Prime Bhagta Bhai ka

Prime Bhagta Bhai ka prime Bhagta bhai ka

16/09/2026

ਆਕਲੀਆ ਮਾਈਨਰ ਵਿੱਚ ਪਿਆ ਪਾੜ ਵਿਭਾਗ ਸੁੱਤਾ ਕੁੰਭਕਰਨੀ ਨੀਂਦਰ ਕਿਸਾਨ ਹੋਏ ਚਿੰਤਤ #ਨਹਿਰੀ

ਬਹੁਤ ਹੀ ਦੁਖਦਾਈ ਖ਼ਬਰ….  ਮੇਰੇ ਕੁਝ ਸਮਾ  ਪਹਿਲਾ ਜਿਲ੍ਹਾ ਇਨਚਾਰਜ ਰਹਿ ਚੁੱਕੇ ਹਲਕਾ ਰਾਮਪੁਰਾ ਫੂਲ ਤੋਂ ਪੱਤਰਕਾਰ  ਦਲਜੀਤ ਸਿੰਘ ਸਿਧਾਣਾ ਦਾ ਅੱ...
10/09/2026

ਬਹੁਤ ਹੀ ਦੁਖਦਾਈ ਖ਼ਬਰ….
ਮੇਰੇ ਕੁਝ ਸਮਾ ਪਹਿਲਾ ਜਿਲ੍ਹਾ ਇਨਚਾਰਜ ਰਹਿ ਚੁੱਕੇ ਹਲਕਾ
ਰਾਮਪੁਰਾ ਫੂਲ ਤੋਂ ਪੱਤਰਕਾਰ ਦਲਜੀਤ ਸਿੰਘ ਸਿਧਾਣਾ ਦਾ ਅੱਜ ਅਚਾਨਕ ਦਿਹਾਂਤ ਹੋ ਗਿਆ ਹੈ। ਸਿਧਾਣਾ ਜੀ ਅਕਾਲ ਚਲਾਣੇ ਦੀ ਖ਼ਬਰ ਨਾਲ ਮਨ ਨੂੰ ਗਹਿਰਾ ਦੁੱਖ ਲੱਗਾ। ਵਾਹਿਗੁਰੂ ਸਾਡੇ ਵੀਰ ਦੀ ਰੂਹ ਨੂੰ ਸਾਂਤੀ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸਣ।
ਵੱਲੋ ਪੱਤਰਕਾਰ ਸਿਕੰਦਰ ਸਿੰਘ ਬਰਾੜ

ਆਪਣੇ ਪਿੰਡ ਦੇ ਵਿੱਚ ਕਿਸੇ  ਲੋੜਵੰਦ ਪਰਿਵਾਰ  ਦੀ ਲੜਕੀ ਦਾ ਵਿਆਹ ਕਰਵਾਣ ਲਈ ਸਾਡੇ ਹੇਠ ਲਿਖੇ  ਨੰਬਰਾ  ਤੇ ਸਪੰਰਕ ਕਰੋ 9814270084ਇਸ ਪੋਸਟ ਨੂੰ...
10/09/2026

ਆਪਣੇ ਪਿੰਡ ਦੇ ਵਿੱਚ ਕਿਸੇ ਲੋੜਵੰਦ ਪਰਿਵਾਰ ਦੀ ਲੜਕੀ ਦਾ ਵਿਆਹ ਕਰਵਾਣ ਲਈ ਸਾਡੇ ਹੇਠ ਲਿਖੇ ਨੰਬਰਾ ਤੇ ਸਪੰਰਕ ਕਰੋ 9814270084
ਇਸ ਪੋਸਟ ਨੂੰ ਵੱਧ ਤੋ ਵੱਧ ਸੇਅਰ ਕਰੋ ਕਿਸੇ ਦਾ ਭਲਾ ਹੋ ਸਕੇ
#ਸ਼੍ਰੀਫਤਿਹਗੜ੍ਹਸਾਹਬ

07/09/2026

ਕਿਸੇ ਵੀਰ ਕੋਲ ਮੋਟਰਾ ਵਾਲਾ ਜਰਨੇਟਰ 25 ਕਿਲੋ ਵਾਟ ਦਾ ਜਾਂ ਇਸ ਤੋ ਉਪਰ ਵਿਕਾਊ ਹੋਵੇ ਤਾਂ ਦੱਸਿਆ ਜੇ ਪਿੰਡ ਤੇ ਏਰੀਆ ਵੀ ਦੱਸੋ
ਸਪੰਰਕ ਨੰਬਰ 9814270084

31/08/2026

ਸਤਿ ਕਰਤਾਰ ਸੇਵਾ ਸੋਸਾਇਟੀ ਸਮਾਧ ਭਾਈ (ਮੋਗਾ) ਵਿਖੇ ਅਤਿ ਲੋੜਵੰਦ ਪਰਿਵਾਰ ਦੀਆ ਲੜਕੀਆ ਦੇ ਵਿਆਹ ਕੀਤੇ ਜਾ ਰਹੇ ਹਨ ਪੂਰੇ ਪੰਜਾਬ ਰਾਜਸਥਾਨ ਹਰਿਆਣਾ ਤੋ ਵੀ ਲੋੜਵੰਦ ਪਰਿਵਾਰ ਸਪੰਰਕ ਕਰ ਸਕਦੇ
ਹਨ ਸਪੰਰਕ ਨੰਬਰ 9814270084 ਸਿਕੰਦਰ ਸਿੰਘ
9914065425 ਬੂਟਾ ਸਿੰਘ
946115362 ਗੁਰਦਰਸ਼ਨ ਸਿੰਘ ਧਾਲੀਵਾਲ
#ਫਲੱਡ #ਸਮਾਜਸੇਵਾ #ਪੰਜਾਬ #ਲੁਧਿਆਣਾ #ਸ਼੍ਰੀਫਤਿਹਗੜ੍ਹਸਾਹਬ

ਜਿਹੜੇ ਹਸਪਤਾਲ ਵਿੱਚ ਜਰਨੇਟਰ ਦਾ ਪ੍ਰਬੰਧ ਨਹੀ ਉਹ ਹਸਪਤਾਲ ਤੇ ਸਰਕਾਰ ਕਿਸ ਕੰਮ ਦੀ ਜਿਹੜੀ ਲੋਕਾ ਦੀ ਸੇਹਤ ਨਾਲ ਹੀ ਖਿਲਵਾੜ ਕਰ ਰਹੀ ਹੈ         ...
29/08/2026

ਜਿਹੜੇ ਹਸਪਤਾਲ ਵਿੱਚ ਜਰਨੇਟਰ ਦਾ ਪ੍ਰਬੰਧ ਨਹੀ ਉਹ ਹਸਪਤਾਲ ਤੇ ਸਰਕਾਰ ਕਿਸ ਕੰਮ ਦੀ ਜਿਹੜੀ ਲੋਕਾ ਦੀ ਸੇਹਤ ਨਾਲ ਹੀ ਖਿਲਵਾੜ ਕਰ ਰਹੀ ਹੈ
#ਭਾਰਤ

29/08/2026

ਰੌੰਤੇ ਰਜਬਾਹੇ ਵਿੱਚ ਨਜਦੀਕ ਭਗਤਾ ਭਾਈ ਦੇ ਸੂਏ ਵਿਚੋ ਮਿਲੀ ਅਣ+ਪਛਾਤੇ ਵਿਆਕਤੀ ਦੀ ਮਿਲੀ ਲਾ+ਸ਼ ਸਨਾਤਕ ਨਹੀ ਹੋ ਰਹੀ
#ਰਜਵਾਹਾ #ਨਹਿਰ #ਫਲੱਡ

28/08/2026

ਨਿਪਾਲ ਵਿੱਚ ਭਾਰੀ ਤਿ+ਬਾਹੀ ਘਰਾ ਦੇ ਘਰ ਰੁੜੇ
#ਫਲੱਡ #ਭਾਰਤ #ਨਿਪਾਲ

28/08/2026

ਮੇਰਾ ਇਕ ਸਵਾਲ ਹੈ
ਦਿਓ ਜਬਾਬ
ਰਾਤ ਦੇ ਸਮੇਂ ਮੰਜੇ ਦੌਣ ਕਿਓ ਨਹੀ ਸੀ ਕਸਦੇ ?:

23/08/2026

ਭਗਤਾ ਭਾਈ ਕਾ ਵਿਖੇ ਬੂਟਾ ਸਿੰਘ ਜਲਾਲ ਮਾਰਕੀਟ ਕਮੇਟੀ ਦੇ ਚੇਅਰਮੈਨ ਬਣਨ ਤੇ ਚੌਕ ਵਿੱਚ ਖੁਸ਼ੀਆ ਸਾਝੀਆ ਕਰਦੇ ਹੋਏ ਮਾਰਕਫੈੱਡ ਪੰਜਾਬ ਦੇ ਚੇਅਰਮੈਨ ਇੰਦਰਜੀਤ ਸਿੰਘ ਮਾਨ ਅਤੇ ਵਰਕਰ ਵੀਰ

Address

Bhagta Bhai
Bathinda
151206

Website

Alerts

Be the first to know and let us send you an email when Prime Bhagta Bhai ka posts news and promotions. Your email address will not be used for any other purpose, and you can unsubscribe at any time.

Shortcuts

Share