Gold Mine Publication

Gold Mine Publication We prefer to publish quality Literature/Books at affordable rates. Contact us 9988465579

29/07/2026

ਸਾਡੇ ਬਹੁਤ ਹੀ ਪਿਆਰੇ ਸ਼ਾਇਰ ਮਾਲਵਿੰਦਰ ਸ਼ਾਇਰ ਜੀ ਦੇ ਇਸ ਫ਼ਾਨੀ ਸੰਸਾਰ ਤੋਂ ਰੁਖ਼ਸਤ ਹੋ ਜਾਣ ਦੀ ਖ਼ਬਰ ਨੇ ਡਾਢੇ ਅਫ਼ਸੋਸ ਵਿੱਚ ਪਾ ਦਿੱਤਾ ਹੈ। ਉਹਨਾਂ ਦੇ ਅਚਾਨਕ ਇਸ ਦੁਨੀਆ ਤੋਂ ਚਲੇ ਜਾਣਾ ਪਰਿਵਾਰ ਦੇ ਨਾਲ-ਨਾਲ ਪੰਜਾਬੀ ਸਾਹਿਤ ਜਗਤ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਉਹ ਚੰਗੇ ਗ਼ਜ਼ਲਗੋ ਹੋਣ ਦੇ ਨਾਲ ਚੰਗੇ ਤੇ ਪਿਆਰੇ ਇਨਸਾਨ ਵੀ ਸਨ। ਪ੍ਰਕਾਸ਼ਨ ਪਿਆਰੇ ਸ਼ਾਇਰ ਦੀ ਸਰੀਰਕ ਮੌਤ ‘ਤੇ ਦੁੱਖ ਪ੍ਰਗਟ ਕਰਦਾ ਹੈ। ਪਰਿਵਾਰ ਨੂੰ ਮਾਲਕ ਭਾਣਾ ਮੰਨਣ ਦਾ ਬਲ ਬਖਸ਼ੇ…Atma Ram Ranjan
ਅਲਵਿਦਾ ਸ਼ਾਇਰ...

ਜੇਕਰ ਮੇਰੇ ਨੈਣਾਂ ਦੇ ਵਿੱਚ ਤੈਨੂੰ ਦਿਸਦਾ ਪਾਣੀ ਨਹੀਓਂ।
ਇਉਂ ਨਾ ਸਮਝੀਂ ਮੇਰੇ ਦੋਸਤ! ਮੇਰੀ ਦਰਦ ਕਹਾਣੀ ਨਹੀਓਂ।

ਦਿਲ ਦੇ ਵਿੱਚ ਅਰਮਾਨ ਬੜੇ ਨੇ ਬੁੱਲ੍ਹਾਂ 'ਤੇ ਮੁਸਕਾਨ ਤਣੀ ਹੈ,
ਇਹ ਨਾ ਸੋਚੀਂ ਤੇਰੇ ਵਾਂਗੂੰ , ਮੇਰੀ ਉਲਝੀ ਤਾਣੀ ਨਹੀਓਂ।

ਘਰ ਦਾ ਬੂਹਾ ਖੁੱਲ੍ਹਾ ਫਬਦਾ, ਚੌਂਕਾ-ਚੁੱਲਾ ਬਲਦਾ ਜਚਦਾ,
'ਸ਼ਾਇਰ' ਜੀਣਾ ਕੀ ਹੈ ਜੇਕਰ ਘਰ ਦੇ ਵਿੱਚ ਸੁਆਣੀ ਨਹੀਓਂ।

ਮਾਲਵਿੰਦਰ ਸ਼ਾਇਰ

ਕਿਤਾਬ ਮੰਗਵਾਉਣ ਲਈ ਹੇਠ ਲਿਖੇ ਨੰਬਰ ਜਾਂ 9988465579 ਤੇ ਮੈਸਜ ਕਰ ਸਕਦੇ ਹੋਂ…
12/04/2026

ਕਿਤਾਬ ਮੰਗਵਾਉਣ ਲਈ ਹੇਠ ਲਿਖੇ ਨੰਬਰ ਜਾਂ 9988465579 ਤੇ ਮੈਸਜ ਕਰ ਸਕਦੇ ਹੋਂ…

08/03/2026
08/03/2026

ਕਾਵਿ ਸੰਗ੍ਰਹਿ

Address

Bathinda

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm
Sunday 9am - 5pm

Telephone

+919988465579

Alerts

Be the first to know and let us send you an email when Gold Mine Publication posts news and promotions. Your email address will not be used for any other purpose, and you can unsubscribe at any time.

Contact The Business

Send a message to Gold Mine Publication:

Shortcuts

Share

Category