ਰੰਗਲਾ ਪੰਜਾਬ

ਰੰਗਲਾ ਪੰਜਾਬ ਬਾਬਾ ਆਪੇ ਤਖ਼ਤ ਬਿਠਾ ਦੇਵੇ ਬੰਦਾ ਹੋਵੇ ਨਾ ਬੇਨੀਤ ਕੁੜੇ ਨੀ ਮੈਂ ਬਾਗੀ ਤਬੀਅਤਾਂ ਦਾ ਮਾਲਕ ਤੇਰੀ ਸੋਚ ਸਰਕਾਰੀ ਏ

10/06/2026

ਬਰਾਬਰ ਮਿਹਨਤ ਕਰਨ ਵਾਲ਼ੇ ਵਿਦਿਆਰਥੀਆਂ ਨੂੰ ਮਿਲੇਗਾ ਇੱਕੋ ਰੈਂਕ !!

ਹੁਣ ਪ੍ਰੀਖਿਆ ਵਿੱਚ ਬਰਾਬਰ ਅੰਕ ਹਾਸਿਲ ਕਰਨ ਵਾਲ਼ੇ ਵਿਦਿਆਰਥੀਆਂ ਨੂੰ ਮਿਲੇਗਾ ਬਰਾਬਰ ਸਥਾਨ। ਪ੍ਰੀਖਿਆ ਵਿੱਚ ਬਰਾਬਰ ਅੰਕ ਆਉਣ 'ਤੇ ਰੈਂਕ ਨਿਰਧਾਰਨ ਦੀ ਪੁਰਾਣੀ ਪ੍ਰਣਾਲੀ ਮਾਨ ਸਰਕਾਰ ਨੇ ਕੀਤੀ ਖ਼ਤਮ

09/06/2026

ਕੈਬਿਨੇਟ ਮੰਤਰੀ ਡਾ. ਬਲਜੀਤ ਕੌਰ ਨੇ ਪ੍ਰੋਜੈਕਟ ਜੀਵਨਜੋਤ 'ਤੇ ਆਧਾਰਿਤ ਸੂਬਾ ਪੱਧਰੀ ਸਮਾਗਮ 'ਚ ਕੀਤੀ ਸ਼ਿਰਕਤ !!

ਕਿਹਾ, ਜੇ ਭਵਿੱਖ ਸੰਵਾਰਨ ਵਾਲ਼ੇ ਬੱਚੇ ਸਾਨੂੰ ਲੋਕਾਂ ਅੱਗੇ ਭੀਖ ਮੰਗਦੇ ਦਿਸਣ ਤਾਂ ਪੰਜਾਬ ਦਾ ਭਵਿੱਖ ਵੀ ਸਾਨੂੰ ਧੁੰਦਲਾ ਹੀ ਲੱਗਦਾ ਹੈ। ਪਰ ਅਸੀਂ ਪ੍ਰੋਜੈਕਟ ਜੀਵਨਜੋਤ ਤਹਿਤ ਭੀਖ ਮੰਗਦੇ ਬੱਚਿਆਂ ਨੂੰ ਜੀਵਨ ਜਿਉਣ ਦੀ ਨਵੀਂ ਆਸ ਦਿੱਤੀ, ਇਸ ਤੋਂ ਵੱਡੀ ਖ਼ੁਸ਼ੀ ਦੀ ਗੱਲ ਨਹੀਂ ਹੋ ਸਕਦੀ।

08/06/2026

ਮਾਨ ਸਰਕਾਰ ਨੇ ਖੇਤਾਂ 'ਚ ਨਹਿਰੀ ਪਾਣੀ ਪਹੁੰਚਾ ਕੇ ਨਾ ਸਿਰਫ਼ ਖੇਤੀ ਨੂੰ ਨਵੀਂ ਦਿਸ਼ਾ ਦਿੱਤੀ ਹੈ, ਬਲਕਿ ਕਈ ਜਗ੍ਹਾ ਪੱਤਣਾਂ ਦਾ ਪਾਣੀ ਵੀ ਕਈ ਫੁੱਟ ਉੱਪਰ ਲਿਆਉਣ ਦਾ ਇਤਿਹਾਸਿਕ ਕੰਮ ਕੀਤਾ ਹੈ। ਕਿਸਾਨੀ ਤੇ ਪੰਜਾਬ ਬਾਰੇ ਸੋਚਣ ਲਈ CM ਮਾਨ ਦਾ ਧੰਨਵਾਦ ਕਰਦੇ ਨਹੀਂ ਥੱਕਦੇ ਕਿਸਾਨ।

07/06/2026
ਜਨਤਾ 'ਤੇ ਮਹਿੰਗਾਈ ਦੀ ਮਾਰ ਫ਼ੇਲ੍ਹ ਮੋਦੀ ਸਰਕਾਰ ਆਮ ਆਦਮੀ ਲਈ ਹੋਰ ਮੁਸ਼ਕਿਲ ਕੀਤੀ ਦੋ-ਵਕਤ ਦੀ ਰੋਟੀ
07/06/2026

ਜਨਤਾ 'ਤੇ ਮਹਿੰਗਾਈ ਦੀ ਮਾਰ ਫ਼ੇਲ੍ਹ ਮੋਦੀ ਸਰਕਾਰ

ਆਮ ਆਦਮੀ ਲਈ ਹੋਰ ਮੁਸ਼ਕਿਲ ਕੀਤੀ ਦੋ-ਵਕਤ ਦੀ ਰੋਟੀ

04/06/2026

ਪੰਜਾਬ ਵਿੱਚ ਸਿੱਖਿਆ ਲਈ ਸਾਡੀ ਸਰਕਾਰ ਵੱਲੋਂ ਪਿਛਲੇ 4 ਸਾਲਾਂ ਵਿੱਚ ਕੀਤੇ ਕੰਮਾਂ ਅਤੇ ਸੱਚੀ ਨੀਅਤ ਦਾ ਹੀ ਨਤੀਜਾ ਹੈ ਕਿ ਕੇਂਦਰ ਦੇ ਸਰਵੇ ਵਿੱਚ ਸਿੱਖਿਆ ਖੇਤਰ 'ਚ ਪੰਜਾਬ ਕੇਰਲਾ ਨੂੰ ਪਛਾੜ ਕੇ 27ਵੇਂ ਤੋਂ ਪਹਿਲੇ ਨੰਬਰ 'ਤੇ ਆਇਆ ਹੈ। ਇਹ ਉਪਲਬਧੀ ਪੰਜਾਬ ਦੀ ਸਿੱਖਿਆ ਪ੍ਰਣਾਲੀ ਲਈ ਬਹੁਤ ਵੱਡਾ ਮਾਣ ਹੈ।

01/06/2026

ਦੇਸ਼ ਵਾਸੀਆਂ ਨੂੰ 'ਆਪ' ਦੇ ਕੌਮੀ ਕਨਵੀਨਰ ਦਾ ਸਵਾਲ:

ਕੀ ਤੁਸੀਂ ਸਹਿਮਤ ਹੋ ਕਿ ਭਾਰਤ ਨੂੰ ਇੱਕ ਪੜ੍ਹੇ-ਲਿਖੇ ਪ੍ਰਧਾਨ ਮੰਤਰੀ ਦੀ ਲੋੜ ਹੈ?

31/05/2026

'ਸਿਤਾਰੇ ਜ਼ਮੀਨ 'ਤੇ' ਸਮਾਰੋਹ ਦੌਰਾਨ 'ਆਪ' ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ ਨੇ ਵਿਦਿਆਰਥੀਆਂ ਨੂੰ ਕਾਮਯਾਬੀ ਲਈ ਦਿੱਤੀ ਵਧਾਈ !!

ਕਿਹਾ, ਹੋਰ ਸੂਬਿਆਂ ਵਿੱਚ ਮੁੱਖ ਮੰਤਰੀ ਸਿੱਖਿਆ 'ਚੋਂ ਵੀ ਕਮਾਈ ਕਰਨ ਦੇ ਤਰੀਕੇ ਲੱਭਦੇ ਨੇ ਪਰ CM ਮਾਨ ਅਜਿਹੇ ਪਹਿਲੇ ਮੁੱਖ ਮੰਤਰੀ ਨੇ ਜਿਹੜੇ ਆਪਣੇ ਸਿੱਖਿਆ ਮੰਤਰੀ ਨੂੰ ਸਿੱਖਿਆ ਨੂੰ ਹੋਰ ਬਿਹਤਰ ਕਰਨ ਬਾਰੇ ਕਹਿੰਦੇ ਨੇ। ਇਸੇ ਤਹਿਤ ਅਧਿਆਪਕਾਂ ਨੂੰ ਵਿਦੇਸ਼ਾਂ ਤੋਂ ਬੱਚਿਆਂ ਨੂੰ ਪੜ੍ਹਾਉਣ ਦੇ ਆਧੁਨਿਕ ਤਰੀਕਿਆਂ ਦੀ ਸਿਖਲਾਈ ਦੁਆਈ ਜਾ ਰਹੀ ਹੈ।

30/05/2026

ਮਾਨ ਸਰਕਾਰ ਦੀਆਂ ਸ਼ਾਨਦਾਰ ਸੜਕਾਂ ਵਿਕਾਸ ਦੀ ਗਵਾਹੀ ਦੇ ਰਹੀਆਂ ਹਨ!
ਬਿਨਾਂ ਘਪਲੇਬਾਜ਼ੀ ਤੇ ਪੂਰੀ ਪਾਰਦਰਸ਼ਤਾ ਨਾਲ ਬਣੀਆਂ ਇਹ ਸੜਕਾਂ ਲੋਕਾਂ ਨੂੰ ਬਿਹਤਰ ਸਫ਼ਰ ਦਾ ਅਹਿਸਾਸ ਕਰਵਾ ਰਹੀਆਂ ਹਨ।

27/05/2026

ਲੋਕ ਆਪਣੇ CM ਤੋਂ ਖ਼ੁਸ਼, ਵਿਰੋਧੀਆਂ ਦੀ ਪਰਵਾਹ ਕਿਸ ਨੂੰ?

ਪੰਜਾਬ ਦੀ ਬਿਹਤਰੀ ਲਈ ਕੀਤੀ ਮਿਹਨਤ ਸਦਕਾ ਲੋਕਾਂ ਦੀ ਖ਼ੁਸ਼ੀ ਦਿੰਦੀ ਹੈ CM ਭਗਵੰਤ ਮਾਨ ਨੂੰ ਹੋਰ ਊਰਜਾ, ਪਰਮਾਤਮਾ ਇਹ ਸਾਂਝ ਤੇ ਸਮਰਥਨ ਇਸੇ ਤਰ੍ਹਾਂ ਬਰਕਰਾਰ ਰੱਖੇ

Address

Bathinda
Bathinda
151201

Website

Alerts

Be the first to know and let us send you an email when ਰੰਗਲਾ ਪੰਜਾਬ posts news and promotions. Your email address will not be used for any other purpose, and you can unsubscribe at any time.

Share