau

11/08/2025

Address

Damdami Taksal Sangrawan
Batala
BATALA--143506

Opening Hours

Monday 10am - 5pm
Tuesday 10am - 5pm
Wednesday 10am - 5pm
Thursday 10am - 5pm
Friday 10am - 5pm
Saturday 10am - 5pm

Telephone

+919872438062

Alerts

Be the first to know and let us send you an email when SINGH GARZ Bureau posts news and promotions. Your email address will not be used for any other purpose, and you can unsubscribe at any time.

Contact The Business

Send a message to SINGH GARZ Bureau:

Share