ਵਾਰਿਸ ਖੇਤੀ ਦੇ Varis Kheti De

ਵਾਰਿਸ ਖੇਤੀ ਦੇ Varis Kheti De ਵਾਰਿਸ ਖੇਤੀ ਦੇ Varis Kheti De

14/09/2024

ਨਬਾਲਿਗ ਬੱਚਾ ਵਹੀਕਲ ਚਲਾਵੇ ਤਾਂ ਪੁਲੀਸ ਕਰੇ ਚਲਾਨ,ਮਾਪਿਆਂ ਨੂੰ ਸਜਾ
ਜੇ ਚਿੱਟਾ ਵੇਚਦਾ ਹੈ ਤਾਂ ਬਿਨਾਂ ਵਰਦੀ ਤੋਂ ਤਫਤੀਸ਼ ਅਤੇ ਮਾਪੇ ਦੋਸ਼ੀ ਨਹੀਂ

14/09/2024

ਧਰਤੀ ਨਾਲ ਗ੍ਰਿਹਿ ਟਕਰਾਉਣ ਦਾ ਫ਼ਿਕਰ ਭਾਰਤੀ ਮੀਡੀਆ ਤੇ ਭਾਰਤ ਵਾਸੀਆਂ ਨੂੰ ਐ ਜਿਵੇਂ ਉਹ ਹੀ ਇਸ ਧਰਤੀ ਤੇ ਇਕੱਲੇ ਰਹਿੰਦੇ ਹੋਣ,ਜ਼ਿੰਦਗੀ ਜਿਉਂਦੇ .. ਹੋਣ

12/09/2024

ਪੂਰਾ ਪੰਜਾਬ ਝਾੜੂ ਦੇ ਨਾਲ
ਪਰ ਝਾੜੂ ਚੋਣ ਨਿਸ਼ਾਨ ਦੇ ਨਾਲ ਨਹੀਂ

09/09/2024

1965 ਤੋਂ ਹੀ ਦਿਨੋਂ ਦਿਨ ਖੁਸ਼ੀਆਂ,ਧਰਮ ਅਤੇ ਆਨੰਦ
ਜ਼ਿੰਦਗੀ ਵਿੱਚ ਵੱਧ ਰਿਹਾ ਹੈ ਅੱਜ ਦੁਨੀਆਂ ਦੇ ਚੋਥੇ ਸੁੰਦਰ ਸ਼ਹਿਰ ਮੈਲਬੌਰਨ ਵਿੱਚ ਜਨਮ ਦਿਨ ਮਨਾ ਰਹੇ ਹਾਂ
ਦੋਸਤਾਂ, ਰਿਸ਼ਤੇਦਾਰਾਂ ਵਲੋਂ ਮਿਲੀਆਂ ਵਧਾਈਆਂ ਇਸ ਦਿਨ ਨੂੰ ਹੋਰ ਖੂਬਸੂਰਤ ਬਣਾਉਣਗੀਆਂ

03/09/2024

ਲੈਂਡ ਮਾਫੀਆ/ਕਲੋਨੀਆਂ ਬਣਾਉਣ ਵਾਲਿਆ ਦੇ ਹੱਕਾਂ ਲਈ
18ਚਿੱਠੀਆਂ ਕਾਂਗਰਸ ਦੇ ਰਾਜ ਸਮੇਂ 19ਚਿੱਠੀਆਂ ਭਗਵੰਤ ਸਰਕਾਰ ਨੂੰ ਲਿਖਣ ਲਈ ਵਧਾਈਆਂ
ਕਿਸਾਨਾਂ ਦੇ ਹੱਕਾਂ ਲਈ ਕੋਈ ਧਿਆਨ ਨਾ ਦੇਣ ਦੀ ਫਿਟੇ ਮੂੰਹ

31/08/2024

ਜਿਸ ਨੂੰ ਭਾਂਡੇ ਮਾਂਜਣ ਦੀ ਸਜਾ ਮਿਲ ਕੇ
ਪੰਜਾਬ ਨੂੰ ਮਾਂਜਣ ਦਾ ਮੌਕਾ ਮਿਲਦਾ ਹੈ ਤਾਂ ਉਹ ਸਜਾ ਨਹੀਂ ਵਰਦਾਨ ਹੋਵੇਗਾ

30/08/2024

ਪੰਥਕ ਪਾਰਟੀ ਬਣਾ ਕੇ ਧਨ ਇਕੱਠਾ ਕਰਨਾ
SGPC ਦੇ ਪ੍ਰਬੰਧਕ ਹੋਣ ਦੇ ਨਾਤੇ ਧਰਮ ਦਾ ਪ੍ਰਚਾਰ ਨਾ ਕਰਨਾ
ਪੰਜਾਬ ਦੇ ਹਿਤਾਂ ਦੀ ਰਾਖੀ ਨਾ ਕਰਨੀ ਸੁਰੂਆਤੀ ਗੁਨਾਹ

30/08/2024

ਫ਼ਕਰੇ ਕੌਮ ਦੇ ਐਵਾਰਡ ਨਾਲ਼ ਸਨਮਾਣਿਤ ਦਾ ਪੁੱਤਰ ਤਨਖ਼ਾਹੀਆ ਕਰਾਰ

25/08/2024

NRI ਨੇ ਅਪਣੀ ਪਤਨੀ ਨਾਲ ਜ਼ਿਆਦਾਤੀ ਕੀਤੀ ਹੋਊ ਤਾਂ ਹੀ ਅਗਲ਼ਿਆਂ ਨੇ ਸੁਪਾਰੀ ਦਿੱਤੀ ਹੋਊ ਜਾਂ ਜ਼ਮੀਨ ਦਾ ਲਾਲਚ ਵੀ ਹੋ ਸਕਦੇ ਰੌਲਾ ਪੈ ਗਿਆ ਪੰਜਾਬ ਦੇ ਹਾਲਾਤ ਖ਼ਰਾਬ ਹੋ ਗਏ ਭਗਵੰਤੈ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ ਸਾਡਾ ਰਾਜ ਬੜਾ ਚੰਗਾ ਸੀ ਸਾਨੂੰ ਰਾਜ ਕਰਨਾ ਆਉਂਦੇ ਮੇਰੀ ਨਿੱਜੀ ਰਾਏ ਆ ਕੇ ਜੋ ਵੀ ਸੱਤਾ ਧਾਰੀ ਤੋਂ ਕਮੀਆਂ ਰਹਿੰਦੀਆਂ ਨੇ ਉਹ ਉਸ ਨੂੰ ਮਿਲ ਕੇ ਸਲਾਹ ਦਿਉ ਅਸਤੀਫ਼ਾ ਨਾ ਕਿਸੇ ਨੇ ਦੇਣਾਂ ਐ ਨਾ ਹੀ ਇਹਨਾਂ ਗੱਲਾਂ ਨਾਲ਼ ਸਰਕਾਰ ਡਿਗਣੀ ਐ ਨਾ ਹੀ ਬੇਰ ਪਕਣੇ ਆ

21/08/2024

ਹੁਣ ਵਿਕ ਜਾਉ ਜੱਥੇਦਾਰੀ ਜਾਂ ਵਜ਼ੀਰੀ ਪੱਕੀ ਓਹ ਵੀ ਕੌਮ ਦੀ ਸਿਰਮੌਰ ਅਦਾਰੇ ਦੀ

20/08/2024

ਸਿਰਸੇ ਵਾਲੇ ਨੂੰ ਮੁਆਫ਼ੀ
ਅੰਮ੍ਰਿਤਪਾਲ ਸਿੰਘ ਤੇ ਚੋਟ
ਇੱਕ ਹੋਰ ਗ਼ਲਤੀ ਅਜੈ ਵੀ ਹੈਗਾ ਖੋਟ

20/08/2024

ਅੱਜ ਫ਼ੇਰ ਅਖ਼ਬਾਰ ਨੇ ਖ਼ਬਰਾਂ ਵੇਚ ਦਿੱਤੀਆਂ
ਲੋਕਾਂ ਦੇ ਜਖਮਾਂ ਨੂੰ ਖਬਰ ਬਣਾ ਕੇ ਛਾਪ ਦਿੱਤੀਆਂ
ਰਾਜ ਸੱਤਾ ਦੇ ਹੱਕ ਵਿੱਚ ਭੁਗਤੇ ਆ ਚੈਨਲਾਂ ਵਾਲੇ

Address

Model Town
Bathinda
151001

Telephone

+919814222838

Website

Alerts

Be the first to know and let us send you an email when ਵਾਰਿਸ ਖੇਤੀ ਦੇ Varis Kheti De posts news and promotions. Your email address will not be used for any other purpose, and you can unsubscribe at any time.

Contact The Business

Send a message to ਵਾਰਿਸ ਖੇਤੀ ਦੇ Varis Kheti De:

Share