Bathinda 24

Bathinda 24 ਹਰੇਕ ਤਰ੍ਹਾਂ ਦੀਆਂ ਵੀਡੀਓਜ਼ ਦੇਖਣ ਲਈ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ

04/07/2025

ਬਠਿੰਡਾ ਪੁਲਿਸ ਦਾ ਸ਼ਲਾਘਾਂਯੋਗ ਕਦਮ ਗੁੰਮ ਹੋਇਆ ਬੱਚਾ ਮਿਲਿਆ (ਉਤਰ ਪ੍ਰਦੇਸ਼) ਬਾਰਾਬੰਕੀ ਤੋਂ
Bathinda Police

ਪੰਜਾਬ ਲਈ, ਬਠਿੰਡੇ ਜ਼ਿਲ੍ਹੇ ਲਈ, ਪਿੰਡ ਭਾਈਰੂਪਾ ਲਈ ਮਾਣ ਵਾਲੀ ਗੱਲ ਹੈ ਕਿ ਇੱਥੋ ਦੀ ਲੜਕੀ ਸੁਖਵੀਰ ਕੌਰ ਪੁੱਤਰੀ ਚਮਕੌਰ ਸਿੰਘ ਦੀ ਦੇਸ਼ ਦੀ ਜੂਨ...
18/05/2025

ਪੰਜਾਬ ਲਈ, ਬਠਿੰਡੇ ਜ਼ਿਲ੍ਹੇ ਲਈ, ਪਿੰਡ ਭਾਈਰੂਪਾ ਲਈ ਮਾਣ ਵਾਲੀ ਗੱਲ ਹੈ ਕਿ ਇੱਥੋ ਦੀ ਲੜਕੀ ਸੁਖਵੀਰ ਕੌਰ ਪੁੱਤਰੀ ਚਮਕੌਰ ਸਿੰਘ ਦੀ ਦੇਸ਼ ਦੀ ਜੂਨੀਅਰ (ਲੜਕੀਆਂ) 'ਚ ਫਾਰਵਰਡ ਖਿਡਾਰਨ ਵਜੋਂ ਚੋਣ ਹੋਈ ਹੈ। Well Done ਤੁਹਾਡੀ ਮਿਹਨਤ ਨੂੰ ਸਲਾਮ, ਤੁਹਾਡੀ ਚੋਣ ਤੇ ਤਰੱਕੀ ਉਨ੍ਹਾਂ ਲੜਕੀਆਂ ਨੂੰ ਉਤਸ਼ਾਹਿਤ ਕਰੇਗੀ ਜੋ ਕਿਸੇ ਨਾ ਕਿਸੇ ਕਾਰਨ ਆਪਣੀ ਪ੍ਰਤਿਭਾ ਨੂੰ ਆਪਣੇ ਅੰਦਰ ਲਕੋਈ ਬੈਠੀਆਂ ਨੇ।

ਬਠਿੰਡਾ ਦੇ ਇਸ ਬੇਟੀ ਯਸਮੀਤ ਕੌਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ 12ਵੀਂ ਕਲਾਸ ਦੇ ਰਿਜਲਟ ਵਿੱਚ 500 ਵਿੱਚੋਂ 495 ਨੰਬਰ ਲੈ ਕੇ ਬਠਿੰਡਾ ਵਿੱਚ ...
15/05/2025

ਬਠਿੰਡਾ ਦੇ ਇਸ ਬੇਟੀ ਯਸਮੀਤ ਕੌਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ 12ਵੀਂ ਕਲਾਸ ਦੇ ਰਿਜਲਟ ਵਿੱਚ 500 ਵਿੱਚੋਂ 495 ਨੰਬਰ ਲੈ ਕੇ ਬਠਿੰਡਾ ਵਿੱਚ ਟਾੱਪ ਕੀਤਾ ਤੇ ਪੂਰੇ ਪੰਜਾਬ ਵਿੱਚੋਂ 5ਵਾਂ ਰੈਂਕ ਹਾਸਲ ਕੀਤਾ।
ਆਪ ਸਭ ਨੂੰ ਬੇਨਤੀ ਹੈ ਕਿ ਬੱਚੀ ਨੂੰ ਵਧਾਈ ਜ਼ਰੂਰ ਦਿਓ ਜੀ

07/05/2025

07/05/2025

ਬਠਿੰਡਾ ਪ੍ਸ਼ਾਸਨ ਨੇ ਜ਼ਾਰੀ ਕੀਤੀ ਐਡਵਾਈਜਰੀ
ਭਾਰਤੀ ਸੈਨਾ, ਭਾਰਤੀ ਹਵਾਈ ਸੈਨਾ ਤੇ ਭਾਰਤੀ ਸੁਰੱਖਿਆ ਬਲਾਂ ਬਾਰੇ ਕੋਈ ਵੀ ਸੰਵੇਦਨ+ਸ਼ੀਲ ਵੀਡਿਓ ਜਾਂ ਫ਼ੋਟੋ ਬਿਨਾਂ ਪ੍ਸ਼ਾਸਨ ਤੋਂ ਪੁਸ਼ਟੀ ਕਰਵਾਏ ਜਾਂ ਬਿਨਾਂ ਮੰਜ਼ੂਰੀ ਸ਼ੋਸਲ ਮੀਡਿਆ ਤੇ ਸ਼ੇਅਰ ਨਾ ਕੀਤੀ ਜਾਵੇ, ਅਫ਼ਵਾਹ ਉਡਾਉਣ ਜਾਂ ਪੈਨਿਕ ਫੈਲਾਉਣ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਹੋਵੇਗੀ

01/05/2025

70 ਗ੍ਰਾਂਮ ਹੈਰੋਇਨ ਸਮੇਤ ਫੜ੍ਹੇ ਗਏ ਕਸਬਾ ਭਾਈਰੂਪਾ ਦੇ ਨੌਜਵਾਨਾਂ ਤੇ ਹੋਰ ਵੱਖ-ਵੱਖ ਮੁਕੱਦਮਿਆਂ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਡੀ.ਐਸ.ਪੀ ਫੂਲ ਪ੍ਰਦੀਪ ਸਿੰਘ ਪੀ.ਪੀ.ਐਸ

ਵਿਧਵਾ ਅਤੇ ਨਿਆਸਰ ਔਰਤਾਂ ਨੂੰ ਚੁੱਲੇ ਵੰਡੇ
08/03/2025

ਵਿਧਵਾ ਅਤੇ ਨਿਆਸਰ ਔਰਤਾਂ ਨੂੰ ਚੁੱਲੇ ਵੰਡੇ

ਬਠਿੰਡਾ ’ਚ ਬੱਸ ਗੰਦੇ ਨਾਲੇ ’ਚ ਡਿੱਗਣ ’ਤੇ ਸੀਐਮ ਭਗਵੰਤ ਮਾਨ ਨੇ ਪ੍ਰਗਟਾਇਆ ਦੁੱਖ
27/12/2024

ਬਠਿੰਡਾ ’ਚ ਬੱਸ ਗੰਦੇ ਨਾਲੇ ’ਚ ਡਿੱਗਣ ’ਤੇ ਸੀਐਮ ਭਗਵੰਤ ਮਾਨ ਨੇ ਪ੍ਰਗਟਾਇਆ ਦੁੱਖ

04/12/2024

ਸੁਖਬੀਰ ਬਾਦਲ ਤੇ ਹੋਇਆ ਹਮਲਾ,ਸੁਰੱਖਿਆ ਚ ਤੈਨਾਤ ਜੱਥੇਦਾਰਾਂ ਨੇ ਬਚਾਈ ਜਾਨ।

ਕਿਹੜਾ ਪਿੰਡ ਰਿਜ਼ਰਵ ਆ? ਕਿਹੜਾ ਪਿੰਡ ਜਨਰਲ ਆ?ਕੌਣ ਲੜ ਸਕਦਾ ਸਰਪੰਚ ਦੀ ਚੋਣ?
26/09/2024

ਕਿਹੜਾ ਪਿੰਡ ਰਿਜ਼ਰਵ ਆ? ਕਿਹੜਾ ਪਿੰਡ ਜਨਰਲ ਆ?
ਕੌਣ ਲੜ ਸਕਦਾ ਸਰਪੰਚ ਦੀ ਚੋਣ?

ਬਠਿੰਡੇ ਆਲਿਓ ਦੇਖਣਾ ਨਾ ਭੁੱਲਿਓ ਜ਼ਿਲੇ ਬਠਿੰਡੇ ਦਾ ਨਾਮ ਚਮਕਾਇਆ ਪਿੰਡ ਰਾਮਪੁਰਾ ਦੇ ਮੁੰਡੇ ਨੇ। ਮਨਪ੍ਰੀਤ ਸਿੰਘ ਨੇ ਫਾਈਨਲ ਵਿੱਚ ਬਾਜ਼ੀ ਮਾਰ ਕੇ...
29/08/2024

ਬਠਿੰਡੇ ਆਲਿਓ ਦੇਖਣਾ ਨਾ ਭੁੱਲਿਓ ਜ਼ਿਲੇ ਬਠਿੰਡੇ ਦਾ ਨਾਮ ਚਮਕਾਇਆ ਪਿੰਡ ਰਾਮਪੁਰਾ ਦੇ ਮੁੰਡੇ ਨੇ। ਮਨਪ੍ਰੀਤ ਸਿੰਘ ਨੇ ਫਾਈਨਲ ਵਿੱਚ ਬਾਜ਼ੀ ਮਾਰ ਕੇ ਮਾਂ-ਪਿਓ, ਪਿੰਡ ਤੇ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ।
Alaap Sikander ਲਾਉਣਗੇ ਰੌਣਕਾਂ ਆਪਣੀ ਖ਼ਾਸ ਪਰਫਾਰਮੈਂਸ ਨਾਲ VOPCC 10 ਦੇ Grand Finale ‘ਚ, ਵੇਖਣਾ ਨਾ ਭੁੱਲਣਾ ‘Voice Of Punjab Chhota Champ 10’ ਦਾ Grand Finale 31 ਅਗਸਤ, ਦਿਨ ਸ਼ਨੀਵਾਰ ਸ਼ਾਮੀਂ 7:00 ਵਜੇ, ਸਿਰਫ਼ ਪੀਟੀਸੀ ਪੰਜਾਬੀ ‘ਤੇ |
Bathinda 24

ਇਹ ਮੁੰਡਾ ਜਿਸਦਾ ਨਾਮ - ਜਸ਼ਨ ਜੋਤ ਸਿੰਘ ਪਿਤਾ ਦਾ ਨਾਮ ਜਿੰਦਰ ਸਿੰਘ, ਪਿੰਡ ਘਲੋਟੀ,ਜਿਲਾ ਲੁਧਿਆਣਾ, ਤਹਿਸੀਲ ਪਾਇਲ, ਉਮਰ 14 -15 ਸਾਲ ਗੁਰਸਿੱਖ ...
24/08/2024

ਇਹ ਮੁੰਡਾ ਜਿਸਦਾ ਨਾਮ - ਜਸ਼ਨ ਜੋਤ ਸਿੰਘ ਪਿਤਾ ਦਾ ਨਾਮ ਜਿੰਦਰ ਸਿੰਘ, ਪਿੰਡ ਘਲੋਟੀ,ਜਿਲਾ ਲੁਧਿਆਣਾ, ਤਹਿਸੀਲ ਪਾਇਲ, ਉਮਰ 14 -15 ਸਾਲ ਗੁਰਸਿੱਖ ਅੰਮ੍ਰਿਤਧਾਰੀ ਮੁੰਡਾ, ਰੰਗ ਸਾਫ ਜਿਸਨੇ ਨੀਲੇ ਰੰਗ ਦਾ ਪਰਨਾ ਅਤੇ ਮਸਟਰਡ ਕਲਰ ਦੀ ਸ਼ਰਟ ਤੇ ਜੀਨ ਦੀ ਪੈਂਟ ਪਾਈ ਹੋਈ,ਕੱਲ 9 ਸਵੇਰੇ ( 22 ਅਗਸਤ 2024) ਵਜੇ ਦਾ ਘਰ ਤੋਂ ਗਿਆ ਹੋਇਆ ਅਜੇ ਤੱਕ ਘਰ ਵਾਪਸ ਨਹੀਂ ਪਹੁੰਚਿਆ, ਕਿਰਪਾ ਕਰਕੇ ਜਿਸ ਵੀ ਕਿਸੇ ਵੀਰ ਨੂੰ ਮੁੰਡਾ ਦਿਖਦਾ ਹੋਵੇ ਤਾਂ ਦਿੱਤੇ ਹੋਏ ਨੰਬਰ ਤੇ ਸੰਪਰਕ ਕਰੋ [ 87270-52749 ]ਇਸ ਦੇ ਮਾਤਾ ਪਿਤਾ ਦਾ ਉਹਨਾਂ ਦਾ ਰੋ ਰੋ ਬਹੁਤ ਬੁਰਾ ਹਾਲ ਹੈ ਸੋ ਜਿਆਦਾ ਸ਼ੇਅਰ ਕਰੋ ਤਾਂ ਜੋ ਕਿਸੇ ਮਾਂ ਦਾ ਪੁੱਤ ਉਹਨੂੰ ਮਿਲ ਜਾਵੇ!

Address

Bathinda
151001

Website

Alerts

Be the first to know and let us send you an email when Bathinda 24 posts news and promotions. Your email address will not be used for any other purpose, and you can unsubscribe at any time.

Share