Sandeep singh babar

Sandeep singh babar ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕਿ ਫਤਹਿ ਜੀ

17/07/2025
17/07/2025

ਸੁੱਧ ਪਾਣੀ ਪੀਓ ਜੀ

17/07/2025

ਕਿਸਾਨਾਂ ਦੀ ਫਸਲ ਮਰਗੀ ਗਰੀਬਾਂ ਦੇ ਘਰ ਡਿੱਗ ਮੀਹ ਦਾ ਨੁਕਸਾਨ ਦੋਵਾਂ ਨੂੰ hoya

17/07/2025
16/07/2025

ਘਰਵਾਲੇ ਦੀ ਇੱਜਤ ਲਈ ਲੜਨ ਵਾਲੀ ਕਰਨਲ ਬਾਠ ਦੀ ਪਤਨੀ ਦੀ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸਾਸ਼ਨ ਤੇ ਵੱਡੀ ਜਿੱਤ । ਕਰਨਲ ਬਾਠ ਮਾਮਲਾ ਹਾਈਕੋਰਟ ਵੱਲੋਂ ਸੀਬੀਆਈ ਨੂੰ ਸੌਂਪ ਦਿੱਤਾ ਗਿਆ ਏ । ਬਹੁਤ ਸੰਘਰਸ਼ ਕੀਤਾ ਏਸ ਦਲੇਰ ਔਰਤ ਨੇ ਨਾ ਝੁਕੀ ਨਾ ਡਰੀ ।

ਇਹ ਕਹਾਣੀ ਆਪਣੇ ਨਾਲ ਮੇਲ ਜੋਲ ਖਾਂਦੀ ਆ

16/07/2025

ਹਾਂਜੀ ਵੀਰੋ ਪੰਪ ਉਪਰਟਰ ਵਾਲੇ ਮਸਲੇ ਤੇਂ ਵਕੀਲ ਨਾਲ ਗੱਲ ਹੋਇ ਆ ਭਾਈ ਜੋਬ ਮਿਲੁ ਗਈ ਉਨ੍ਹਾਂ ਨੂੰ ਜ੍ਹੇੜੇ ਹਟਾ ਦਿੱਤੇ ਗਏ ਪਾਮੇ ਬਠਿੰਡੇ ਦਾ ਕੇਸ ਆ ਪਾਮੇ ਲੁਧਿਆਣਾ ਪਾਮੇ ਮੁਕਸਰ ਦਾ ਸਾਰੇ ਵੀਰਾ ਦਾ ਸਾਥ ਦੇਣ ਲਈਂ ਧੰਨਵਾਦ

16/07/2025
15/07/2025

ਰਾਜਗੜ੍ਹ ਵਾਲਾ ਮੁਦਾ ਹਾਈ ਲੈਵਲ ਤੇਂ ਚੱਕ ਲਿਆਂ ਆਪਾਂ ਭਾਈ ਜ਼ੋਰ ਵੀ ਪੁਰਾ ਲੱਗ ਗਿਆ ਬਾਕੀ ਦੇਖੋ ਅਗੇ ਕੀ ਬਣਦਾ

Waheguru te  ਭੋਰਸਾ ਰੱਖੋ ਸਬ ਮਸਲੇ ਹਲ ਹੋਣਗੇ ਚੜ੍ਹਦੀਕਲਾ ਚ ਰਹੋ
13/07/2025

Waheguru te ਭੋਰਸਾ ਰੱਖੋ ਸਬ ਮਸਲੇ ਹਲ ਹੋਣਗੇ ਚੜ੍ਹਦੀਕਲਾ ਚ ਰਹੋ

11/07/2025

ਹਰਿਆਣੇ ਵਾਲੇ ਪੰਪ ਓਪਰੇਟਰਾਂ ਦੀ ਇੰਟਰੋ ਕਰਨ ਜਾ ਰਿਹਾ ਵੀਰ ਜ੍ਹੇੜੇ ਪੱਕੇ hoye ਨੇ ਪੇਜ਼ ਫੌਲੋਂ ਕਰਲੋ ਤੇਂ ਪੋਸਟ ਨੂੰ ਸ਼ੇਅਰ ਕਰਦੋ

10/07/2025

ਸਰਪੰਚ ਵੀਰਾ ਨੂੰ ਇਕ ਸੁਨੇਹਾ ਜੀ ਜਰੂਰ ਸੁਣੋਂ ਮੇਰੇ ਵੀਰੋ 🙏🏼

Address

Bathinda

Alerts

Be the first to know and let us send you an email when Sandeep singh babar posts news and promotions. Your email address will not be used for any other purpose, and you can unsubscribe at any time.

Share