BBK News 24

BBK News 24 Contact information, map and directions, contact form, opening hours, services, ratings, photos, videos and announcements from BBK News 24, Media/News Company, BHAGTA BHAI, Bathinda.

ਜਗਰਾਉਂ ਦੇ ਮਸ਼ਹੂਰ ਡਾਕਟਰ ਹਰੀ ਸਿੰਘ ਹੰਸ ਦਾ ਹੋਇਆ ਦੇਹਾਂਤ।
24/09/2025

ਜਗਰਾਉਂ ਦੇ ਮਸ਼ਹੂਰ ਡਾਕਟਰ ਹਰੀ ਸਿੰਘ ਹੰਸ ਦਾ ਹੋਇਆ ਦੇਹਾਂਤ।

20/09/2025

ਪਿੰਡ ਜਲਾਲ ਵਿਖੇ ਕਾਂਗਰਸ ਦੀ ਹਲਕਾ ਪੱਧਰੀ ਮੀਟਿੰਗ ਵਿਚ ਕਾਂਗਰਸੀ ਵਰਕਰਾਂ ਨੇ ਨਰਿੰਦਰ ਸਿੰਘ ਭਲੇਰੀਆ ਨੂੰ ਜਿਲ੍ਹਾਂ ਪ੍ਰਧਾਨ ਬਣਾਉਣ ਦੀ ਮੰਗ ਰੱਖੀ

18/09/2025

ਬਿਨਾਂ ਮੀਂਹ ਪਏ ਤੋਂ ਪਿੰਡ ਢਿਲਵਾਂ ਦੀਆਂ ਸੜਕਾਂ ਤੇ ਗਲੀਆਂ ਚ ਖੜੇ ਪਾਣੀ ਨਾਲ ਪਿੰਡ ਵਾਸੀ ਅਤੇ ਰਾਹਗੀਰ ਪਰੇਸ਼ਾਨ।ਅਫਸੋਸ- ਕਿ ਸਾਢੇ ਤਿੰਨ ਸਾਲ ਬੀਤਣ ਦੇ ਬਾਵਜੂਦ ਵੀ ਪਾਣੀ ਦੀ ਸਮੱਸਿਆ ਹੱਲ ਨਹੀਂ ਹੋਈ punjab

16/09/2025

ਭਗਤਾ ਭਾਈਕਾ ਦੀ ਡਰੇਨ ਪੱਟੜੀ ਨੇੜਿਓ ਇਕ ਨੌਜਵਾਨ ਦੀ ਭੇਦਭਰੀ ਹਾਲਤ ਵਿਚ ਲਾਸ ਮਿਲੀ, ਡਰੇਨ ਦੀ ਪੱਟੜੀ ਤੋ ਮ੍ਰਿਤਕ ਦਾ ਮੋਟਰ ਸਾਇਕਲ ਵੀ ਮਿਲਿਆ, ਪੁਲਿਸ ਮੌਕੇ ਤੇ ਪਹੁੰਚੀ

15/09/2025

ਧਾਰਮਿਕ ਸਮਾਗਮ ਵਿੱਚ ਅਸਲੀਲ ਹਰਕਤਾਂ ਕਰਨ ਵਾਲਿਆਂ ਨੂੰ ਸਬਕ ਸਿਖਾਉਣਾ ਚਾਹੀਦਾ punjab

05/09/2025

ਇਹੋ ਜਿਹੇ ਹੁੱਲੜਵਾਜਾਂ ਨੂੰ ਹੜ ਪ੍ਰਭਾਵਿਤ ਇਲਾਕਿਆਂ ਤੋਂ ਦੂਰ ਕਰਨ ਦੀ ਲੋੜ punjab

04/09/2025

ਖਹਿਰਾ ਸਾਹਿਬ ਵੀ ਸਿਰਾ ਕਰਵਾਉਂਦਾ।

03/09/2025

ਗੁਰੂ ਨਾਨਕ ਦੇਵ ਯੂਨੀਵਰਸਿਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿਦਿਆਰਥੀ ਹੜ੍ਹ ਪੀੜ੍ਹਤਾ ਲਈ ਅਜਨਾਲਾ ਵਿਖੇ ਮਦਦ ਵਿਚ ਜੁਟੇ punjab

02/09/2025

ਕਸਬਾ ਭਾਈਰੂਪਾ ਦੇ ਛੰਨਾ ਰੋਡ ਤੇ ਲੰਘਦੀ ਡਰੇਨ ਦੇ ਜਿਆਦਾ ਪਾਣੀ ਆਉਣ ਕਾਰਨ ਡਰੇਨ ਦੇ ਟੁੱਟਣ ਦੀ ਖ਼ਬਰ ਹੈ । ਨੌਜਵਾਨ ਬੰਨ੍ਹ ਮਾਰਨ ਦੀ ਕੋਸ਼ਿਸ਼ ਕਰ ਰਹੇ ਹਨ ਪ੍ਰੰਤੂ ਗੱਟਿਆਂ ਦੀ ਘਾਟ ਹੈ ।

02/09/2025

ਹੜ ਪੀੜਤਾਂ ਦੀ ਮਦਦ ਲਈ ਜਾਂਦੇ ਹੋਏ ਹਲਕਾ ਨਕੋਦਰ ਤੋਂ ਐਮਐਲਏ ਮੈਡਮ ਇੰਦਰਜੀਤ ਕੌਰ ਮਾਨ

02/09/2025

ਹੜਾਂ ਦੀ ਮਾਰ ਝੱਲ ਰਹੇ ਪੰਜਾਬ ਦੀ ਸਲਾਮਤੀ ਲਈ 10 ਸਕਿੰਟ ਦਾ ਸਮਾਂ ਕੱਢ ਕੇ ਵਾਹਿਗੁਰੂ ਲਿਖੋ ਜੀ

Address

BHAGTA BHAI
Bathinda
151206

Telephone

+919855239101

Website

Alerts

Be the first to know and let us send you an email when BBK News 24 posts news and promotions. Your email address will not be used for any other purpose, and you can unsubscribe at any time.

Contact The Business

Send a message to BBK News 24:

Share