Bharti kissan union ekta

Bharti kissan union ekta Bharti kisaan union ekta page. Education, tech & agriculture
(2)

16/06/2025

ਅਗਲੇ 3 ਘੰਟੇ ਵਿੱਚ ਬਰਨਾਲਾ, ਬਠਿੰਡਾ,ਫਰੀਦਕੋਟ ਹੁਸ਼ਿਆਰਪੁਰ, ਲੁਧਿਆਣਾ, ਮਲੇਰਕੋਟਲਾ, ਮਾਨਸਾ, ਮੋਗਾ, ਪਟਿਆਲਾ, ਰੂਪਨਗਰ, ਵਿੱਚ ਕੁਝ ਥਾਵਾਂ 'ਤੇ ਗਰਜ/ਬਿਜਲੀ ਦੇ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।

05/06/2025

ਜਿੰਦਗੀ ਨੂੰ ਖੁੱਲ੍ਹ ਕੇ ਜੀਓ ਨਾ ਕੇ ਕੱਟੋ

03/06/2025

ਭਾਰੀ ਮੀਂਹ ਹਨੇਰੀ ਦੀ ਚੇਤਾਵਨੀ 03/06/25

03/06/2025

ਅਗਲੇ 3 ਘੰਟਿਆਂ ਵਿੱਚ ਬਰਨਾਲਾ, ਬਠਿੰਡਾ, ਫਰੀਦਕੋਟ, ਫਾਜ਼ਿਲਕਾ, ਫਿਰੋਜ਼ਪੁਰ, ਮਾਨਸਾ, ਮੋਗਾ, ਸੰਗਰੂਰ, ਸ੍ਰੀ ਮੁਕਤਸਰ ਸਾਹਿਬ, ਫਤਿਹਾਬਾਦ ਵਿੱਚ ਕੁਝ ਥਾਵਾਂ 'ਤੇ ਬਿਜਲੀ, ਗਰਜ ਅਤੇ ਬਹੁਤ ਤੇਜ਼ ਹਵਾਵਾਂ (50-60 ਕਿਲੋਮੀਟਰ ਪ੍ਰਤੀ ਘੰਟਾ) ਚੱਲਣ ਦੀ ਸੰਭਾਵਨਾ ਹੈ। ਜੇਕਰ ਕੋਈ ਐਮਰਜੈਂਸੀ ਹੋਵੇ ਤਾਂ 112 ਪੰਜਾਬ SDMA ਨੂੰ ਕਾਲ ਕਰੋ।

28/05/2025

ਪੰਜਾਬ ਸਰਕਾਰ ਦੀ ਨਵੀ ਸਕੀਮ/ ਹੁਣ ਘਰ ਬੈਠੇ 5 ਮਿੰਟ ਚ ਮੰਗਾਓ ਫਰਦ ਜਮਾਂਬੰਦੀ

punjab govt new scheme 2025
punjab govt new scheme 2024
punjab govt new scheme
punjab government new scheme
punjab government new scheme for students

11/05/2025

ਮੀਂਹ ਹਨੇਰੀ ਕਿੱਥੇ ਕਿੱਥੇ ਚੱਲ ਰਿਹਾ ਕੁਮਿੰਟ ਕਰਕੇ ਦੱਸਿਓ ਜੀ.
ਵੀਡੀਓ ਭੇਜ ਸਕਦੇ ਹੋ ਵਟਸਐਪ ਤੇ 090237 20529

11/05/2025

I got 500 reactions and comments on one of my posts last week! Thanks everyone for your support! 🎉

11/05/2025

ਅਗਲੇ 24 ਘੰਟਿਆਂ ਦੌਰਾਨ ਬਰਨਾਲਾ, ਬਠਿੰਡਾ, ਫਰੀਦਕੋਟ, ਫਾਜ਼ਿਲਕਾ, ਫਿਰੋਜ਼ਪੁਰ, ਮਾਨਸਾ, ਮੋਗਾ, ਸੰਗਰੂਰ, ਸ੍ਰੀ ਮੁਕਤਸਰ ਸਾਹਿਬ ਦੇ ਵੱਖ-ਵੱਖ ਸਥਾਨਾਂ 'ਤੇ ਬਿਜਲੀ ਅਤੇ ਤੇਜ਼ ਹਵਾਵਾਂ (50-60 ਕਿਲੋਮੀਟਰ ਪ੍ਰਤੀ ਘੰਟਾ) ਦੇ ਨਾਲ ਗਰਜ ਨਾਲ ਤੂਫਾਨ ਆਉਣ ਦੀ ਸੰਭਾਵਨਾ ਹੈ। ਜੇਕਰ ਕੋਈ ਐਮਰਜੈਂਸੀ ਕਾਲ 112, ਪੰਜਾਬ ਐਸ.ਡੀ.ਐਮ.ਏ

ਭਾਰਤ ਪਾਕਿਸਤਾਨ ਵਿਚਾਲੇ ਜੰਗ ਹੋਈ ਖਤਮ
10/05/2025

ਭਾਰਤ ਪਾਕਿਸਤਾਨ ਵਿਚਾਲੇ ਜੰਗ ਹੋਈ ਖਤਮ

08/05/2025

ਅਗਲੇ 3 ਘੰਟਿਆਂ ਵਿੱਚ ਬਰਨਾਲਾ, ਬਠਿੰਡਾ, ਫਾਜ਼ਿਲਕਾ, ਹੁਸ਼ਿਆਰਪੁਰ, ਲੁਧਿਆਣਾ, ਰੂਪਨਗਰ, ਸੰਗਰੂਰ, ਸ਼ਹੀਦ ਭਗਤ ਸਿੰਘ ਨਗਰ ਵਿੱਚ ਕੁਝ ਥਾਵਾਂ 'ਤੇ ਬਿਜਲੀ ਡਿੱਗਣ, ਤੇਜ਼ ਹਵਾਵਾਂ (30-40 ਕਿਲੋਮੀਟਰ ਪ੍ਰਤੀ ਘੰਟਾ) ਦੇ ਨਾਲ ਗਰਜ-ਤੂਫ਼ਾਨ ਆਉਣ ਦੀ ਸੰਭਾਵਨਾ ਹੈ। ਜੇਕਰ ਕੋਈ ਐਮਰਜੈਂਸੀ ਹੋਵੇ ਤਾਂ 112, ਪੰਜਾਬ SDMA ਨੂੰ ਕਾਲ ਕਰੋ।

07/05/2025

ਅਗਲੇ ਹੁਕਮਾ ਤੱਕ ਅੰਮ੍ਰਿਤਸਰ ਤੇ ਚੰਡੀਗੜ੍ਹ ਏਅਰਪੋਰਟ ਬੰਦ, ਸਾਰੇ ਯਾਤਰੀ ਤੇ ਸਮਾਨ ਕੱਢ ਦਿੱਤੇ ਬਾਹਰ।

Address

Bathinda

Alerts

Be the first to know and let us send you an email when Bharti kissan union ekta posts news and promotions. Your email address will not be used for any other purpose, and you can unsubscribe at any time.

Contact The Business

Send a message to Bharti kissan union ekta:

Share

Category