09/03/2025
🙏🙏 ਨਗਰ ਪੰਚਾਇਤ ਤੇ ਗੁਰਦੁਆਰਾ ਕਮੇਟੀ ਪਿੰਡ ਸੁਖਲੱਧੀ ਵੱਲੋਂ ਤਹਿ ਦਿਲ ਤੋਂ ਧੰਨਵਾਦ ਜੀ 🙏
ਮਾਤਾ ਨਸੀਬ ਕੌਰ ਪਤਨੀ ਸਵ: ਸਰਦਾਰ ਸਾਹਿਬ ਸਿੰਘ ਜੀ ਮਹਿਰਾਜ ਕੇ ਪਿੰਡ ਸੁਖਲੱਧੀ ਗੁਰਦੁਆਰਾ ਸਾਹਿਬ ਨੂੰ ਦਿੱਤੀ ਜਗ੍ਹਾ ਦਾਨ ਆਪਣੇ ਪੁੱਤਰਾਂ ਦੀ ਯਾਦ ਵਿੱਚ🙏🙏