11/06/2026
ਬਟਾਲਾ ਨਗਰ ਨਿਗਮ ਨੂੰ ਮਿਲੀ ਨਵੀਂ ਲੀਡਰਸ਼ਿਪ!
ਵਾਰਡ ਨੰਬਰ 5 ਤੋਂ ਭੁਪਿੰਦਰ ਸਿੰਘ ਮੇਅਰ ਅਤੇ ਵਾਰਡ ਨੰਬਰ 33 ਤੋਂ ਨੀਲਮ ਚੌਹਾਨ ਡਿਪਟੀ ਮੇਅਰ ਚੁਣੇ ਜਾਣ 'ਤੇ ਹਾਰਦਿਕ ਵਧਾਈਆਂ।
ਸ਼ਹਿਰ ਦੇ ਵਿਕਾਸ, ਪਾਰਦਰਸ਼ਤਾ ਅਤੇ ਲੋਕ-ਭਲਾਈ ਲਈ ਨਵੇਂ ਮਾਪਦੰਡ ਸਥਾਪਿਤ ਹੋਣਗੇ।
:::