Khaas Samachar

Khaas Samachar News and media �God is everywhere�

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ 'ਤੇ ਚੱਲੀਆਂ ਗੋਲੀਆਂ,ਮਾਨਸਾ ਹਸਪਤਾਲ 'ਚ ਇਲਾਜ਼ ਦੇ ਦੌਰਾਨ ਮੌਤ ਹੋਈ,ਅਣਪਛਾਤਿਆਂ ਵੱਲੋਂ ਕੀਤੀ ਗਈ ਫਾਇਰਿੰਗ,ਮਾਨਸਾ...
29/05/2022

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ 'ਤੇ ਚੱਲੀਆਂ ਗੋਲੀਆਂ,ਮਾਨਸਾ ਹਸਪਤਾਲ 'ਚ ਇਲਾਜ਼ ਦੇ ਦੌਰਾਨ ਮੌਤ ਹੋਈ,ਅਣਪਛਾਤਿਆਂ ਵੱਲੋਂ ਕੀਤੀ ਗਈ ਫਾਇਰਿੰਗ,ਮਾਨਸਾ ਦੇ SSP ਨੇ ਕੀਤੀ ਤਸਦੀਕ

Big Breaking: ਕੈਨੇਡਾ ਬੈਠੇ ਗੈਂਗਸਟਰਾਂ ਨੇ ਕਰਵਾਇਆ ਸਿੱਧੂ ਮੂਸੇਵਾਲਾ ਦਾ ਕਤਲ ? ਜਾਣੋ ਵੱਡਾ ਅੱਪਡੇਟ
29/05/2022

Big Breaking: ਕੈਨੇਡਾ ਬੈਠੇ ਗੈਂਗਸਟਰਾਂ ਨੇ ਕਰਵਾਇਆ ਸਿੱਧੂ ਮੂਸੇਵਾਲਾ ਦਾ ਕਤਲ ? ਜਾਣੋ ਵੱਡਾ ਅੱਪਡੇਟ

ਯਾਸੀਨ ਮਲਿਕ ਨੂੰ ਉਮਰ ਕੈਦ ਦੀ ਸਜ਼ਾ
25/05/2022

ਯਾਸੀਨ ਮਲਿਕ ਨੂੰ ਉਮਰ ਕੈਦ ਦੀ ਸਜ਼ਾ

25/05/2022
ਸਾਨੂੰ ਖੁਸ਼ੀ ਹੈ ਕਿ ਪੰਜਾਬ ਦਾ ਪਾਣੀ ਬਚਾਉਣ ਦੀ ਸਾਡੀ ਮੁਹਿੰਮ ਨੂੰ ਕਿਸਾਨ ਭਰਾਵਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ!ਝੋਨੇ ਦੀ ਸਿੱਧੀ ਬਿਜਾ...
25/05/2022

ਸਾਨੂੰ ਖੁਸ਼ੀ ਹੈ ਕਿ ਪੰਜਾਬ ਦਾ ਪਾਣੀ ਬਚਾਉਣ ਦੀ ਸਾਡੀ ਮੁਹਿੰਮ ਨੂੰ ਕਿਸਾਨ ਭਰਾਵਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ!

ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ₹1500/ਏਕੜ ਸਹਾਇਤਾ ਰਾਸ਼ੀ ਦਾ ਐਲਾਨ ਕੀਤਾ ਸੀ...ਅੱਜ ਅਸੀਂ ਇੱਕ ਪੋਰਟਲ ਲਾਂਚ ਕੀਤਾ ਜਿੱਥੇ ਕਿਸਾਨ ਆਪਣਾ ਨਾਮ ਅਤੇ ਜਾਣਕਾਰੀ ਭਰਕੇ ਸਰਕਾਰ ਦੀ ਸਕੀਮ ਦਾ ਲਾਭ ਲੈ ਸਕਦੇ ਨੇ

C M Bhagwant maan

Good decision by govt
25/05/2022

Good decision by govt

ਕਪੂਰਥਲਾ 'ਚ 8 ਮਹੀਨਿਆਂ ਦੀ ਬੱਚੀ ਦੀ  ਕਾਂਸਟੇਬਲ ਮਾਂ ਦੀ ਸ਼ੱਕੀ ਹਾਲਾਤਾਂ 'ਚ ਮੌਤ, ਦਾਜ ਲਈ ਕਤਲ ਦੇ ਦੋਸ਼..6 ਖਿਲਾਫ ਪਰਚੇ..
25/05/2022

ਕਪੂਰਥਲਾ 'ਚ 8 ਮਹੀਨਿਆਂ ਦੀ ਬੱਚੀ ਦੀ ਕਾਂਸਟੇਬਲ ਮਾਂ ਦੀ ਸ਼ੱਕੀ ਹਾਲਾਤਾਂ 'ਚ ਮੌਤ, ਦਾਜ ਲਈ ਕਤਲ ਦੇ ਦੋਸ਼..6 ਖਿਲਾਫ ਪਰਚੇ..

Lets start for fraud less india
25/05/2022

Lets start for fraud less india

6 ਭੈਣਾਂ ਦਾ ਇਕਲੌਤਾ ਭਰਾ ਚਿੱਟੇ ਨੇ ਨਿਗਲਿਆ, ਮਲੋਟ ਬਲਾਕ ਦੀ ਨਸ਼ੇ ਨਾਲ ਇਹ ਪੰਜਵੀਂ ਮੌਤ
25/05/2022

6 ਭੈਣਾਂ ਦਾ ਇਕਲੌਤਾ ਭਰਾ ਚਿੱਟੇ ਨੇ ਨਿਗਲਿਆ, ਮਲੋਟ ਬਲਾਕ ਦੀ ਨਸ਼ੇ ਨਾਲ ਇਹ ਪੰਜਵੀਂ ਮੌਤ

Big Breaking: ਅਮਰੀਕਾ ਦੇ ਸਕੂਲ 'ਚ ਸਟੂਡੈਂਟ ਨੇ ਚਲਾਈਆਂ ਤਾੜ-ਤਾੜ ਗੋਲੀਆਂ ! 18 ਬੱਚਿਆਂ ਸਣੇ 21 ਮੌਤਾਂ, ਰੋਂਦੇ ਰਹਿ ਗਏ ਮਾਪੇ ! Live ਅਪਡੇ...
25/05/2022

Big Breaking: ਅਮਰੀਕਾ ਦੇ ਸਕੂਲ 'ਚ ਸਟੂਡੈਂਟ ਨੇ ਚਲਾਈਆਂ ਤਾੜ-ਤਾੜ ਗੋਲੀਆਂ ! 18 ਬੱਚਿਆਂ ਸਣੇ 21 ਮੌਤਾਂ, ਰੋਂਦੇ ਰਹਿ ਗਏ ਮਾਪੇ ! Live ਅਪਡੇਟ

ਕਸ਼ਮੀਰ ਪੁਲਿਸ ਨੂੰ ਵੱਡੀ ਕਾਮਯਾਬੀ, ਲਸ਼ਕਰ ਦੇ 2 ਅੱਤਵਾਦੀ ਫੜੇ, ਭਾਰੀ ਮਾਤਰਾ 'ਚ ਹਥਿਆਰ ਬਰਾਮਦ
23/05/2022

ਕਸ਼ਮੀਰ ਪੁਲਿਸ ਨੂੰ ਵੱਡੀ ਕਾਮਯਾਬੀ, ਲਸ਼ਕਰ ਦੇ 2 ਅੱਤਵਾਦੀ ਫੜੇ, ਭਾਰੀ ਮਾਤਰਾ 'ਚ ਹਥਿਆਰ ਬਰਾਮਦ

ਜ਼ੀਰਕਪੁਰ ਦੇ ਰਹਿਣ ਵਾਲੇ ਅਰਸ਼ਦੀਪ ਸਿੰਘ ਦੀ ਟੀਮ ਇੰਡੀਆ ਲਈ ਹੋਈ ਚੋਣ ਦੱਖਣੀ ਅਫ਼ਰੀਕਾ ਖਿਲਾਫ ਖੇਡੇਗਾ T -20 ਸੀਰੀਜ਼
23/05/2022

ਜ਼ੀਰਕਪੁਰ ਦੇ ਰਹਿਣ ਵਾਲੇ ਅਰਸ਼ਦੀਪ ਸਿੰਘ ਦੀ ਟੀਮ ਇੰਡੀਆ ਲਈ ਹੋਈ ਚੋਣ
ਦੱਖਣੀ ਅਫ਼ਰੀਕਾ ਖਿਲਾਫ ਖੇਡੇਗਾ T -20 ਸੀਰੀਜ਼

ਲੁਧਿਆਣਾ ਫਿਰੋਜ਼ਪੁਰ ਰੋਡ ਤੋਂ LIVE ਤਸਵੀਰਾਂ, ਵੱਡੇ ਸਕੂਲ ਦੇ ਨਾਲ ਦੀ ਬਿਲਡਿੰਗ 'ਚ ਲੱਗੀ ਭਿਆਨਕ ਅੱਗ ! ਮੱਚੀ ਹਾਹਾਕਾਰ !
23/05/2022

ਲੁਧਿਆਣਾ ਫਿਰੋਜ਼ਪੁਰ ਰੋਡ ਤੋਂ LIVE ਤਸਵੀਰਾਂ, ਵੱਡੇ ਸਕੂਲ ਦੇ ਨਾਲ ਦੀ ਬਿਲਡਿੰਗ 'ਚ ਲੱਗੀ ਭਿਆਨਕ ਅੱਗ ! ਮੱਚੀ ਹਾਹਾਕਾਰ !

ਸ੍ਰੀ ਹੇਮਕੁੰਟ ਸਾਹਿਬ ਦੇ ਖੁੱਲ੍ਹੇ ਕਿਵਾੜ, ਪਹੁੰਚੇ 5 ਹਜ਼ਾਰ ਸ਼ਰਧਾਲੂ Army ਨੇ ਬੈਂਡ ਬਾਜੇ ਨਾਲ ਕੀਤਾ ਸਵਾਗਤ
23/05/2022

ਸ੍ਰੀ ਹੇਮਕੁੰਟ ਸਾਹਿਬ ਦੇ ਖੁੱਲ੍ਹੇ ਕਿਵਾੜ, ਪਹੁੰਚੇ 5 ਹਜ਼ਾਰ ਸ਼ਰਧਾਲੂ Army ਨੇ ਬੈਂਡ ਬਾਜੇ ਨਾਲ ਕੀਤਾ ਸਵਾਗਤ

22/05/2022
22/05/2022

ਜਲੰਧਰ ਦੇ ਬਸਤੀ ਦਾਨਿਸ਼ਮੰਦ ਚ ਕਾਂਗਰਸੀ ਆਗੂ ਦੇ ਘਰ ਤਰ ਚੱਲੀਆ ਗੋਲੀਆਂ।

Address

Bathinda

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm

Telephone

+919728889307

Website

Alerts

Be the first to know and let us send you an email when Khaas Samachar posts news and promotions. Your email address will not be used for any other purpose, and you can unsubscribe at any time.

Contact The Business

Send a message to Khaas Samachar:

Share