Pendu junction

Pendu junction Follow for more videos

08/06/2026
25/05/2026

Swaraj735❤️🐂

25/05/2026

😂✌🏼

ਜੇ ਸੋਨਮ ਬਾਜਵਾ ਆਵਦੇ ਨਹਾਉਣ ਤੋ ਮਗਰੋ ਉਹ ਪਾਣੀ ਸੇਲ ਕਰਨ ਨੂੰ ਇੱਕ ਵਾਰ ਆਵਜ ਦੇ ਦੇਵੇ ਤਾ ਲੋਕਾ ਨੇ ਹੱਥੋ ਹੱਥੀ ਲੈ ਜਾਣਾ                   ...
25/05/2026

ਜੇ ਸੋਨਮ ਬਾਜਵਾ ਆਵਦੇ ਨਹਾਉਣ ਤੋ ਮਗਰੋ ਉਹ ਪਾਣੀ ਸੇਲ ਕਰਨ ਨੂੰ ਇੱਕ ਵਾਰ ਆਵਜ ਦੇ ਦੇਵੇ ਤਾ ਲੋਕਾ ਨੇ ਹੱਥੋ ਹੱਥੀ ਲੈ ਜਾਣਾ ਹੁਣ ਥੋਨੂੰ ਇੰਝ ਲੱਗਦਾ ਹੋਣਾ ਇਹ ਸਿਰਫ ਹਾਸਾ ਮਜਾਕ ਹੈ,

ਪਰ ਨਹੀ ਮਿੱਤਰੋ ਇਹ ਯੂ ਐਸ ਏ ਚ ਹੋਇਆ ਹੈ,ਹਾਲੀਵੁੱਡ ਦੀ ਹੀਰੋਇਨ sydney sweeney ਥੋੜਾ ਟਾਈਮ ਪਹਿਲਾ ਉਸ ਨੇ ਸਾਬਣ ਦੀ ਐਡ ਲਈ ਸ਼ੂਟ ਕੀਤਾ ਸੀ,ਪਰ ਲੋਕ ਕੁਮੈਟ ਕਰਨ ਲੱਗ ਗੇ ਕੁਮੈਟ ਕੀਤੇ ਲੋਕਾ ਨੇ ਅਖੇ ਉਹ ਬਾਥ ਟੱਬ ਵਾਲਾ ਪਾਣੀ ਚਾਹੀਦਾ ਸਾਨੂੰ ਜਿਸ ਸਿਡਨੀ ਨੇ ਸ਼ੂਟ ਕੀਤਾ ਪਰ ਫੇਮਸ ਲੋਕਾ ਜਿਆਦਾ ਧਿਆਨ ਨੀ ਦਿੰਦੇ ਇਹਨਾ ਚੀਜਾ ਵੱਲ ਪਰ ਇਥੋ sydeny ਨੂੰ ਇੱਕ ਤਰਤੀਬ ਸੁੱਝੀ ਉਸ ਨੇ ਕੀ ਕੀਤਾ ਜਿੰਨਾ ਨਾਲ
ਉਸ ਨੇ ਐਡ ਕੀਤੀ ਸੀ ਉਹਨਾ ਨਾਲ ਰਲਕੇ ਇੱਕ ਸਾਬਣ ਲਿਮਟਡ ਐਡੀਸ਼ਨ ਲ਼ਾਚ ਕਰਤਾ ਅਤੇ ਕਿਹਾ ਗਿਆ ਕਿ ਇਹ ਸਾਬਣ ਉਸੇ ਪਾਣੀ ਤੋ ਬਣਿਆ ਹੈ,ਸਾਬਣ ਬਣਾਏ ਪੰਜ ਹਜਾਰ ਤੇ ਰੇਟ ਰੱਖਿਆ ਅੱਠ ਡਾਲਰ,ਹੈਰਾਨੀ ਉਦੋ ਹੋਈ ਲੋਕ ਖਰੀਦਣ ਲਈ ਪੈ ਗੇ ਕਈ ਥਾਵਾ ਤੇ ਰੇਟ ਹਜਾਰਾ ਡਾਲਰ ਤੇ ਵੱਜਿਆ
ਲੋਕਾ ਦੇ ਹਾਸੇ ਮਜਾਕ ਚੋ ਇੱਕ ਬਿਜਨਸ ਕੱਢ ਲਿਆ ਸੋ ਦੋਸਤੋ ਇਹਨੂੰ ਕਹਿੰਦੇ ਆ , ਮੌਕੇ ਤੇ ਚੌਕਾ ਮਾਰਨਾ ਬੱਸ ਦਿਮਾਗ ਚਾਹੀਦਾ ਲੋਕਾ ਦਾ ਤਾ ਕਿਆ ਹੀ ਕਹਿਣਾ ✍️😎

25/05/2026

😂

Address

Bhucho Mandj
Bathinda
151101

Telephone

+919478588911

Website

Alerts

Be the first to know and let us send you an email when Pendu junction posts news and promotions. Your email address will not be used for any other purpose, and you can unsubscribe at any time.

Contact The Business

Send a message to Pendu junction:

Shortcuts

Share