Any Problem

Any Problem Sewa He sabse Bada Daram Ha

06/09/2025

⚡ BSNL Freedom Offer — The Game-Changer in Indian Telecom! 📱🔥

At a time when telecom giants are hiking tariffs, BSNL has shocked the market with its boldest move yet. The state-run operator has unveiled a “Freedom Offer” — 30 days of 4G service for just ₹11! Yes, an entire month of unlimited connectivity at less than the cost of a cup of tea. ☕📶

💡 What You Get for ₹11
✔️ Unlimited voice calls across all networks 📞
✔️ 2GB high-speed 4G data every day 🌐
✔️ 100 SMS free per day 💬
✔️ A brand-new BSNL SIM card at zero cost 🎟️

🌟 Why It Matters
This isn’t just a recharge pack — it’s a revolution. For students, job seekers, daily wage earners, and families on a budget, the Freedom Offer makes sure that connectivity is a right, not a privilege.

🌍 Digital India in Action
By breaking barriers of affordability, BSNL is pushing the vision of Digital Bharat — ensuring that education, business, and social connections reach every corner of the nation. 🇮🇳✨

👉 The Freedom Offer is more than a trial — it’s BSNL’s statement of intent: to disrupt the telecom market and empower every Indian with affordable digital access.

ਇਹ 82 ਸਾਲਾ ਔਰਤ ਜੋ ਕਿ ਮੱਧ ਪ੍ਰਦੇਸ਼ ਦੇ ਇੱਕ ਛੋਟੇ ਜਿਹੇ ਪਿੰਡ ਦੀ ਰਹਿਣ ਵਾਲੀ ਹੈ ਅਤੇ ਇਹ ਬੱਬਰ ਸ਼ੇਰ ਜੋ ਕਿ ਇਸ ਦਾਦੀ ਨੂੰ ਜੰਗਲ ਵਿੱਚ ਉਦੋਂ ਮ...
14/07/2025

ਇਹ 82 ਸਾਲਾ ਔਰਤ ਜੋ ਕਿ ਮੱਧ ਪ੍ਰਦੇਸ਼ ਦੇ ਇੱਕ ਛੋਟੇ ਜਿਹੇ ਪਿੰਡ ਦੀ ਰਹਿਣ ਵਾਲੀ ਹੈ ਅਤੇ ਇਹ ਬੱਬਰ ਸ਼ੇਰ ਜੋ ਕਿ ਇਸ ਦਾਦੀ ਨੂੰ ਜੰਗਲ ਵਿੱਚ ਉਦੋਂ ਮਿਲਿਆ ਸੀ ਜਦੋਂ ਇਹ ਨਿੱਕਾ ਜਿਹਾ ਸੀ (ਤਕਰੀਬਨ 1-2 ਮਹੀਨੇ ਦੀ ਉਮਰ ਦਾ ਜਖ਼ਮੀ ਹਾਲਤ ਵਿੱਚ)। ਜਦੋਂ ਇਹ ਸ਼ੇਰ ਠੀਕ ਹੋ ਗਿਆ ਤਾਂ ਇਹ ਔਰਤ ਇਸਨੂੰ ਵਾਪਿਸ ਜੰਗਲ ਵਿੱਚ ਛੱਡ ਆਈ ਪਰ ਕੁੱਝ ਦਿਨਾਂ ਬਾਅਦ ਇਹ ਸ਼ੇਰ ਵਾਪਿਸ ਉਸ ਔਰਤ ਦੇ ਘਰ ਆ ਗਿਆ ਤੇ ਇਸ ਬੁੱਢੀ ਦਾਦੀ ਕੋਲ ਹੀ ਰਹਿਣ ਲੱਗਾ ਤੇ ਫਿਰ ਦਾਦੀ ਨੇ ਵੀ ਇਸਨੂੰ ਆਪਣੇ ਪੁੱਤ ਵਾਂਗ ਪਾਲਿਆ, ਛੋਟੇ ਹੁੰਦਿਆ ਤੋਂ ਹੀ ਦਾਦੀ ਇਸਨੂੰ ਇਨਸਾਨੀ ਭੋਜਨ ਦਿੰਦੀ ਸੀ ਇਸ ਕਰਕੇ ਇਹ ਸ਼ੁੱਧ ਸ਼ਾਕਾਹਾਰੀ ਬਣ ਗਿਆ। Zoo ਵਾਲੇ ਵੀ ਇਸਨੂੰ ਲੈਣ ਆਏ ਪਰ ਇਹ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਨਹੀਂ ਗਿਆ ਤੇ ਹੁਣ ਦਾਦੀ ਨਾਲ ਹੀ ਜ਼ਿੰਦਗੀ ਬਤੀਤ ਕਰ ਰਿਹਾ ਹੈ।

08/05/2025

ਜ਼ਿਲ੍ਹਾ ਮੈਜਿਸਟ੍ਰੇਟ ਬਠਿੰਡਾ ਨੇ ਵਰਤਮਾਨ ਹਲਾਤਾਂ ਦੇ ਮੱਦੇਨਜਰ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਘਬਰਾਹਟ ਵਿਚ ਨਾ ਆਉਣ ਪਰ ਸੁਚੇਤ ਰਹਿਣ। ਉਨ੍ਹਾਂ ਨੇ ਕਿਹਾ ਕਿ ਸਿਵਲ ਤੇ ਪੁਲਿਸ ਪ੍ਰਸ਼ਾਸਨ ਪੂਰੀ ਤਰਾਂ ਚੌਕਸ ਹੈ ਅਤੇ ਹਰ ਸਥਿਤੀ ਤੇ ਨਜਰ ਰੱਖੀ ਜਾ ਰਹੀ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਇਸ ਸਬੰਧੀ ਲੋਕਾਂ ਨੂੰ ਜਾਣੂ ਕਰਦਿਆਂ ਕਿਹਾ ਕਿ ਕਿਸੇ ਵੀ ਅਪਾਤ ਸਥਿਤੀ ਪ੍ਰਤੀ ਸੁਚੇਤ ਰਹਿਣ ਲਈ ਕੁਝ ਮੁੱਢਲੇ ਨਿਯਮ ਹਨ ਜਿੰਨ੍ਹਾਂ ਦਾ ਪਾਲਣ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਖਤਰੇ ਦਾ ਸੰਕੇਤ ਮਿਲੇ ਤਾਂ ਸਭ ਤੋਂ ਪਹਿਲਾਂ ਕਿਸੇ ਇਮਾਰਤ ਦੇ ਅੰਦਰ ਸ਼ਰਨ ਲੈਣੀ ਹੈ। ਜੇਕਰ ਇਮਾਰਤ ਬਹੁਮੰਜਲਾ ਹੋਵੇ ਤਾਂ ਉਸਦੇ ਹੇਠਲੇ ਤਲ ਤੇ ਆ ਜਾਓ। ਹਰ ਪ੍ਰਕਾਰ ਦੀ ਲਾਈਟ ਬੰਦ ਕਰ ਦਿਓ। ਗੈਸ ਸਿੰਲਡਰ ਦੀ ਸਪਲਾਈ ਵੀ ਵਰਤੋਂ ਨਾ ਹੋਣ ਸਮੇਂ ਬੰਦ ਰੱਖੋ। ਘਰ ਦੇ ਅੰਦਰ ਵੀ ਕਿਸੇ ਕੋਨੇ ਵਿਚ ਦਿਵਾਰ ਨਾਲ ਲੁਕੋ। ਖਿੜਕੀ ਵਿਚ ਨਾ ਆਓ। ਜਦ ਤੱਕ ਆਮ ਹਾਲਾਤ ਦਾ ਸੰਕੇਤ ਨਹੀਂ ਮਿਲਦਾ ਬਾਹਰ ਨਾ ਨਿਕਲੋ। ਜੇਕਰ ਨੇੜੇ ਇਮਾਰਤ ਨਾ ਹੋਵੇ ਤਾਂ ਕਿਸੇ ਦਰਖੱਤ ਦੀ ਓਟ ਲਈ ਜਾਵੇ। ਜੇਕਰ ਵਾਹਨ ਚਲਾ ਰਹੇ ਹੋ ਤਾਂ ਵਾਹਨ ਸੜਕ ਕਿਨਾਰੇ ਰੋਕ ਉਸਦੀਆਂ ਲਾਈਟਾਂ ਬੰਦ ਕਰਕੇ ਧਰਤੀ ਤੇ ਛਾਤੀ ਦੇ ਭਾਰ ਲੇਟ ਲਵੋ ਅਤੇ ਕੰਨਾਂ ਨੂੰ ਉਂਗਲਾਂ ਨਾਲ ਬੰਦ ਕਰ ਲਵੋ।
ਉਨ੍ਹਾਂ ਨੇ ਸਾਰੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਰਾਤ ਸਮੇਂ ਕੋਈ ਵੀ ਗੈਰਜਰੂਰੀ ਲਾਈਟ ਨਾ ਜਗਾਈ ਜਾਵੇ ਅਤੇ ਖ਼ਤਰੇ ਸਮੇਂ ਇਨਵਰਟਰ, ਜਨਰੇਟਰ ਸਮੇਤ ਕਿਸੇ ਵੀ ਤਰੀਕੇ ਨਾਲ ਕੋਈ ਰੌਸ਼ਨੀ ਨਹੀਂ ਕਰਨੀ ਹੈ। ਸਾਉਣ ਸਮੇਂ ਵੀ ਯਕੀਨੀ ਕਰੋ ਕਿ ਘਰ ਦੇ ਬਾਹਰ ਜਾਂ ਅੰਦਰ ਦੀ ਕਿਸੇ ਲਾਈਟ ਦੀ ਰੌਸ਼ਨੀ ਬਾਹਰ ਨਾ ਜਾ ਰਹੀ ਹੋਵੇ ਅਤੇ ਲਾਈਟਾਂ ਬੰਦ ਕਰ ਦਿਓ। ਜੇਕਰ ਘਰਾਂ ਵਿਚ ਸੀਸੀਟੀਵੀ ਕੈਮਰੇ ਲੱਗੇ ਹਨ ਤਾਂ ਉਨ੍ਹਾਂ ਤੇ ਵੀ ਜੇਕਰ ਲਾਈਟ ਲੱਗੀ ਹੈ ਤਾਂ ਉਸਨੂੰ ਵੀ ਬੰਦ ਕਰ ਦਿਓ। ਉਨ੍ਹਾਂ ਨੇ ਕਿਹਾ ਕਿ ਖਤਰੇ ਸਮੇਂ ਘਰ ਦੇ ਅੰਦਰ ਰਹਿਣਾ ਹੈ ਅਤੇ ਘਬਰਾ ਕੇ ਛੱਤ ਜਾਂ ਬਾਹਰ ਨਹੀਂ ਆਉਣਾ ਹੈ ਅਤੇ ਨਾ ਹੀ ਬਲੈਕ ਆਉਟ ਵੇਲੇ ਵੀਡੀਓਗ੍ਰਾਫੀ ਫੋਟੋਗ੍ਰਾਫੀ ਕਰਨੀ ਹੈ ਕਿਉਂਕਿ ਮੋਬਾਇਲ ਦੀ ਸਕਰੀਨ ਦੀ ਰੌਸਨੀ ਦੁ਼ਸ਼ਮਣ ਨੂੰ ਤੁਹਾਡੀ ਥਾਂ ਪ੍ਰਗਟ ਕਰ ਸਕਦੀ ਹੈ। ਆਪਣੇ ਫੋਨ ਨੂੰ ਹਮੇਸ਼ਾ ਚਾਰਜ ਰੱਖੋ। ਕਿਸੇ ਵੀ ਮੁਸਕਿਲ ਸਮੇਂ ਐਮਰਜੈਂਸੀ ਹੈਲਪਲਾਈਨ ਨੰਬਰ 0164-2862100 ਅਤੇ 0164-2862101 'ਤੇ ਕਾਲ ਕਰ ਸਕਦੇ ਹੋ। ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਅਧਿਕਾਰਤ ਸੁਨੇਹਿਆਂ ਤੇ ਹੀ ਯਕੀਨ ਕਰੋ। ਨਾ ਆਪ ਕਿਸੇ ਅਫਵਾਹ ਤੇ ਅਮਲ ਕਰੋ ਤੇ ਨਾ ਹੀ ਕੋਈ ਅਫਵਾਹ ਫੈਲਾਓ। ਉਨ੍ਹਾਂ ਨੇ ਕਿਹਾ ਕਿ ਇਹ ਜਾਣਕਾਰੀ ਅਗਾਉਂ ਤੌਰ ਤੇ ਸੁਚੇਤ ਕਰਨ ਲਈ ਹੈ ਅਤੇ ਕਿਸੇ ਵੀ ਘਬਰਾਹਟ ਵਿਚ ਨਾ ਆਇਆ ਜਾਵੇ।

ਧੰਨਵਾਦ ਸਹਿਤ 🙏🏻🙏🏻🙏🏻

13/02/2025

ਧੋਬੀਆਣਾ ਬਸਤੀ ਬਠਿੰਡਾ ਵਿੱਚ ਫਟੇ 4 ਗੈਸ ਸਿਲੇਂਡਰ ਇੱਕ ਵਿਅਕਤੀ ਗੰਭੀਰ ਜਖ਼ਮੀ |

ਬਠਿੰਡੇ ਦੇ ਨੇੜੇ ਦੇ ਪਿੰਡ ਕਿਲੀ ਨਿਹਾਲ ਸਿੰਘ ਵਾਲਾ ਵਿਖੇ ਇਹ ਜਾਨਵਰ ਵੇਖਿਆ ਗਿਆ ਹੈ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਆ। ਵੇਲ਼ੇ ਕੁਵੇਲੇ ਇਕੱਲੇ...
11/02/2025

ਬਠਿੰਡੇ ਦੇ ਨੇੜੇ ਦੇ ਪਿੰਡ ਕਿਲੀ ਨਿਹਾਲ ਸਿੰਘ ਵਾਲਾ ਵਿਖੇ ਇਹ ਜਾਨਵਰ ਵੇਖਿਆ ਗਿਆ ਹੈ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਆ। ਵੇਲ਼ੇ ਕੁਵੇਲੇ ਇਕੱਲੇ ਖੇਤ ਰਾਹ ਖੜੇ ਧਿਆਨ ਨਾਲ ਜਾਇਓ। ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕੇ ਹਵਾਈ ਅੱਡਾ ਕਿਲੀ ਨਿਹਾਲ ਸਿੰਘ ਵਾਲਾ ਦੇ ਨੇੜੇ ਤੇੜੇ ਦੇ ਪਿੰਡਾਂ ਦੇ ਲੋਕ ਵੀ ਬਚਾ ਕਰ ਸਕਣ।

28/01/2025

Bathinda police

26/12/2024

nahin rahe  Bharat Ke 10 sal Pradhan Mantri Manmohan Singh 😞😞

22/12/2024

Supporting video contact Number 9888061509 Sukhchain Mahal

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਕਿਸਾਨਾਂ ਦੇ ਮਸੀਹਾ ਸ਼੍ਰੀ ਓਮ ਪ੍ਰਕਾਸ਼ ਚੌਟਾਲਾ ਜੀ ਦੇ ਦਿਹਾਂਤ ‘ਤੇ ਦੁੱਖ ਸਾਂਝਾ ਕਰਦਾ ਹਾਂ। ਚੌਧਰੀ ਸ਼੍ਰੀ...
20/12/2024

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਕਿਸਾਨਾਂ ਦੇ ਮਸੀਹਾ ਸ਼੍ਰੀ ਓਮ ਪ੍ਰਕਾਸ਼ ਚੌਟਾਲਾ ਜੀ ਦੇ ਦਿਹਾਂਤ ‘ਤੇ ਦੁੱਖ ਸਾਂਝਾ ਕਰਦਾ ਹਾਂ।
ਚੌਧਰੀ ਸ਼੍ਰੀ ਓਮ ਪ੍ਰਕਾਸ਼ ਚੌਟਾਲਾ ਜੀ ਨੇ ਹਮੇਸ਼ਾ ਕਿਸਾਨਾਂ ਤੇ ਮਜਦੂਰਾਂ ਲਈ ਲੜਾਈ ਲੜੀ ਅਤੇ ਆਪਣਾ ਸਮੁੱਚਾ ਜੀਵਨ ਆਪਣੇ ਲੋਕਾਂ ਦੇ ਲੇਖੇ ਲਾਇਆ।
ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।

14/12/2024

Moosewala would definitely hire this boy
14/12/2024

Moosewala would definitely hire this boy

28/11/2024

Sabse sasta dry fruit

Address

Mehana Chowk Shiv Mandir
Bathinda Cantonment Area
151003

Website

Alerts

Be the first to know and let us send you an email when Any Problem posts news and promotions. Your email address will not be used for any other purpose, and you can unsubscribe at any time.

Share