Gobind Singh Goniana

Gobind Singh Goniana Contact information, map and directions, contact form, opening hours, services, ratings, photos, videos and announcements from Gobind Singh Goniana, Digital creator, Bathinda.

31/01/2026

ਗਾਇਕ ਗੁਲਾਬੇ ਗਲੂਬੇ ਦੇ ਟੀਕਾ ਬੜਾ ਭਰਕੇ ਲਾਇਆ। ਭਾਈ ਧੂੰਦਾ ਜੀ ਨੇ ਸੱਚ ਕਿਹਾ ਗੁਰੂ ਦੇ ਗਿਆਨ ਅੱਗੇ ਤੁਹਾਡੇ ਪਾਖੰਡੀ ਦੇਹਧਾਰੀ ਗੁਰੂ ਨਹੀ ਟਿਕ ਸਕਦੇ...। ਜਿੰਨਾ ਮਰਜੀ ਚੀਕ ਲਾ।

22/01/2026

10/12/2025

01/11/2025

ਭਾਈ ਲਹਿਣਾ ਜੀ...

ਹੁਣ ਸ਼ੁਰੂ ਹੋ ਜਾਣਾ ਇੰਟਰਵਿਊਜ਼ ਸਿਲਸਿਲਾ....
31/10/2025

ਹੁਣ ਸ਼ੁਰੂ ਹੋ ਜਾਣਾ ਇੰਟਰਵਿਊਜ਼ ਸਿਲਸਿਲਾ....

30/10/2025

ਜਦੋਂ ਨੰਦੇੜ ਗੁਰੂ ਗੋਬਿੰਦ ਸਿੰਘ ਜੀ ਨੂੰ ਇਕ ਪਠਾਨ ਨੇ ਚਾਕੂ ਮਾਰ ਦਿੱਤਾ ਸੀ, ਓਦੋਂ ਇਟਲੀ ਦਾ ਇੱਕ ਯੂਰਪੀਅਨ ਸਰਜਨ ਨਿਕੋਲਸ ਮੈਨੂਚੀ ਸੀ ਜਿਸਨੇ ਗੁਰੂ ਪਾਤਸ਼ਾਹ ਦਾ ਇਲਾਜ ਕੀਤਾ ਸੀ (1708)

29/10/2025
28/10/2025

ਕੰਘਾ ਸਾਹਿਬ , ਕਿਰਪਾਨ ਸਾਹਿਬ, ਚੋਲਾ ਸਾਹਿਬ , ਘੋੜਾ ਸਾਹਿਬ, ਚੌਰ ਸਾਹਿਬ, ਰੁਮਾਲਾ ਸਾਹਿਬ..... ਲੱਖਾਂ ਸਾਹਿਬ ਬਣਾ ਦਿੱਤੇ। ਸ਼ਾਇਦ ਅਸਾਂ ਭੁੱਲ ਗਏ ਕਿ "ਸਾਹਿਬੁ ਮੇਰਾ ਏਕੋ ਹੈ" ।

28/10/2025

ਅੱਜ ੧੪ ਕੱਤਕ-28 ਅਕਤੂਬਰ
ਸਾਕਾ ਪੰਜਾ ਸਾਹਿਬ ਦੇ ਸ਼ਹੀਦਾਂ ਦੀ ਮਹਾਨ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ।

Address

Bathinda

Alerts

Be the first to know and let us send you an email when Gobind Singh Goniana posts news and promotions. Your email address will not be used for any other purpose, and you can unsubscribe at any time.

Shortcuts

Share