Jatt ਮਹਿਕਮਾ

Jatt ਮਹਿਕਮਾ ਘੈਂਟ ਵੀਡੀਓ ਵੇਖਣ ਲਈ follow ਕਰੋ 🙏

03/09/2025

ਮੁਸਲਿਮ ਭਾਈਚਾਰੇ ਵੱਲੋਂ ਹੜ ਪੀੜਤ ਲੋਕਾਂ ਦੀ ਮਦਦ

03/09/2025

ਹੜ ਪੀੜਤਾਂ ਦੀ ਮਦਦ ਕਰਨ ਲਈ ਬੱਚੀ ਨੇ ਆਪਣੀ ਗੋਲਕ ਤੋੜ ਕੇ ਦੇ ਦਿੱਤੀ

03/09/2025

ਬੇਜਵਾਨ ਮਾਂ ਦੇ ਬੱਚੇ ਪਾਣੀ ਵਿੱਚ ਰੁੜ ਗਏ ਵਾਹਿਗੁਰੂ ਮਿਹਰ ਕਰੇ ਸਭ ਤੇ

03/09/2025

ਇਸ ਮਾਸੂਮ ਨੂੰ ਕੀ ਪਤਾ ਹੜ ਕੀ ਹੁੰਦੇ ਨੇ ਪਾਣੀ ਨੂੰ ਦੇਖ ਕੇ ਖੁਸ਼ ਹੋ ਰਿਹਾ

03/09/2025

ਹੜ ਪੀੜਤਾਂ ਲਈ ਪੰਜਾਬੀ ਸਿੰਗਰਾਂ ਨੇ ਕਰਤਾ ਵੱਡਾ ਐਲਾਨ

03/09/2025

ਕੁਝ ਲੋਕ ਨੇ ਜਿਹੜੇ ਧਰਮ ਦੇ ਨਾਮ ਤੇ ਵੰਡੀਆਂ ਪਾਉਂਦੇ ਨੇ ਪਰ ਮੁਸਲਮਾਨ ਵੀਰਾਂ ਨੇ ਦਿਲ ਜਿੱਤ ਲਿਆ ਹੜ ਪੀੜਤਾਂ ਲਈ ਭੇਜਿਆ ਰਾਸ਼ਨ

03/09/2025

ਅੱਜ 29 ਦਿਨ ਹੋ ਗਏ ਵੀਰਾਂ ਨੂੰ ਨੀਂਦ ਤਿਆਗ ਕੇ ਹੜ ਪੀੜਤ ਲੋਕਾਂ ਦੀ ਮਦਦ ਕਰ ਰਹੇ ਨੇ

03/09/2025

ਹੜਦੀ ਮਾਰ ਝੱਲ ਰਹੇ ਪੰਜਾਬ ਵੀ ਲੋਕਾਂ ਨੇ ਖਵਾਜਾ ਪੀਰ ਨੂੰ ਸੋਨੇ ਦੇ ਘੋੜੇ ਕੀਤੇ ਭੇਟ ਜਿਨਾਂ ਨੂੰ ਖਵਾਜਾ ਪੀਰ ਦੇ ਵਿਸ਼ਵਾਸ ਆ ਵੀ ਸਭ ਕੁਝ ਠੀਕ ਹੋ ਜਾਣਾ ਵਾਹਿਗੁਰੂ ਜਰੂਰ ਲਿਖਿਓ

02/09/2025

ਵੀਰ ਨੇ ਇਕ ਕਰੋੜ ਰੁਪਆ ਲਾ ਕੇ ਬਣਾਈ ਸੀ ਕੋਠੀ ਹੜ ਆਉਣ ਕਾਰਨ ਸਾਰੀ ਢਹਿ ਗਈ ਵਾਹਿਗੁਰੂ ਮਿਹਰ ਕਰੇ

02/09/2025

ਹੜ ਪੀੜਤਾਂ ਲਈ ਰਾਸ਼ਨ ਦਾ ਭਰਿਆ ਟਰੱਕ ਜਾ ਰਿਹਾ ਸੀ ਜੋ ਰਸਤੇ ਵਿੱਚ ਪਲਟ ਗਿਆ ਵਾਹਿਗੁਰੂ ਮਿਹਰ ਕਰੇ ਸਭ ਤੇ

02/09/2025

ਬਾਪੂ ਬਲਕੌਰ ਸਿੰਘ ਹੜ ਪੀੜਤ ਲੋਕਾਂ ਦੀ ਮਦਦ ਕਰਨ ਪਹੁੰਚੇ ਵਾਹਿਗੁਰੂ ਮਿਹਰ ਕਰੇ ਪੰਜਾਬ ਤੇ

02/09/2025

ਕਨੇਡਾ 10 ਸੋ ਕਰਨ ਜਾ ਰਹੇ ਨੇ ਰਣਜੀਤ ਬਾਵਾ ਸਾਰੀ ਪੇਮੈਂਟ ਹੜ ਪੀੜਤਾਂ ਦੀ ਸੇਵਾ ਵਿੱਚ ਕਰਨਗੇ ਦਾਨ ਅੱਜ ਵੀ ਹਰ ਪ੍ਰਕਾਰ ਦੀ ਮਦਦ ਲਈ ਨੇ ਤਿਆਰ

Address

Bathinda
Bathinda Cantonment Area
151102

Website

Alerts

Be the first to know and let us send you an email when Jatt ਮਹਿਕਮਾ posts news and promotions. Your email address will not be used for any other purpose, and you can unsubscribe at any time.

Share