Sandeep Baba

Sandeep Baba ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕਿ ਫਤਹਿ ਜੀ

24/05/2026

ਵਧ ਤੋ ਵਧ ਮੇਰੇ ਪੇਜ ਨਾਲ ਜੋੜੋ ਜੀ ਪਾਣੀ ਦੀ ਸੇਵਾ ਸਾਡੀ ਮੁਕਮਲ ਚਲ ਰਹੀ ਆ

04/05/2026

ਤੁਸੀ ਵੀ ਆਪਣੇ ਪਿੰਡ ਵਿਚ ਨਹਿਰੀ ਪਾਣੀ ਫਿਲਟਰ ਕੀਤਾ ਗਿਆ ਲੈਣ ਵਸਤੇ ਸੰਪਰਕ ਕਰੋ 9041156003

29/04/2026

ਪਾਣੀ ਸ਼ੁੱਧ ਪੀਓ ਕੋਈ ਬਿਮਾਰੀ ਨੀ ਲੱਗਦੀ ਸਿਹੇਤ ਠੀਕ ਰਹਿੰਦੀ ਆ

26/04/2026

ਕੋਈ ਜਾਤ ਪਾਤ ਦੇ ਨਾਮ ਤੇ ਲੜ ਰਿਹਾ ਕੋਈ ਧਰਮ ਦੇ ਨਾਮ ਤੇ ਲੜ ਰਿਹਾ ਸਾਡੇ ਵਰਗੇ ਏਨਾ ਦੇ ਮੂੰਹ ਵੱਲ ਦੇਖ ਰਹੇ ਨੇ ਸੋਚ ਰਹੇ ਨੇ ਕਿ ਲੋੜ ਸੀ ਏਨਾ ਨੂੰ ਮਨੁੱਖ ਬਨੌਣ ਦੀ ਰੱਬਾ

26/04/2026

ਜਦੋਂ ਬਾਈ ਜੋਤੀ ਨੂਰਾ ਦਾ ਫੈਸਲਾ ਹੋ ਗਿਆ ਦਾ ਦਿਓ ਵੀਰ ਬਣਕੇ

08/04/2026

ਮੈਨੂੰ ਲੋੜ ਆ ਮੁਕਸਰ ਜਿਲੇ ਵਿੱਚ ਰਾਜ ਮਿਸਤਰੀਆਂ ਦੀ ਨਾਲ ਲੇਬਰ ਹੋਵੇ ਕਿਰਪਾ ਕਰਕੇ ਵੀਡਿਓ ਸੇਅਰ ਕਰਦੋ

07/04/2026

ਅੱਜ ਆਪਣੇ ਪਿੰਡ ਸ੍ਰੀ ਈਮਾਨ ਸਿੰਘ ਖਲਾਸਾ ਜੀ ਪੌਂਚੇ। ਪੇਜ ਨੂੰ ਫੌਲੋ ਜਰੂਰ ਕਰ ਲਿਆ ਕਰੋ ਕੰਮ ਵਧੀਆ ਲੱਗਦਾ ਤਾਂ ਸਾਡਾ ਜੀ

05/04/2026

ਗਰੀਬ ਦੇ ਕੋਈ ਜਾਂਦਾ ਨੀ ਅੱਜ ਵਾਹਿਗੁਰੂ ਨੇ ਸੇਵਾ ਲਾ ਦਿੱਤੀ ਇਸ ਪਿੰਡ ਸਾਡੀ ਸੇਵਾ ਚਗੀ ਲਗੀ ਤਾਂ ਪੇਜ ਫੌਲੋ ਜਰੂਰ ਕਰੋ

27/03/2026

ਭਾਖੜਾ ਚਲੀ ਜਾਂਦੀ

26/03/2026

ਹਰੇਕ ਆਗੂ ਕੌਮ ਦਾ ਸਟੇਜ ਤੇ ਨ੍ਹਾਰਾ ਲਾਉਂਦਾ ਖਾਲਿਸਤਾਨ ਜਿੰਦਬਾਦ। ਹਰੇਕ ਪਿੰਡ ਚ ਗੁਰੂ ਘਰ ਵਖੋ ਵਖ ਆ ਜ਼ਿਮੀਦਾਰਾਂ ਦਾ ਆ ਮਜ੍ਹਬੀ ਸਿੱਖ ਦਾ ਪਹਲਾ ਜਾਤੀਵਾਦ ਖਤਮ ਕਰੋ

Address

Bathinda

Alerts

Be the first to know and let us send you an email when Sandeep Baba posts news and promotions. Your email address will not be used for any other purpose, and you can unsubscribe at any time.

Share