prm8322

prm8322 ਕਿ ਚਲਾਕੀਆ ਤੇ ਸਾਜ਼ਿਸ਼ਾਂ ਬੰਦੇ ਅੱਗੇ ਤਾਂ ਚਲ ਜਾਂਦੀਆਂ ਨੇ ਪਰ ਰੱਬ ਅੱਗੇ ਨਹੀਂ

05/03/2026

ਮਾਨਸਾ ਜ਼ਿਲ੍ਹੇ ਤੋਂ ਕਬੱਡੀ ਜਗਤ ਕੁੜੀਆਂ ਲਈ ਮਾੜੀ ਖਬਰ। ਬਹੁਤ ਹੀ ਦੁਖਦਾਈ.. ਭੀਖੀ ਦੇ ਨੇੜਲੇ ਪਿੰਡ ਹਮੀਰਗੜ੍ਹ ਢੈਪਈ ਦੀ ਬਹੁਤ ਹੀ ਹੋਣਹਾਰ ਕਬੱਡ...
17/12/2025

ਮਾਨਸਾ ਜ਼ਿਲ੍ਹੇ ਤੋਂ ਕਬੱਡੀ ਜਗਤ ਕੁੜੀਆਂ ਲਈ ਮਾੜੀ ਖਬਰ। ਬਹੁਤ ਹੀ ਦੁਖਦਾਈ.. ਭੀਖੀ ਦੇ ਨੇੜਲੇ ਪਿੰਡ ਹਮੀਰਗੜ੍ਹ ਢੈਪਈ ਦੀ ਬਹੁਤ ਹੀ ਹੋਣਹਾਰ ਕਬੱਡੀ ਖਿਡਾਰੀ ਕੁੜੀ ਦੀ ਇਕ ਐਕਸੀਡੈਂਟ ਵਿੱਚ ਮੌ,ਤ ਹੋ ਗਈ..ਇਲਾਕੇ ਵਿੱਚ ਸੋਗ ਦੀ ਲਹਿਰ.. ਜਸ਼ਨ ਕਬੱਡੀ ਦਾ ਇਕ ਉੱਭਰਦਾ ਹੋਇਆ ਸਿਤਾਰਾ ਸੀ ਜੋ ਯੂਕੇ ਵਿੱਚ ਭਾਰਤ ਵਲੋਂ ਖੇਡ ਚੁੱਕੀ ਹੈ.. ਪ੍ਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ..

ਅਭਿਸ਼ੇਕ ਸ਼ਰਮਾ ਜੀ.... ਇਹ IPL ਨਹੀਂ ਹੈ, ਅਤੇ ਨਾ ਹੀ ਇੱਥੇ 100–120 ਕਿਮੀ/ਘੰਟਾ ਦੀ ਗੇਂਦਬਾਜ਼ੀ ਮਿਲਣੀ ਹੈ। ਇੱਥੇ IPL ਵਾਂਗ ਸੜਕ ਵਰਗੀਆਂ ਬੱ...
12/12/2025

ਅਭਿਸ਼ੇਕ ਸ਼ਰਮਾ ਜੀ.... ਇਹ IPL ਨਹੀਂ ਹੈ, ਅਤੇ ਨਾ ਹੀ ਇੱਥੇ 100–120 ਕਿਮੀ/ਘੰਟਾ ਦੀ ਗੇਂਦਬਾਜ਼ੀ ਮਿਲਣੀ ਹੈ। ਇੱਥੇ IPL ਵਾਂਗ ਸੜਕ ਵਰਗੀਆਂ ਬੱਲੇਬਾਜ਼ੀ ਵਾਲੀਆਂ ਪਿਚ ਨਹੀਂ.... ਤੁਸੀਂ ਹਰ ਗੇਂਦ ਤੇ ਛੱਕਾ ਨੀ ਮਾਰ ਸਕਦੇ... ਦੂਜੇ ਪਾਸੇ ਵਾਲੇ ਵੀ ਖੇਡਣ ਹੀ ਆਏ ਹੁੰਦੇ ਹਨ... ਸੋ IPL ਨੂੰ ਭੁੱਲ ਕੇ ਅਸਲੀ ਕ੍ਰਿਕਟ ਖੇਡਣ ਵਾਲੇ ਪਾਸੇ ਆਓ....

Vote n support only for
12/12/2025

Vote n support only for

11/12/2025

Hnji Ki kehne o fer super ik e aa ohi rhu

07/08/2024

Address

Bathinda

Website

Alerts

Be the first to know and let us send you an email when prm8322 posts news and promotions. Your email address will not be used for any other purpose, and you can unsubscribe at any time.

Share

Category