RV SIDHU

RV SIDHU ਕਿਸੇ ਵੀ ਤਰ੍ਹਾਂ ਦੀ ਖ਼ਬਰ ਜਾਂ ਐਂਡ ਲਗਵਾਉਣ ?

14 ਦਿਨਾਂ ਬਾਅਦ ਮਿਲਿਆ ਪੰਜਾਬ ਪੁਲਿਸ ਦਾ ਕਰਮਚਾਰੀ
23/07/2025

14 ਦਿਨਾਂ ਬਾਅਦ ਮਿਲਿਆ ਪੰਜਾਬ ਪੁਲਿਸ ਦਾ ਕਰਮਚਾਰੀ

22/07/2025

🙏 ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏Bathinda Bhucho
21/07/2025

🙏 ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏

Bathinda Bhucho

ਸਿੱਖ ਪਰਿਵਾਰ ਦੀ ਕੁੜੀ ਗੈਰ-ਸਿੱਖ ਪਰਿਵਾਰ 'ਚ ਨਹੀਂ ਕਰਵਾ ਸਕਦੀ ਵਿਆਹਨਾਂਦੇੜ ਸਾਹਿਬ 'ਚ ਸਿੱਖ ਸੰਗਤ ਨੇ ਕੀਤਾ ਐਲਾਨ |
21/07/2025

ਸਿੱਖ ਪਰਿਵਾਰ ਦੀ ਕੁੜੀ ਗੈਰ-ਸਿੱਖ ਪਰਿਵਾਰ 'ਚ ਨਹੀਂ ਕਰਵਾ ਸਕਦੀ ਵਿਆਹ
ਨਾਂਦੇੜ ਸਾਹਿਬ 'ਚ ਸਿੱਖ ਸੰਗਤ ਨੇ ਕੀਤਾ ਐਲਾਨ |

🩸🩸🩸🩸🩸🩸🩸🩸🩸ਅੱਜ ਨਿਰਮਲ ਡੇਰਾ ਖੂਹਾਂ ਵਾਲਾ ਵਿੱਚ  ਖੂਨਦਾਨ ਕੈਂਪ ਲਗਾਇਆ ਗਿਆ ਜਿਸਦੇ ਵਿੱਚ  ਸ਼ਿਰਕਤ ਕਰਨ ਦਾ ਮੌਕਾ ਮਿਲਿਆ
21/07/2025

🩸🩸🩸🩸🩸🩸🩸🩸🩸
ਅੱਜ ਨਿਰਮਲ ਡੇਰਾ ਖੂਹਾਂ ਵਾਲਾ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ ਜਿਸਦੇ ਵਿੱਚ ਸ਼ਿਰਕਤ ਕਰਨ ਦਾ ਮੌਕਾ ਮਿਲਿਆ

ਕੋਈ ਦੱਸ ਸਕਦਾ ਕਿ simple petrol ਤੇ extra premium petrol ਚ ਕੀ ਫਰਕ ਹੁੰਦਾ ਹੈ ??Coment inbox vich dso
16/04/2025

ਕੋਈ ਦੱਸ ਸਕਦਾ ਕਿ simple petrol ਤੇ extra premium petrol ਚ ਕੀ ਫਰਕ ਹੁੰਦਾ ਹੈ ??
Coment inbox vich dso

30/03/2025

ਪਿੰਡ ਸੇਮਾਂ ਵਾਸੀਆਂ ਵੱਲੋਂ ਸਰਪੰਚ ਦਾ ਵਿਰੋਧ ਕੀਤਾ ਗਿਆ ਅਤੇ ਪਿੰਡ ਵਾਸੀਆਂ ਵੱਲੋਂ ਕਿਹਾ ਗਿਆ ਕਿ ਸਰਪੰਚ ਸਾਡੇ ਨਾਲ ਧੱਕਾ ਕਰ ਰਿਹਾ ਹੈ। ਸਰਪੰਚ ਸਾਬ ਦਾ ਕਹਿਣਾ ਹੈ ਕਿ ਲੋਕ ਨਜਾਇਜ਼ ਕਬਜ਼ੇ ਕਰ ਰਹੇ ਹਨ।

28/03/2025

ਪਿੰਡ ਸੇਮਾਂ ਵਾਸੀਆਂ ਵੱਲੋਂ ਹਲਕਾ ਭੁੱਚੋ ਦੇ ਐਮ.ਐਲ.ਏ ਮਾਸਟਰ ਜਗਸੀਰ ਸਿੰਘ ਦਾ ਵਿਰੋਧ ਕੀਤਾ ਗਿਆ। ਐਮ.ਐਲ.ਏ ਸਾਬ ਮੁਆਫ਼ੀ ਮੰਗਣ ਗੁਰਨਾਮ ਸਿੰਘ ਸੇਮਾ ਦੇ ਪਰਿਵਾਰ ਕੋਲੋਂ।
ਪੱਤਰਕਾਰ:- ਰਣਵੀਰ ਸਿੰਘ ਸਿੱਧੂ

ਫੇਸਬੁੱਕ, ਵਟਸਐਪ ਗਰੁੱਪਾਂ ਚ ਵੱਧ ਤੋਂ ਵੱਧ ਸ਼ੇਅਰ ਕਰੋ ਜੀ।12.03.2025 ਨੂੰ ਸ਼ਾਮ ਸਮੇਂ ਕਰੀਬ 6.15 ਪਿੰਡ ਸੀਹਾਂ ਦੌਦ (ਜਿਲ੍ਹਾ ਲੁਧਿਆਣਾ)ਤੋਂ ...
13/03/2025

ਫੇਸਬੁੱਕ, ਵਟਸਐਪ ਗਰੁੱਪਾਂ ਚ ਵੱਧ ਤੋਂ ਵੱਧ ਸ਼ੇਅਰ ਕਰੋ ਜੀ।
12.03.2025 ਨੂੰ ਸ਼ਾਮ ਸਮੇਂ ਕਰੀਬ 6.15 ਪਿੰਡ ਸੀਹਾਂ ਦੌਦ (ਜਿਲ੍ਹਾ ਲੁਧਿਆਣਾ)ਤੋਂ ਮੋਟਰਸਾਈਕਲ ਤੇ ਦੋ ਸ਼ੱਕੀ ਵਿਅਕਤੀ ਪਿੰਡ ਵਿੱਚੋਂ 6 ਸਾਲ ਦੇ ਬੱਚੇ ਨੂੰ ਅਗਵਾ ਕਰਕੇ ਲੈ ਗਏ ਹਨ।
ਮਿਲਣ ਤੇ...
9115587100
9115587200
ਦੱਸਿਆ ਜਾਵੇ ਜੀ.... ਨਾਮ - ਭਵਕੀਰਤ ਸਿੰਘ ਪੁੱਤਰ ਰਣਵੀਰ ਸਿੰਘ
ਪਿੰਡ - ਸੀਹਾਂ ਦੌਦ
ਕੱਪੜੇ - ਮਹਿਰੂਨ ਰੰਗ ਦੀ ਬਨੈਣ ਤੇ ਗਰੇ ਰੰਗ ਦਾ ਪਜਾਮਾ
ਜਾਣਕਾਰੀ ਲਈ ਮੋਂ ਨੰਬਰ- 9592504747
ਸ਼ਾਰੇ ਵੀਰ ਪੋਸਟ ਨੂੰ ਸ਼ੇਅਰ ਕਰੋ ਤਾਂ ਕਿ ਬੱਚਾ ਮਾਪਿਆਂ ਨੂੰ ਮਿਲ ਸਕੇ🙏🙏🙏🙏

13/03/2025

ਜਰੂਰੀ ਬੇਨਤੀ
ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਦੋਸਤੋ

Address

Bathinda

Telephone

+919464787200

Website

Alerts

Be the first to know and let us send you an email when RV SIDHU posts news and promotions. Your email address will not be used for any other purpose, and you can unsubscribe at any time.

Contact The Business

Send a message to RV SIDHU:

Share

Category