ITN Punjab

ITN Punjab ITN Punjab is a Punjabi News Channel which is a part of Indian Tv News Network (ITN National)

16/03/2026

ਖਡੂਰ ਸਾਹਿਬ ਰੋਡ ਤੇ ਸਥਿਤ ਗੁਰਦੁਆਰਾ ਦਮਦਮਾ ਸਾਹਿਬ ਵਿਖੇ‌ ਸਲਾਨਾ ਜੋੜ ਮੇਲਾ 15 ਮਾਰਚ ਦਿਨ ਐਤਵਾਰ ਨੂੰ ਬੜੀ ਧੂਮ ਧਾਮ ਨਾਲ ਮਨਾਇਆ ਗਿਆ।

16/03/2026

ਭਾਦਸੋਂ ਸ਼ਿਵ ਇੰਡੇਨ ਗੈਸ ਸਿਲੰਡਰ ਏਜੰਸੀ ਦੇ ਮਾਲਕ ਨੇ ਘਰੇਲੂ ਗੈਸ ਸਿਲੰਡਰ ਦੀ ਸਪਲਾਈ ਬਾਰੇ ਕੀ ਆਖ ਦਿੱਤਾ ਸੁਣੋਂ

16/03/2026

ਪਟਿਆਲਾ ਵਿਖੇ ਵਿਸ਼ਕਰਮਾ ਚੈਰੀਟੇਬਲ ਐਜੂਕੇਸ਼ਨ ਅਤੇ ਵੈਲਫੇਅਰ ਟਰਸਟ ਵੱਲੋਂ ਮਨਾਇਆ ਗਿਆ ਦੂਸਰਾ ਮੂਰਤੀ ਸਥਾਪਨਾ ਦਿਵਸ

14/03/2026

ਪੰਜਾਬ ਸਟੇਟ ਅਤੇ ਚੰਡੀਗੜ੍ਹ ਮਨੁੱਖੀ ਅਧਿਕਾਰ ਕਮਿਸ਼ਨ ਤੋਂ ਜਤਿੰਦਰ ਸਿੰਘ ਸ਼ੈਂਟੀ ਵੱਲੋਂ ਜਿਲ੍ਹਾ ਫਿਰੋਜ਼ਪੁਰ ਦੇ ਡੀ ਸੀ ਦਫ਼ਤਰ ਵਿੱਚ ਰੱਖੇ ਗਏ ਖੁੱਲ੍ਹੇ ਸੁਣਵਾਈ ਕੈਂਪ ਦਾ ਕੀਤਾ ਗਿਆ ਦੌਰਾ

14/03/2026

ਰਾਏਕੋਟ ਸ਼ਹਿਰ ਵਿੱਚ 1000 ਅਤੇ 1500 ਰੁਪਏ ਪ੍ਰਤੀ ਮਹੀਨਾ ਮਿਲਣ ਦਾ ਵਾਧਾ ਪੁਰਾ ਹੋਣ ਤੇ ਬੀਬੀਆਂ ਨੇ ਕੱਡੀ ਜੱਗੋ

14/03/2026

ਸ੍ਰੀ ਹਨੁਮਾਨ ਮੰਦਰ ਵਿੱਚ ਰਾਮ ਨੌਮੀ ਦੇ ਪਵਿੱਤਰ ਤਿਉਹਾਰ ਨੂੰ ਮੁੱਖ ਰਖਦਿਆਂ ਪ੍ਰਭਾਤ ਫੇਰੀਆਂ ਕੱਢੀਆਂ

14/03/2026

ਤਰਨ ਤਾਰਨ ਵਿੱਚ ਦਾਤਰਾਂ ਨਾਲ ਡਰਾ ਕੇ ਲੁੱਟਾਂ ਖੋਹਾਂ ਕਰਨ ਵਾਲੇ ਲੁਟੇਰੇ ਪਿੰਡ ਢੋਟੀਆਂ ਵਾਲਿਆਂ ਕਰਲੇ ਕਾਬੂ।

14/03/2026

ਦੋਰਾਹਾ ਬਲਾਕ ਸਮੰਤੀ ਦੇ ਚੇਅਰਮੈਨ ਅਤੇ ਉਪ ਚੇਅਰਮੈਨ ਦੀ ਚੋਣ ਦੌਰਾਨ ਕਿਰਨਪ੍ਰੀਤ ਕੌਰ ਪਤਨੀ ਕੁਲਜਿੰਦਰ ਸਿੰਘ ਵਾਸੀ ਧਮੋਟ ਨੂੰ ਸਰਬਸੰਮਤੀ ਨਾਲ ਚੇਅਰਮੈਨ ਚੁਣ ਲਿਆ ਗਿਆ,

14/03/2026

ਲਖਵੀਰ ਸਿੰਘ ਜੀ ਨੇ ਦੱਸਿਆ ਲੋਕ ਤੰਤਰ ਦਾ ਘਾਣ ਤੇ ਕਿਹਾ ਆਮ ਆਦਮੀ ਪਾਰਟੀ ਜੋ ਕਰ ਰਹੀ ਉਹ ਬਹੁਤ ਗਲਤ ਹੈ ਇਸ ਸਾਂਭਦੀ ਅਸੀਂ ਕੋਰਟ ਜਾਵਾਂਗੇ

12/03/2026
12/03/2026

*ਕੱਚੇ ਸਫ਼ਾਈ ਸੇਵਕਾਂ ਨੂੰ ਪੱਕੇ ਨਾ ਕਰਨ ਦੇ ਰੋਸ ਵਿੱਚ ਪੰਜਾਬ ਸਰਕਾਰ ਦਾ ਭਾਦਸੋਂ ਵਿੱਚ ਫੂਕਿਆ ਪੁਤਲਾ*

12/03/2026

ਟਰੈਕਟਰ ਚੋਰੀ ਕਰਕੇ ਲਿਜਾਂਦੇ ਇਕ ਵਿਅਕਤੀ ਨੂੰ ਕੀਤਾ ਕਾਬੂ ਜਾਣਕਾਰੀ ਦਿੰਦੇ ਹੋਏ DSP‌ ਫਰੀਦਕੋਟ ਤਿਰਲੋਚਨ ਸਿੰਘ।

Address

Bathinda

Alerts

Be the first to know and let us send you an email when ITN Punjab posts news and promotions. Your email address will not be used for any other purpose, and you can unsubscribe at any time.

Share