5aab news

5aab news news and interviews

31/08/2024

ਸੁਰਿੰਦਰਪਾਲ ਸਿੰਘ ਬੱਲੂਆਣਾ

31/08/2024
15/02/2024

ਜਵਾਨ ਪੰਜਾਬ ਦੇ

ਇਹ ਬੇਪ੍ਰਵਾਹ ਜਵਾਨ ਪੰਜਾਬ ਦੇ,
ਮੌਤ ਨੂੰ ਮਖ਼ੌਲਾਂ ਕਰਨ,
ਮਰਨ ਥੀਂ ਨਹੀਂ ਡਰਦੇ ।

ਪਿਆਰ ਨਾਲ ਇਹ ਕਰਨ ਗ਼ੁਲਾਮੀ,
ਜਾਨ ਕੋਹ ਆਪਣੀ ਵਾਰ ਦਿੰਦੇ :
ਪਰ ਟੈਂ ਨਾ ਮੰਨਣ ਕਿਸੇ ਦੀ,
ਖਲੋ ਜਾਣ ਡਾਂਗਾਂ ਮੋਢੇ ‘ਤੇ ਉਲਾਰਦੇ ।
ਮੰਨਣ ਬਸ ਇਕ ਆਪਣੀ ਜਵਾਨੀ ਦੇ ਜ਼ੋਰ ਨੂੰ
ਅੱਖੜਖਾਂਦ, ਅਲਬੇਲੇ, ਧੁਰ ਥੀਂ ਸਤਿਗੁਰਾਂ ਦੇ,
ਆਜ਼ਾਦ ਕੀਤੇ ਇਹ ਬੰਦੇ ।
ਪੰਜਾਬ ਨਾ ਹਿੰਦੂ ਨਾ ਮੁਸਲਮਾਨ,
ਪੰਜਾਬ ਸਾਰਾ ਜੀਂਦਾ ਗੁਰੂ ਦੇ ਨਾਮ ‘ਤੇ ।

ਪ੍ਰੋ.ਪੂਰਨ ਸਿੰਘ

15/02/2024

ਖਨੌਰੀ ਬਾਰਡਰ ਅੱਥਰੂ ਗੈਸ

15/02/2024

ਖਨੌਰੀ ਬਾਰਡਰ,ਕਿਸਾਨੀ ਸੰਘਰਸ਼ 14 ਫਰਵਰੀ 2024

15/02/2024

ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ॥'

ਅਜੋਕੇ ਦੌਰ 'ਚ ਕਿਰਦਾਰ ਰੱਖਣਾ ਹਰ ਕਿਸੇ ਦੇ ਵੱਸ ਨਹੀਂ
15/02/2024

ਅਜੋਕੇ ਦੌਰ 'ਚ ਕਿਰਦਾਰ ਰੱਖਣਾ ਹਰ ਕਿਸੇ ਦੇ ਵੱਸ ਨਹੀਂ

28/11/2023

ਤੁਹਾਡੇ ਵੀ ਸੰਪਰਕ ਚ ਹੋਣਗੇ ਅਜਿਹੇ ਫੇਸਬੁੱਕੀਏ ਵਰਕਰ

27/11/2023

ਪਾਰਕ ਦੇਖਣਾ ਬਣਦਾ ਛੰਡ ਕੱਢੀ ਪਈ ਆ ਝੁੰਬਾ ਪਿੰਡ ਚ

ਕਾਸ਼ ਸਾਰੇ ਪਿੰਡ ਇਸ ਤਰ੍ਹਾਂ ਦੇ ਪਾਰਕ ਬਣਾਉਣ

Address

Bathinda

Telephone

+18556022530

Website

Alerts

Be the first to know and let us send you an email when 5aab news posts news and promotions. Your email address will not be used for any other purpose, and you can unsubscribe at any time.

Contact The Business

Send a message to 5aab news:

Share