News Flash Tv

News Flash Tv Contact information, map and directions, contact form, opening hours, services, ratings, photos, videos and announcements from News Flash Tv, Media/News Company, Bathinda.
(2)

News Flash TV ਤੁਹਾਡਾ ਆਪਣਾ ਚੈਨਲ ਹੈ।
ਚੈੱਨਲ ਨੂੰ FOLLOW ਅਤੇ LIKE ਕਰਕੇ ਤੁਸੀਂ ਵੀ ਪਰਿਵਾਰ ਦਾ ਹਿੱਸਾ ਬਣੋ
ਆਪਣੀ ਵੀਡੀਓ ਨੂੰ ਸਾਡੇ ਚੈਨਲ ਤੇ Paid ਪਰੋਮੋਟ ਕਰਵਾਉਣ ਲਈ DM ਅਤੇ Call ਵੀ ਕਰ ਸਕਦੇ ਹੋ।

ਮੇਰੀ ਛੋਟੀ ਬੱਚੀ ਹੁਣ ਘਰ ਤੋ ਬਾਹਰ ਜਾਣ ਤੋ ਬਹੁਤ ਡਰਦੀ ਆ ਤਾ ਕਰਕੇ ਹੁਣ ਅਸੀ ਹੁਸਿਆਰਪੁਰ ਸਹਿਰ ਛੱਡ ਕੇ ਆਪਣੇ ਪੁਰਾਣੇ ਪਿੰਡ ਜਾ ਰਹੇ ਆ ਅਰਦਾਸ ਕ...
19/09/2025

ਮੇਰੀ ਛੋਟੀ ਬੱਚੀ ਹੁਣ ਘਰ ਤੋ ਬਾਹਰ ਜਾਣ ਤੋ ਬਹੁਤ ਡਰਦੀ ਆ ਤਾ ਕਰਕੇ ਹੁਣ ਅਸੀ ਹੁਸਿਆਰਪੁਰ ਸਹਿਰ ਛੱਡ ਕੇ ਆਪਣੇ ਪੁਰਾਣੇ ਪਿੰਡ ਜਾ ਰਹੇ ਆ ਅਰਦਾਸ ਕਰਿਓ ਵਾਹਿਗੁਰੂ ਜੀ ਨੂੰ ਮੇਰੇ ਪੁੱਟ ਨੂੰ ਜਲਦ ਤੋ ਜਲਦ ਇਨਸਾਫ ਮਿਲ ਜਾਵੇ

ਹਿਮਾਚਲ ਵਾਂਗੂ ਕਨੂੰਨ ਬਣਾਉ ਬਾਹਰ ਦਾ ਬੰਦਾ ਜਮੀਨ ਨਾ ਲੈ ਸਕੇ🫵
18/09/2025

ਹਿਮਾਚਲ ਵਾਂਗੂ ਕਨੂੰਨ ਬਣਾਉ ਬਾਹਰ ਦਾ ਬੰਦਾ ਜਮੀਨ ਨਾ ਲੈ ਸਕੇ🫵

ਪੁਲਿਸ ਦੀ ਗੱਡੀ 'ਚੋਂ ਉੱਤਰਦੇ ਸਾਰ ਹੀ ਸੰਦੀਪ ਸਿੰਘ ਸੰਨੀ ਨੇ ਲਾ ਦਿੱਤੇ ਜੈਕਾਰੇ 🙏 ਸਿੰਘ ਪੂਰਾ ਚੜ੍ਹਦੀ ਕਲਾ ਵਿਚ ਐ 💪 ਵਾਹਿਗੁਰੂ ਸੰਨੀ ਵੀਰ ਨੂੰ...
18/09/2025

ਪੁਲਿਸ ਦੀ ਗੱਡੀ 'ਚੋਂ ਉੱਤਰਦੇ ਸਾਰ ਹੀ ਸੰਦੀਪ ਸਿੰਘ ਸੰਨੀ ਨੇ ਲਾ ਦਿੱਤੇ ਜੈਕਾਰੇ 🙏 ਸਿੰਘ ਪੂਰਾ ਚੜ੍ਹਦੀ ਕਲਾ ਵਿਚ ਐ 💪 ਵਾਹਿਗੁਰੂ ਸੰਨੀ ਵੀਰ ਨੂੰ ਚੜ੍ਹਦੀ ਕਲਾ ਬਖਸ਼ੇ 🙏❤️🙏

ਸਿਰਫ ਇਹ ਨਹੀ ਕਿ Facebook ਤੇ ਤੜਕੇ ਤਾਂ ਰੋਲਾ ਪਾਈ ਜਾਉ ਕਿ ਭਈਏ ਭਜਾਉ ਪੰਜਾਬ ਬਚਾਉ ਤੇ ਆਥਣ ਨੂੰ ਰਾਮੂੰ ਕੋਲ ਖੜ੍ਹੇ ਗੋਲਗੱਪੇ ਖਾਈ ਜਾਵੋ🙏🙏ਜੇ ...
18/09/2025

ਸਿਰਫ ਇਹ ਨਹੀ ਕਿ Facebook ਤੇ ਤੜਕੇ ਤਾਂ ਰੋਲਾ ਪਾਈ ਜਾਉ ਕਿ ਭਈਏ ਭਜਾਉ ਪੰਜਾਬ ਬਚਾਉ ਤੇ ਆਥਣ ਨੂੰ ਰਾਮੂੰ ਕੋਲ ਖੜ੍ਹੇ ਗੋਲਗੱਪੇ ਖਾਈ ਜਾਵੋ🙏🙏ਜੇ ਸੱਚ ਵਿੱਚ ਇਸ ਪਰਿਵਾਰ ਦੇ ਦੁੱਖ ਨੂੰ ਦੁੱਖ ਸਮਝਦੇ ਹੋ ਤਾਂ ਏਕਾ ਕਰਕੇ ਬਾਈਕਾਟ ਕਰੋ।ਭਈਆਂ ਵਾਲੇ ਖੇਤੀ ਦੇ ਕੰਮ ਆਪਣੇ ਪਿੰਡਾਂ ਦੇ ਗਰੀਬ ਭਾਈਚਾਰੇ ਤੋਂ ਕਰਵਾਉ ਜੋ ਸੁੱਖ ਦੁੱਖ ਵਿੱਚ ਥੋਡੇ ਨਾਲ ਵੀ ਖੜ੍ਹਦੇ ਨੇ🙏🙏

18/09/2025

ਅੱਜ ਸ਼੍ਰੀ ਰਾਹੁਲ ਗਾਂਧੀ ਜੀ ਨੇ ਪੰਜਾਬ ਫੇਰੀ ਦੌਰਾਨ ਹੜ੍ਹ ਪੀੜਤਾਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦੀਆਂ ਮੁਸ਼ਕਿਲਾਂ ਸੁਣੀਆਂ।

🙏"ਭਾਈ ਸੰਦੀਪ ਸਿੰਘ ਸਨੀ" ਦੇ "ਵਕੀਲ ਘੁੰਮਣ ਬਰਦਰਜ" ਨੇ ਕਿਹਾ ਕਿ ਜਦੋਂ "ਪੇਸ਼ੀ" ਦੌਰਾਨ "ਜੱਜ ਸਾਹਿਬ" ਨੇ "ਭਾਈ ਸੰਦੀਪ ਸਿੰਘ ਸਨੀ" ਨੂੰ ਸਾਰੇ "...
18/09/2025

🙏"ਭਾਈ ਸੰਦੀਪ ਸਿੰਘ ਸਨੀ" ਦੇ "ਵਕੀਲ ਘੁੰਮਣ ਬਰਦਰਜ" ਨੇ ਕਿਹਾ ਕਿ ਜਦੋਂ "ਪੇਸ਼ੀ" ਦੌਰਾਨ "ਜੱਜ ਸਾਹਿਬ" ਨੇ "ਭਾਈ ਸੰਦੀਪ ਸਿੰਘ ਸਨੀ" ਨੂੰ ਸਾਰੇ "ਕੱਪੜੇ ਉਤਾਰ" ਆਪਣੇ ਤੇ ਹੋਏ "ਤਸ਼ੱਦਦ" ਦਿਖਾਉਣ ਲਈ ਕਿਹਾ ਤਾਂ "ਕੱਪੜੇ ਉਤਾਰਨ ਤੋਂ ਬਾਅਦ" ਅਦਾਲਤ ਵਿੱਚ ਖੜੇ "ਸਾਰੇ ਲੋਕ" ਆਪ ਮੁਹਾਰੇ "ਰੋਣ" ਲੱਗ ਪਏ ਕਿਉਂਕਿ "ਭਾਈ ਸੰਦੀਪ ਸਿੰਘ ਸਨੀ" ਦੇ "ਲੱਕ ਤੋਂ ਹੇਠਾਂ" ਸਾਰਾ ਸਰੀਰ "ਬੁਰੀ ਤਰ੍ਹਾਂ ਫਿਸਿਆ" ਪਿਆ ਸੀ ਪੁਲਿਸ ਦੀ "ਕੁੱ/ਟਮਾਰ" ਨਾਲ।ਸੋਚੋ ਕਿੰਨਾ "ਤ/ਸ਼ੱਦਦ" ਕੀਤਾ ਹੋਣਾ ਜਿਹੜਾ "ਤਿੰਨ ਕਛਹਿਰੇ" ਖੂਨ ਨਾਲ "ਭਿੱਜ ਗਏ"। ਸੋ ਘੁੰਮਣ ਬਰਦਰ ਨੇ ਕਿਹਾ ਕਿ ਮੈਂ "ਇੱਕ ਵਕੀਲ ਹੋਣ" ਤੋਂ ਪਹਿਲਾਂ "ਸਿੱਖ" ਹਾਂ ਸੋ ਮੈਂ ਇਸ "ਕੇਸ" ਵਿੱਚ ਆਪਣੀ "ਜਿੰਦ ਜਾਨ" ਲਗਾ ਦੇਵਾਂਗਾ ਪਰ "ਭਾਈ ਸਾਹਿਬ" ਨੂੰ "ਇਨਸਾਫ" ਜਰੂਰ ਦਵਾਵਾਂਗਾ। ਧਰਨੇ ਦੌਰਾਨ ਇਹ "ਗੱਲਾਂ" ਸੁਣ ਰਹੇ "ਭਾਈ ਸੰਦੀਪ ਸਿੰਘ ਸਨੀ" ਦਾ ਭਰਾ "ਉੱਚੀ ਉਚੀ ਰੋਣ" ਲੱਗ ਪਿਆ।

ਬਾਪੂ ਤਰਸੇਮ ਸਿੰਘ ਜੀ ਪਰਿਵਾਰ ਕੋਲ ਪਹੁੰਚੇ
18/09/2025

ਬਾਪੂ ਤਰਸੇਮ ਸਿੰਘ ਜੀ ਪਰਿਵਾਰ ਕੋਲ ਪਹੁੰਚੇ

16/09/2025

ਸੌਣ ਤੋਂ ਪਹਿਲਾਂ ਲਿਖੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਸਵੇਰ ਸੁੱਖਾ ਸਾਂਧੀ ਹੋਵੇਗੀ
12/09/2025

ਸੌਣ ਤੋਂ ਪਹਿਲਾਂ ਲਿਖੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਸਵੇਰ ਸੁੱਖਾ ਸਾਂਧੀ ਹੋਵੇਗੀ

12/09/2025

11/09/2025

ਪੰਜਾਬ 'ਤੇ ਆਏ ਸੰਕਟ ਦੌਰਾਨ ਪੰਜਾਬੀਆਂ ਨਾਲ ਖੜ੍ਹਨ ਵਾਲੇ ਪੰਜਾਬ ਦੇ ਜਾਇਆਂ ਨਾਲ ਗੱਲਬਾਤ ਕੀਤੀ।

Address

Bathinda
151001

Alerts

Be the first to know and let us send you an email when News Flash Tv posts news and promotions. Your email address will not be used for any other purpose, and you can unsubscribe at any time.

Share