Awaaz Bathinda Di

Awaaz Bathinda Di awaaz Bathinda Di

10/03/2024

Aam aadmi party zindabad Bathinda

21/02/2024

ਸੀਐਮ ਸਾਹਿਬ ਲੋਕਾਂ ਨੂੰ ਕਿਸਾਨਾ ਅੰਦੋਲਨ ਬਾਰੇ

ਅੱਜ ਦਿਨ 20-02-2024 ਬਠਿੰਡਾ ਅਰਬਨ ਵਾਰਡ ਨੰਬਰ 39 ਦੇ ਆਪ ਦੀ ਸਰਕਾਰ ਆਪ ਦੇ ਦੁਆਰ ਹਰ ਸ਼ਹਿਰ ਦੇ ਪਿੰਡਾਂ ਦੇ ਵਿੱਚ ਕੈਂਪ ਲਗਾਏ ਜਾ ਰਹੇ ਹਨ ਕੈਂ...
21/02/2024

ਅੱਜ ਦਿਨ 20-02-2024 ਬਠਿੰਡਾ ਅਰਬਨ ਵਾਰਡ ਨੰਬਰ 39 ਦੇ ਆਪ ਦੀ ਸਰਕਾਰ ਆਪ ਦੇ ਦੁਆਰ ਹਰ ਸ਼ਹਿਰ ਦੇ ਪਿੰਡਾਂ ਦੇ ਵਿੱਚ ਕੈਂਪ ਲਗਾਏ ਜਾ ਰਹੇ ਹਨ ਕੈਂਪ ਬਾਰੇ ਲੋਕਾਂ ਨੂੰ ਜਾਣਕਾਰੀ ਦਿੰਦੇ ਹੋਏ ਆਮ ਆਦਮੀ ਪਾਰਟੀ ਦੀ ਟੀਮ ਘਰ ਘਰ ਜਾ ਕੇ ਲੋਕਾਂ ਨੂੰ ਕੈਂਪ ਬਾਰੇ ਜਾਗਰੂਕ ਕੀਤਾ ਜਾ ਰਿਹਾ ਜਿਵੇਂ ਕਿ ਸਰਕਾਰੀ ਦਫਤਰਾਂ ਦੇ ਵਿੱਚ ਕੰਮ ਕਰਾਉਣ ਜਾਂਦੇ ਸੀ ਉਹ ਕੰਮ ਇਸ ਕੈਂਪ ਦੇ ਵਿੱਚ ਹੋਣਗੇ ਜਿਵੇਂ ਕਿ ਬੁਢਾਪਾ ਪੈਨਸ਼ਨ ਲਾਭਪਾਤਰੀ ਸਕੀਮ ਮੈਰਿਜ ਸਰਟੀਫਿਕੇਟ ਜਾਤੀ ਸਰਟੀਫਿਕੇਟ ਤੇ ਹੋਰ ਵੀ ਕਈ ਕੰਮ ਜੋ ਕਿ ਇਸ ਕੈਂਪ ਦੇ ਦੌਰਾਨ ਕੀਤੇ ਜਾਣਗੇ ਇਹ ਕੈਂਪ 06-03-2024 ਸਥਾਨ ਸੁਰਗਪੀਰ ਰੋਡ ਨੇੜੇ ਵਿਚਿੱਤਰ ਸਿੰਘ ਦੀ ਧਰਮਸ਼ਾਲਾ ਦੇ ਵਿੱਚ ਲਗਾਇਆ ਜਾ ਰਿਹਾ ਸਾਰੇ ਮਹੱਲਾ ਵਾਸੀਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਪਹੁੰਚ ਕੇ ਆਪਣੇ ਕੰਮ ਕਰਵਾ ਸਕਣ ਇਸ ਮੌਕੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਅਲਕ ਹਾਡਾ ਜੀ ਮਨਜਿੰਦਰ ਸਿੰਘ ਸੈਕਟਰੀ ਸੀਮਾ ਗੋਇਲ ਅੰਜੂ ਬਾਲਾ ਤੇ ਗਗਨਦੀਪ ਕੁਮਾਰ ਬਲਾਕ ਮੀਡੀਆ ਇੰਚਾਰਜ ਅਤੇ ਟੀਮ ਮੈਂਬਰ

ਅੱਜ 10-2-2024 ਬਠਿੰਡਾ ਅਰਬਨ ਵਾਰਡ ਨੰਬਰ 36 ਦੇ ਵਿੱਚ ਆਪ ਦੀ ਸਰਕਾਰ ਆਪ ਦੇ ਦੁਆਰਾ ਹਰ ਸ਼ਹਿਰ ਤੇ ਪਿੰਡ ਵਿੱਚ ਕੈਂਪ ਲਗਾਏ ਜਾ ਰਹੇ ਹਨ। ਕੈਂਪ ਬ...
10/02/2024

ਅੱਜ 10-2-2024 ਬਠਿੰਡਾ ਅਰਬਨ ਵਾਰਡ ਨੰਬਰ 36 ਦੇ ਵਿੱਚ ਆਪ ਦੀ ਸਰਕਾਰ ਆਪ ਦੇ ਦੁਆਰਾ ਹਰ ਸ਼ਹਿਰ ਤੇ ਪਿੰਡ ਵਿੱਚ ਕੈਂਪ ਲਗਾਏ ਜਾ ਰਹੇ ਹਨ। ਕੈਂਪ ਬਾਰੇ ਲੋਕਾਂ ਨੂੰ ਜਾਣਕਾਰੀ ਦਿੰਦੇ ਹੋਏ ਆਮ ਆਦਮੀ ਪਾਰਟੀ ਦੀ ਟੀਮ ਘਰ ਘਰ ਜਾ ਕੇ ਲੋਕਾਂ ਨੂੰ ਕੈਂਪ ਬਾਰੇ ਜਾਗਰੂਤ ਕੀਤਾ ਜਾ ਰਿਹਾ ਹੈ। ਜਿਵੇਂ ਕਿ ਸਰਕਾਰੀ ਦਫਤਰਾਂ ਦੇ ਵਿੱਚ ਕੰਮ ਕਰਾਉਣ ਜਾਂਦੇ ਸੀ ਉਹ ਕੰਮ ਇਸ ਕੈਂਪ ਦੇ ਵਿੱਚ ਹੋਣਗੇ ਜਿਵੇਂ ਕਿ ਬੁੜਾਪਾ ਪੈਨਸ਼ਨ ਜਾਤੀ ਸਰਟੀਫਿਕੇਟ ਲਾਭਪਾਤਰੀ ਵਜੀਫਾ ਮੈਰਿਜਸੈਟ ਤੇ ਹੋਰ ਕਈ ਕੰਮ ਨੇ ਜੋ ਕਿ ਇਸ ਕੈਂਪ ਦੌਰਾਨ ਕੀਤੇ ਜਾਣਗੇ ਇਹ ਕੈਂਪ 1-3-2024 ਸਥਾਨ ਗੋਪਾਲ ਨਗਰ ਰਜੀਵ ਗਾਂਧੀ ਨਗਰ ਪਾਰਕਿੰਗ ਗੁਰੂਕੁਲ ਰੋਡ ਤੇ ਲਗਾਇਆ ਜਾਵੇਗਾ ਸਾਰੇ ਮਹਲੇ ਵਾਸੀਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਕੈਂਪ ਵਿੱਚ ਹਿੱਸਾ ਲਓ ਇਸ ਮੌਕੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਅਲਕਾ ਹਾਂਡਾ ਜੀ ਸੀਮਾ ਗੋਇਲ ਮਨਜਿੰਦਰ ਸਿੰਘ ਗਗਨਦੀਪ ਕੁਮਾਰ ਬਲਾਕ ਮੀਡੀਆ ਇੰਚਾਰਜ ਅਤੇ ਟੀਮ ਮੈਂਬਰ..

ਅੱਜ 9-2-2024 ਬਠਿੰਡਾ ਅਰਬਨ ਵਾਰਡ ਨੰਬਰ 41 ਦੇ ਵਿੱਚ ਆਪ ਦੀ ਸਰਕਾਰ ਆਪ ਦੇ ਦੁਆਰਾ ਕੈਂਪ ਬਾਰੇ ਅੱਜ ਪਰਸਰਾਮ ਨਗਰ ਗਲੀ ਨੰਬਰ 35 36 37 38 ਵਿਚ ...
09/02/2024

ਅੱਜ 9-2-2024 ਬਠਿੰਡਾ ਅਰਬਨ ਵਾਰਡ ਨੰਬਰ 41 ਦੇ ਵਿੱਚ ਆਪ ਦੀ ਸਰਕਾਰ ਆਪ ਦੇ ਦੁਆਰਾ ਕੈਂਪ ਬਾਰੇ ਅੱਜ ਪਰਸਰਾਮ ਨਗਰ ਗਲੀ ਨੰਬਰ 35 36 37 38 ਵਿਚ ਲੋਕਾਂ ਨੂੰ ਜਾਗਰੂਤ ਕੀਤਾ ਗਿਆ ਲੋਕਾਂ ਨੂੰ ਦੱਸਿਆ ਗਿਆ ਕਿ ਜੋ ਵੀ ਕੋਈ ਕੰਮ ਸਰਕਾਰੀ ਦਫਤਰਾਂ ਦੇ ਵਿੱਚ ਕਰਵਾਉਣ ਜਾਂਦੇ ਸੀ ਉਹ ਇਸ ਕੈਂਪ ਦੇ ਵਿੱਚ ਇਹਨਾਂ ਦੇ ਕੰਮ ਹੋਣਗੇ ਜਿਵੇਂ ਕਿ ਬੁਢਾਪਾ ਪੈਨਸ਼ਨ ਜਾਤੀ ਸਰਟੀਫਿਕੇਟ ਲਾਭਪਾਤਰੀ ਵਜ਼ੀਫਾ ਮੈਰਿਜ ਸਰਟੀਫਿਕੇਟ ਤੇ ਹੋਰ ਵੀ ਕਈ ਕੰਮ ਨੇ ਜੋ ਕਿ ਕੈਂਪ ਦੇ ਦੌਰਾਨ ਕੀਤੇ ਜਾਣਗੇ ਇਹ ਕੈਂਪ 6-3-2024 ਸਥਾਨ ਸੁਰਖ ਪੀਰ ਰੋਡ ਨੇੜੇ ਬਚਿੱਤਰ ਸਿੰਘ ਦੀ ਧਰਮਸ਼ਾਲਾ ਦੇ ਵਿੱਚ ਲਗਾਇਆ ਜਾਊਗਾ ਤੇ ਸਾਰਿਆਂ ਨੂੰ ਮਹੱਲਾ ਵਾਸੀਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਕੈਂਪ ਦੇ ਵਿੱਚ ਹਿੱਸਾ ਲੈਣ ਇਸ ਮੌਕੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਅਲਕਾ ਹਾਂਡਾ ਜੀ ਸੀਮਾ ਰਾਣੀ ਸ਼ਕੁੰਤਲਾ ਰਾਣੀ ਗੀਤਾ ਰਾਣੀ ਗਗਨਦੀਪ ਕੁਮਾਰ ਬਲਾਕ ਮੀਡੀਆ ਇੰਚਾਰਜ ਅਤੇ ਟੀਮ ਮੈਂਬਰ ਹਾਜ਼ਰ ਰਹੇ

02/01/2024

ਡਰਾਈਵਰਾਂ ਦੀ ਹੜਤਾਲ ਕਰਕੇ ਪੈਟਰੋਲ ਪੰਪਾਂ ਤੇ ਲੱਗੀ ਲੋਕਾਂ ਦੀ ਭੀੜ

https://youtu.be/u5EFT9ntm2I?si=Z6z4yam-7hBbnade
26/12/2023

https://youtu.be/u5EFT9ntm2I?si=Z6z4yam-7hBbnade

ਜਿਸਮ ਫਰੋਸ਼ੀ ਦੇ ਧੰਦੇ ਵਿੱਚ ਬਠਿੰਡਾ ਪੁਲਿਸ ਨੇ ਦੋ ਲੜਕੀਆਂ ਤੇ ਚਾਰ ਲੜਕੇ ਕੀਤੇ ਕਾਬੂ

26/12/2023

ਸੁੰਡੀ ਲੱਗਣ ਕਾਰਨ ਕਣਕ ਹੋਈ ਖਰਾਬ ਮੁਆਵਜੇ ਦੀ ਮੰਗ ਕਿਸਾਨ ਵੱਲੋਂ

24/12/2023

ਸ਼ਹਿਰ ਬਠਿੰਡਾ ਦੇ ਭੱਟੀ ਰੋਡ ਤੇ ਚੱਲੀਆਂ ਗੋਲੀਆਂ...

23/12/2023

ਸ਼ਹਿਰ ਬਠਿੰਡਾ ਦੇ ਮਾਲ ਰੋਡ ਤੇ ਬੀਤੀ ਰਾਤ ਹੋਇਆ ਇੱਕ ਭਿਆਨਕ ਸੜਕ ਹਾਦਸਾ

17/12/2023

ਪੰਜਾਬ ਦੇ ਸੀਐਮ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਨੇ ਕੀਤਾ ਵੱਡਾ ਐਲਾਨ ਮੋੜ ਮੰਡੀ ਵਿੱਚ ਵਿਕਾਸ ਕ੍ਰਾਂਤੀ ਰੈਲੀ ਦੌਰਾਨ

22/11/2023

ਬਠਿੰਡਾ ਸ਼ਹਿਰ ਦੇ ਐਮਐਲਏ ਜਗਰੂਪ ਸਿੰਘ ਗਿੱਲ ਨੇ ਕੀਤੀ ਪ੍ਰੈਸ ਕਾਨਫਰੰਸ

Address

Bathinda

Website

Alerts

Be the first to know and let us send you an email when Awaaz Bathinda Di posts news and promotions. Your email address will not be used for any other purpose, and you can unsubscribe at any time.

Contact The Business

Send a message to Awaaz Bathinda Di:

Share