Punjab news updates

Punjab news updates Sidhu Vedio

ਡੱਲੇਵਾਲ ਦੀ ਹਾਲਤ ਗੰਭੀਰ, ਉਲਟੀਆਂ ਤੋਂ ਬਾਅਦ ਹੋਏ ਬੇਹੋਸ਼.  ਵਾਹਿਗੁਰੂ ਮੇਹਰ ਕਰੇ 🙏
19/12/2024

ਡੱਲੇਵਾਲ ਦੀ ਹਾਲਤ ਗੰਭੀਰ, ਉਲਟੀਆਂ ਤੋਂ ਬਾਅਦ ਹੋਏ ਬੇਹੋਸ਼. ਵਾਹਿਗੁਰੂ ਮੇਹਰ ਕਰੇ 🙏

17/12/2024
Congratulations sister
12/12/2024

Congratulations sister

ਕੁੜੀ ਨੇ ਕਰ ਦਿੱਤਾ, ਵਿਨੇਸ਼ ਫੋਗਟ ਪਹੁੰਚੇ ਓਲੰਪਿਕ ਫਾਈਨਪਰ ਅਜੇ ਵੀ ਕੋਈ ਵਧਾਈ ਨਹੀਂ ਦੇ ਰਿਹਾ. ਜੇ ਵਿਰਾਟ ਕੋਹਲੀ ਲੱਖਾਂ ਲਾਇਕ ਤੇ ਹਜਾਰਾਂ ਕੁਮ...
09/08/2024

ਕੁੜੀ ਨੇ ਕਰ ਦਿੱਤਾ, ਵਿਨੇਸ਼ ਫੋਗਟ ਪਹੁੰਚੇ ਓਲੰਪਿਕ ਫਾਈਨ
ਪਰ ਅਜੇ ਵੀ ਕੋਈ ਵਧਾਈ ਨਹੀਂ ਦੇ ਰਿਹਾ. ਜੇ ਵਿਰਾਟ ਕੋਹਲੀ ਲੱਖਾਂ ਲਾਇਕ ਤੇ ਹਜਾਰਾਂ ਕੁਮੈਂਟਾਂ ਵਿੱਚ ਹੁੰਦਾ ਪਰ ਮੈਨੂੰ ਕੋਈ ਲਾਈਕ ਨਹੀਂ ਕਰ ਰਿਹਾ.

ਕਿਸ਼ੋਰ ਜੇਨਾ ਦੇ ਪਿਤਾ ਨੂੰ ਆਪਣੀ ਪਹਿਲੀ ਜੈਵਲਿਨ ਲਈ ਕਿਸਾਨ ਵਜੋਂ ਕਰਜ਼ਾ ਲੈਣਾ ਪਿਆ, ਅੱਜ ਮੈਂ ਦੇਸ਼ ਲਈ ਮੈਡਲ ਜਿੱਤਿਆ ਹੈ, ਮੈਨੂੰ ਕਿਸੇ ਨੇ ਵਧ...
09/08/2024

ਕਿਸ਼ੋਰ ਜੇਨਾ ਦੇ ਪਿਤਾ ਨੂੰ ਆਪਣੀ ਪਹਿਲੀ ਜੈਵਲਿਨ ਲਈ ਕਿਸਾਨ ਵਜੋਂ ਕਰਜ਼ਾ ਲੈਣਾ ਪਿਆ, ਅੱਜ ਮੈਂ ਦੇਸ਼ ਲਈ ਮੈਡਲ ਜਿੱਤਿਆ ਹੈ, ਮੈਨੂੰ ਕਿਸੇ ਨੇ ਵਧਾਈ ਨਹੀਂ ਦਿੱਤੀ

Share pka karo yr
07/06/2024

Share pka karo yr

ਪੰਜਾਬ ਦੀ ਆਬਾਦੀ 3 ਕਰੋੜ ਤੋਂ ਵੱਧ ਹੈ ਅਤੇ ਜਿਸ ਵਿਅਕਤੀ ਕੋਲ ਆਪਣੀ 20 ਫੁੱਟ ਦੀ ਜਗ੍ਹਾ ਹੈ, ਜੇਕਰ ਉਹ ਅੱਜ ਸਿਰਫ਼ ਇੱਕ ਰੁੱਖ ਲਗਾ ਦੇਵੇ ਤਾਂ ਸਿ...
30/05/2024

ਪੰਜਾਬ ਦੀ ਆਬਾਦੀ 3 ਕਰੋੜ ਤੋਂ ਵੱਧ ਹੈ ਅਤੇ ਜਿਸ ਵਿਅਕਤੀ ਕੋਲ ਆਪਣੀ 20 ਫੁੱਟ ਦੀ ਜਗ੍ਹਾ ਹੈ, ਜੇਕਰ ਉਹ ਅੱਜ ਸਿਰਫ਼ ਇੱਕ ਰੁੱਖ ਲਗਾ ਦੇਵੇ ਤਾਂ ਸਿੱਧੇ 3 ਕਰੋੜ ਦਰੱਖਤ ਉੱਗਣਗੇ ਅਤੇ ਅਗਲੀਆਂ ਗਰਮੀਆਂ ਵਿੱਚ ਤਾਪਮਾਨ 30 ਡਿਗਰੀ ਰਹੇਗਾ ਅਤੇ ਮੀਂਹ ਵੀ ਵੱਧ ਜਾਵੇਗਾ। .

ਕੇਕ/ਕੱਪੜੇ/ਬਾਈਕ 'ਤੇ ਹਜ਼ਾਰਾਂ ਰੁਪਏ ਖਰਚ ਕੀਤੇ ਜਾਂਦੇ ਹਨ। ਪਰ ਅੱਜ ਥੋੜਾ ਸੋਚੋ ਤੇ ਮੰਡੀ ਜਾ ਕੇ 20 ਰੁਪਏ ਦਾ ਬੂਟਾ ਖਰੀਦ ਕੇ ਲਗਾਓ, ਆਉਣ ਵਾਲੀ ਪੀੜੀ ਬਾਰੇ ਸੋਚੋ। *ਮਿਸ਼ਨ ਗ੍ਰੀਨ ਪੰਜਾਬ*



ਜੇਕਰ ਤੁਹਾਡਾ ਦਿਲ ਹੁਕਮ ਦਿੰਦੀ ਹੈ। *ਇਸ ਸੁਨੇਹੇ ਨੂੰ ਅਗਲੇ ਮੌਨਸੂਨ ਤੱਕ ਪੂਰੇ ਪੰਜਾਬ ਵਿੱਚ ਫੈਲਾਓ।🙏🏻*
Copy

ਵਹਿਗੁਰੂ ਜੀ 😥
28/05/2024

ਵਹਿਗੁਰੂ ਜੀ 😥

Please comment 👍
20/05/2024

Please comment 👍

ਹੁਣੇ ਹੁਣੇ ਬਠਿੰਡਾ ਦੀ ਡਾਕਟਰ ਕਿਸ਼ੋਰੀ ਰਾਮ ਰੋਡ ਤੇ 3 ਨ+ਸ਼ੇੜੀ ਲੁਟੇਰੇ ਇੱਕ ਰਾਹ ਜਾਂਦੀ ਮਾਤਾ ਦਾ ਮੋਬਾਇਲ ਫ਼ੋਨ ਖੋਹ ਕੇ ਭੱਜ ਰਹੇ ਸੀ ਤਾਂ ਰਾਹ ਜ...
11/05/2024

ਹੁਣੇ ਹੁਣੇ ਬਠਿੰਡਾ ਦੀ ਡਾਕਟਰ ਕਿਸ਼ੋਰੀ ਰਾਮ ਰੋਡ ਤੇ 3 ਨ+ਸ਼ੇੜੀ ਲੁਟੇਰੇ ਇੱਕ ਰਾਹ ਜਾਂਦੀ ਮਾਤਾ ਦਾ ਮੋਬਾਇਲ ਫ਼ੋਨ ਖੋਹ ਕੇ ਭੱਜ ਰਹੇ ਸੀ ਤਾਂ ਰਾਹ ਜਾਂਦੇ ਇਸ ਪੁਲਿਸ ਮੁਲਾਜਮ ਨੇ ਲੁਟੇਰਿਆਂ ਦੇ ਬਿਨਾ ਨੰਬਰੀ ਮੋਟਰ ਸਾਈਕਲ ਨਾਲ ਸਕੂਟੀ ਮਾਰੀ , ਜਿਸ ਨਾਲ ਤਿੰਨੋ ਲੁਟੇਰੇ ਥੱਲੇ ਡਿੱਗ ਗਏ ਤੇ ਆਪਣਾ ਬਾਈਕ ਸੜਕ ਤੇ ਛੱਡ ਕੇ ਭੱਜ ਗਏ , ਬਠਿੰਡਾ ਪੁਲਿਸ ਨੇ ਲੁਟੇਰਿਆਂ ਦੇ ਬਿਨਾ ਨੰਬਰੀ ਬਾਈਕ ਨੂੰ ਆਪਣੇ ਕਬਜੇ ਵਿੱਚ ਲੈ ਲਿਆ , ਪਰ ਇਸ ਮੁਲਾਜਮ ਦੀ ਤਾਰੀਫ਼ ਤਾਂ ਬਣਦੀ ਹੈ , ਜਿਸਨੇ ਤੁਰੰਤ ਲੁਟੇਰਿਆ ਨਾਲ ਜਾ ਸਕੂਟੀ ਮਾਰੀ , ਤੇ ਲੁਟੇਰਿਆਂ ਦਾ ਬਾਈਕ ਬਰਾਮਦ ਕਰ ਲਿਆ

Address

Bathinda

Website

Alerts

Be the first to know and let us send you an email when Punjab news updates posts news and promotions. Your email address will not be used for any other purpose, and you can unsubscribe at any time.

Contact The Business

Send a message to Punjab news updates:

Share