Focus News 18

Focus News 18 social activities

30/07/2026

#पठानकोट व्यापार मंडल का बड़ा फैसला: सफाई सेवकों के समर्थन में बंद रहेंगे बाजार

30/07/2026

#ਪੰਜਾਬ ਬੰਦ ਦੌਰਾਨ ਅੰਮ੍ਰਿਤਸਰ ਦੇ ਭੰਡਾਰੀ ਪੁਲ 'ਤੇ ਦਰਦਨਾਕ ਹਾਦਸਾ, ਸੀਨੀਅਰ ਕਾਂਸਟੇਬਲ ਰਣਬੀਰ ਸਿੰਘ ਦੀ ਮੌਤ
ਡਿਊਟੀ ਤੋਂ ਘਰ ਪਰਤਦੇ ਸਮੇਂ ਪੁਲ 'ਤੇ ਬੰਨ੍ਹਿਆ ਰੱਸਾ ਬਣਿਆ ਹਾਦਸੇ ਦਾ ਕਾਰਨ, ਐਕਟਿਵਾ ਸਵਾਰ ਪੁਲਿਸ ਮੁਲਾਜ਼ਮ ਦੀ ਗਈ ਜਾਨ
ਬੇਟੇ ਦੇ ਜ਼ਖ਼ਮੀ ਹੋਣ ਦੀ ਸੂਚਨਾ ਮਿਲਣ ਮਗਰੋਂ ਘਰ ਜਾ ਰਹੇ ਸਨ ਰਣਬੀਰ ਸਿੰਘ, ਪੁਲਿਸ ਨੇ ਜਾਂਚ ਕੀਤੀ ਸ਼ੁਰੂ

30/07/2026

#ਗੁਰਦਾਸਪੁਰ ਪੁਲਿਸ ਨੇ ਇੱਕ ਵਾਰੀ ਫਿਰ ਜਨਤਾ ਦਾ ਜਿੱਤਿਆ ਵਿਸ਼ਵਾਸ,,, ,ਗਵਾਚੇ ਹੋਏ ਲਗਭਗ 26 ਲੱਖ ਰੁਪਏ ਦੀ ਕੀਮਤ ਦੇ 120 ਮਹਿੰਗੇ ਮੋਬਾਈਲ ਅਸਲ ਮਾਲਕਾ ਦੇ ਹਵਾਲੇ ਕੀਤੇ

30/07/2026

#ਗੁਰਦਾਸਪੁਰ ਵਿੱਚ ਬੰਦ ਨੂੰ ਮਿਲਿਆ ਭਰਵਾਂ ਹੁੰਗਾਰਾ ।
ਦੁਕਾਨਦਾਰਾਂ ਨੇ ਆਪਣੀ ਮਰਜ਼ੀ ਨਾਲ ਰੱਖੀਆ ਦੁਕਾਨਾਂ ਬੰਦ

30/07/2026

#ਬਟਾਲਾ ਦੇ ਸੁੱਖਾ ਸਿੰਘ ਮਹਿਤਾਬ ਸਿੰਘ ਚੋਂਕ ਦੇ ਨਜਦੀਕ ਨਵੇਂ ਬਣੇ ਮੁਹੱਲਾ ਕਲੀਨਿਕ ਦਾ ਵਿਧਾਇਕ ਸ਼ੈਰੀ ਕਲਸੀ ਨੇ ਕੀਤਾ "ਉਦਘਾਟਨ"
ਬਟਾਲਾ ਵਾਸੀਆਂ ਨੂੰ 8 ਵਜੇ ਤੋਂ 2 ਵਜੇ ਤਕ ਮਿਲੇਗੀ ਮੁਫ਼ਤ ਮੈਡੀਕਲ ਸਹੂਲਤ

30/07/2026

#ਹਲਕਾ ਫਤਿਹਗੜ੍ਹ ਚੂੜੀਆਂ ਤੋਂ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਜੋਬਨ ਰੰਧਾਵਾ ਨੂੰ ਹਲਕਾ ਫਤਿਹਗੜ੍ਹ ਚੂੜੀਆਂ ਦਾ ਇੰਚਾਰਜ ਲਗਾਇਆ ਗਿਆ

ਇੰਚਾਰਜ ਲੱਗਣ ਮਗਰੋਂ ਜੋਬਨ ਰੰਧਾਵਾ ਦੇ ਦਫਤਰ ਵਧਾਈ ਦੇਣ ਵਾਲਿਆਂ ਦਾ ਲੱਗਿਆ ਤਾਂਤਾ

30/07/2026

#ਚੋਰਾਂ ਨੇ ਘਰ ‘ਚੋਂ ਚਾਂਦੀ ਦੇ ਗਹਿਣੇ, 50 ਹਜ਼ਾਰ ਰੁਪਏ ਨਕਦੀ, ਲੈਪਟਾਪ ਤੇ ਹੋਰ ਸਾਮਾਨ ਕੀਤਾ ਚੋਰੀ

ਚੋਰੀ ਕਰਨ ਦੇ ਨਾਲ ਨਾਲ ਘਰ ’ਚ ਪਿਆ ਖਾਣ ਪੀਣ ਦਾ ਸਾਮਾਨ ਵੀ ਖਾ ਕੇ ਫਰਾਰ ਹੋਏ ਚੋਰ

29/07/2026

#ਜਗਰੂਪ ਸਿੰਘ ਸਰਪੰਚ ਕਲਾਰ ਦੀ ਅਗਵਾਈ ਵਿੱਚ ਜੋਬਨ ਰੰਧਾਵਾ ਹਲਕਾ ਫਤਿਹਗੜ ਚੂੜੀਆਂ ਦਾ ਇੰਚਾਰਜ ਲੱਗਣ ਤੇ 50 ਗੱਡੀਆਂ ਦੇ ਨਾਲ ਕਾਫਲੇ ਨਾਲ ਕੀਤਾ ਗਰਮ ਜੋਸ਼ੀ ਨਾਲ ਸਵਾਗਤ

29/07/2026

#ਜੋਬਨ ਰੰਧਾਵਾ ਦੇ ਹਲਕਾ ਫਤਿਹਗੜ੍ਹ ਚੂੜੀਆਂ ਦੇ ਇੰਚਾਰਜ ਬਣਨ ਦੀ ਖੁਸ਼ੀ ਵਿੱਚ,,ਓਹਨਾ ਦੇ ਸਮਰੱਥਕਾ ਨੇ ਬੋਲੀਆਂ ਪਾ ਕੇ ਖੁਸ਼ੀ ਮਨਾਈ

29/07/2026

#ਪੰਜਾਬ ਦੇ ਕੈਬਨਿਟ ਮੰਤਰੀ ਦੀ ਰਹਿਨੁਮਾਈ ਹੇਠ ਕਾਦੀਆਂ ਨਗਰ ਕੋਸਲ ਪ੍ਰਧਾਨ ਦੀ ਹੋਈ ਤਾਜਪੋਸ਼ੀ

Address

Dharampura Colony Market
Batala
143505

Website

Alerts

Be the first to know and let us send you an email when Focus News 18 posts news and promotions. Your email address will not be used for any other purpose, and you can unsubscribe at any time.

Shortcuts

Share