Journalist Amit Sharma

Journalist Amit Sharma provide you all unique, entertaining, interesting,related to politics ,health,

06/09/2026

ਖੇਡਾਂ ਵਤਨ ਪੰਜਾਬ ਦੀਆਂ

04/09/2026

ਕੱਲ ਤੋਂ ਬਠਿੰਡਾ ਚ ਸ਼ੁਰੂ ਹੋ ਰਹੀਆਂ ਨੇ ਖੇਡਾਂ ਵਤਨ ਪੰਜਾਬ ਦੀਆਂ ਭਗਵੰਤ ਮਾਨ ਕਰਨਗੇ ਸ਼ੁਰੂਆਤ ਗੁਰਦਾਸ ਮਾਨ ਸ਼ਾਮ ਨੂੰ ਲਾਉਣਗੇ ਰੌਣਕਾਂ

04/09/2026

ਖੇਡਾਂ ਵਤਨ ਪੰਜਾਬ ਦੀਆਂ ਦੇ ਵਿੱਚ ਉਹਨਾਂ ਸੂਰਮੇਆਂ ਨੂੰ ਸਨਮਾਨਿਤ ਕੀਤਾ ਜਾਵੇਗਾ ਜਿਨਾਂ ਨੇ ਨਸ਼ਾ ਛੱਡ ਕੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਹੈ

04/09/2026

ਖੇਡਾਂ ਵਤਨ ਪੰਜਾਬ ਦੀਆਂ ਦੇ ਵਿੱਚ ਇਸ ਵਾਰ ਪੈਰਾ ਖੇਡਾਂ ਵੀ ਸ਼ਾਮਿਲ ਕੀਤੀਆਂ ਜਾਣਗੀਆਂ

ਬਠਿੰਡਾ ਦੇ ਐਸ ਐਸ ਪੀ ਜੋਤੀ ਯਾਦਵ ਬੈਂਸ ਦਾ ਤਬਾਦਲਾ, ਨਵੇਂ ਐਸਐਸਪੀ ਸੁਹੇਲ ਕਾਸਿਮ ਹੋਣਗੇ
01/09/2026

ਬਠਿੰਡਾ ਦੇ ਐਸ ਐਸ ਪੀ ਜੋਤੀ ਯਾਦਵ ਬੈਂਸ ਦਾ ਤਬਾਦਲਾ, ਨਵੇਂ ਐਸਐਸਪੀ ਸੁਹੇਲ ਕਾਸਿਮ ਹੋਣਗੇ

31/08/2026

ਕੰਗਨਾ ਰਨਾਵਤ ਦੀ ਮਾਣਹਾਨੀ ਕੇਸ ਦੀ ਅਗਲੀ ਸੁਣਵਾਈ 15 sep 2026 ਨੂੰ

27/08/2026

ਬਠਿੰਡਾ ਕਾਂਗਰਸ ਪਾਰਟੀ ਨੇ ਬੀਜੇਪੀ ਦੇ ਖਿਲਾਫ ਵਧੀ ਮਹਿੰਗਾਈ ਨੂੰ ਲੈ ਕੇ ਕੀਤਾ ਪ੍ਰਦਰਸ਼ਨ ਕਾਂਗਰਸ ਦੇ ਸੀਨੀਅਰ ਆਗੂ ਟਹਿਲ ਸਿੰਘ ਸੰਧੂ ਨੇ ਘੇਰੀ ਭਾਜਪਾ

ਪੰਚਵਟੀ ਨਗਰ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਐਡਵੋਕੇਟ ਐਮਐਮ ਬਹਿਲ ਵੱਲੋਂ ਐਮਸੀ ਕਮਲੇਸ਼ ਮਹਿਰਾ ਤੇ ਉਹਨਾਂ ਦੇ ਪਤੀ ਸਮਾਜ ਸੇਵੀ ਰਾਜ ਮਹਿਰਾ ਨੂੰ ਕ...
25/08/2026

ਪੰਚਵਟੀ ਨਗਰ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਐਡਵੋਕੇਟ ਐਮਐਮ ਬਹਿਲ ਵੱਲੋਂ ਐਮਸੀ ਕਮਲੇਸ਼ ਮਹਿਰਾ ਤੇ ਉਹਨਾਂ ਦੇ ਪਤੀ ਸਮਾਜ ਸੇਵੀ ਰਾਜ ਮਹਿਰਾ ਨੂੰ ਕੀਤਾ ਗਿਆ ਸਨਮਾਨਿਤ

20/08/2026

ਕੌਮੀ ਇਨਸਾਫ ਮੋਰਚੇ ਦੇ ਸੱਦੇ ਤੇ ਕੱਲ ਪੂਰਾ ਪੰਜਾਬ ਬੰਦ ਸਵੇਰੇ 7 ਵਜੇ ਤੋਂ 2 ਵਜੇ ਤੱਕ ਰੇਲ ਦਾ ਚੱਕਾ ਜਾਮ ਰਹੇਗਾ

18/08/2026

ਭੁੱਚੋ ਮੰਡੀ 128 ਨੰਬਰ ਰੇਲਵੇ ਕਰੋਸਿੰਗ ਤੇ ਬਣੇਗਾ ਅੰਡਰ ਬ੍ਰਿਜ ਰੇਲਵੇ ਨੇਂ ਦਿੱਤੀ ਪ੍ਰਵਾਨਗੀ, ਵਿਨੋਦ ਬਿੰਟਾ

Address

Bathinda

Telephone

+918360727944

Website

Alerts

Be the first to know and let us send you an email when Journalist Amit Sharma posts news and promotions. Your email address will not be used for any other purpose, and you can unsubscribe at any time.

Contact The Business

Send a message to Journalist Amit Sharma:

Shortcuts

Share