Preet kaur Sidhu

Preet kaur Sidhu ਸਾਦਗੀ ਪਸੰਦ ਜੱਟੀ❤️
Follow My Page Friends🤗

ਖੂਬਸੂਰਤ ਚੀਜ਼ਾਂ ਨਹੀਂ ਹੁੰਦੀਆਂ, ਖੂਬਸੂਰਤ ਤਾਂ ਪਲ, ਗੱਲਾਂ ਤੇ ਕੁਝ ਲੋਕ ਹੁੰਦੇ ਨੇ।” ✨………..…………….……………….……………………
11/03/2026

ਖੂਬਸੂਰਤ ਚੀਜ਼ਾਂ ਨਹੀਂ ਹੁੰਦੀਆਂ, ਖੂਬਸੂਰਤ ਤਾਂ ਪਲ, ਗੱਲਾਂ ਤੇ ਕੁਝ ਲੋਕ ਹੁੰਦੇ ਨੇ।” ✨
………..
…………….
……………….
……………………

ਜ਼ਿੰਦਗੀ ਤਾਂ ਲੰਘ ਹੀ ਜਾਣੀ ਏ,ਮਸਲਾ ਤਾਂ ਇਹਨੂੰ ਹੱਸ ਕੇ ਲੰਘਾਉਣ ਦਾ ਏ……………🥀🫠……….………………………………………
08/03/2026

ਜ਼ਿੰਦਗੀ ਤਾਂ ਲੰਘ ਹੀ ਜਾਣੀ ਏ,
ਮਸਲਾ ਤਾਂ ਇਹਨੂੰ ਹੱਸ ਕੇ ਲੰਘਾਉਣ ਦਾ ਏ……………🥀🫠
……….
…………
……………
………………

ਗੱਲ “ਫਰਕ” ਤੇ “ਫਿਕਰ” ਦੀ ਹੁੰਦੀ ਆ,ਫਰਕ ਹਰ ਕੋਈ ਕਰ ਲੈਂਦਾ ਏ, ਤੇ ਫਿਕਰ ਕੋਈ ਆਪਣਾ ਹੀ ਕਰਦਾ ਹੁੰਦਾ ਆ……………🥀❤️‍🩹……..……….……….…………….      ...
07/03/2026

ਗੱਲ “ਫਰਕ” ਤੇ “ਫਿਕਰ” ਦੀ ਹੁੰਦੀ ਆ,
ਫਰਕ ਹਰ ਕੋਈ ਕਰ ਲੈਂਦਾ ਏ, ਤੇ ਫਿਕਰ ਕੋਈ ਆਪਣਾ ਹੀ ਕਰਦਾ ਹੁੰਦਾ ਆ……………🥀❤️‍🩹
……..
……….
……….
…………….

ਉਂਝ ਸਵਾਲ ਤਾਂ ਕਈ ਨੇ ਮੇਰੇ ਜਿਹਨ ਚ,ਪਰ ਕੁਝ ਗੱਲਾਂ ਅਧੂਰੀਆਂ ਹੀ ਚੰਗੀਆਂ ਨੇ………🫠🥀……..………..…………..……………. #
06/03/2026

ਉਂਝ ਸਵਾਲ ਤਾਂ ਕਈ ਨੇ ਮੇਰੇ ਜਿਹਨ ਚ,
ਪਰ ਕੁਝ ਗੱਲਾਂ ਅਧੂਰੀਆਂ ਹੀ ਚੰਗੀਆਂ ਨੇ………🫠🥀
……..
………..
…………..
…………….
#

06/03/2026

Bhut try kiti aa v kore nhi ban hunda…………..🤍🌻
………
………..
………….
…………….
………………
#

02/03/2026

ਸੋਚਿਆ ਸੀ ਵਖਤ ਦੇ ਨਾਲ ਸਾਰਾ ਕੁਝ ਠੀਕ ਹੋ ਜਾਵੇਗਾ,
ਪਰ ਵਖਤ ਦੇ ਨਾਲ ਨਾਲ ਸਾਰਾ ਕੁਝ ਖਤਮ ਹੋ ਗਿਆ………..🥀❤️‍🩹
……………
………………

ਹੱਸਣ ਤੇ ਰੋਣ ਵਿੱਚ ਫਰਕ ਹੁੰਦਾ,ਜਾਗਣ ਤੇ ਸੌਣ ਵਿੱਚ ਫਰਕ ਹੁੰਦਾ,ਲੋਕਾਂ ਨੂੰ ਬੜਾ ਖੁਸ਼ ਲੱਗਦਾ ਪਰਲੱਗਣ ਤੇ ਹੋਣ ਵਿੱਚ ਫਰਕ ਹੁੰਦਾ……………….🥀💔………....
28/02/2026

ਹੱਸਣ ਤੇ ਰੋਣ ਵਿੱਚ ਫਰਕ ਹੁੰਦਾ,
ਜਾਗਣ ਤੇ ਸੌਣ ਵਿੱਚ ਫਰਕ ਹੁੰਦਾ,
ਲੋਕਾਂ ਨੂੰ ਬੜਾ ਖੁਸ਼ ਲੱਗਦਾ ਪਰ
ਲੱਗਣ ਤੇ ਹੋਣ ਵਿੱਚ ਫਰਕ ਹੁੰਦਾ……………….🥀💔
………..
…………..
……………..
………………..

Address

Bathinda

Website

Alerts

Be the first to know and let us send you an email when Preet kaur Sidhu posts news and promotions. Your email address will not be used for any other purpose, and you can unsubscribe at any time.

Share